ਤਾਜਾ ਵੱਡੀ ਖਬਰ

ਸਮਾਂ ਆਪਣੀ ਚਾਲੇ ਚੱਲਦਾ ਜਾਂਦਾ ਹੈ ਅਤੇ ਸਾਨੂੰ ਆਪਣੇ ਕਰ–ਮਾਂ ਦੇ ਫ਼ਲ ਇਥੇ ਹੀ ਭੋਗਣੇ ਪੈਂਦੇ ਹਨ। ਇਹੋ ਜਿਹੇ ਕਥਨ ਅਸੀਂ ਅਕਸਰ ਹੀ ਸਿਆਣੇ ਬਜ਼ੁਰਗਾਂ ਵੱਲੋਂ ਬੋਲਦੇ ਹੋਏ ਸੁਣੇ ਹੋਣਗੇ। ਇਹ ਇਕ ਜ਼ਿੰਦਗੀ ਦੀ ਅਸਲ ਸੱਚਾਈ ਹੁੰਦੀ ਹੈ ਜਿਸ ਤੋਂ ਇਨਸਾਨ ਕਦੇ ਵੀ ਮੁਨਕਰ ਨਹੀਂ ਹੋ ਸਕਦਾ। ਸਾਡੇ ਸਮਾਜ ਦੇ ਵਿਚ ਰੋਜ਼ਾਨਾ ਹੀ ਕਈ ਅਜਿਹੀਆਂ ਘ-ਟ-ਨਾ-ਵਾਂ ਵਾਪਰਦੀਆਂ ਹਨ ਜਿਸ ਦੇ ਨਾਲ ਸਥਾਨਕ ਹਾ-ਲਾ-ਤ ਬੇਹੱਦ ਦੁਖਦਾਈ ਹੋ ਜਾਂਦੇ ਹਨ। ਪਰ ਇਨ੍ਹਾਂ ਘ-ਟ-ਨਾ-ਵਾਂ ਦੇ ਵਿਚ ਸ਼ਾਮਲ ਲੋਕ ਆਪਣੇ ਵੱਲੋਂ ਕੀਤੀਆਂ ਗਈਆਂ ਹਰ-ਕਤਾਂ ਦੇ ਲਈ ਉਸ ਦੇ ਨਤੀਜੇ ਵੀ ਜ਼ਰੂਰ ਭੁਗਤਦੇ ਹਨ।

ਪੰਜਾਬ ਦੇ ਵਿੱਚ ਮੌਜੂਦਾ ਹਾ-ਲਾ-ਤ ਕੁਝ ਖਰਾਬ ਚੱਲ ਰਹੇ ਹਨ ਅਤੇ ਇਨ੍ਹਾਂ ਦੇ ਵਿਚ ਸ਼ੁੱਕਰਵਾਰ ਦੇ ਦਿਨ ਹੋਰ ਵਾਧਾ ਹੋ ਗਿਆ ਜਦੋਂ ਖਰੜ ਵਿਖੇ ਪਤੀ-ਪਤਨੀ ਦੀ ਮੌ-ਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਦਰਅਸਲ ਪਤਨੀ ਦਾ ਕ-ਤ-ਲ ਕਰ ਕੇ ਫ-ਰਾ-ਰ ਹੋਏ ਪਤੀ ਦੀ ਵੀ ਰਸਤੇ ਦੇ ਵਿਚ ਮੌ-ਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਸ ਮ੍ਰਿਤਕ ਜੋੜੇ ਵਿਚ ਵਾਰਸ਼ ਨਿਆਮੁਦੀਨ ਦਾ ਵਿਆਹ ਤਿੰਨ ਸਾਲ ਪਹਿਲਾਂ ਵਰਸ਼ਾ ਚੌਹਾਨ ਦੇ ਨਾਲ ਹੋਇਆ ਸੀ ਜੋ ਹੁਣ ਖਰੜ ਦੇ ਸੰਨੀ ਇਨਕਲੇਵ ਵਿਚ ਰਹਿ ਰਹੇ ਸਨ।

ਪਰ ਅਚਾਨਕ ਹੀ ਬੀਤੇ ਕੁਝ ਦਿਨੀਂ ਵਾਰਸ਼ ਨਿਆਮੁਦੀਨ ਅਚਾਨਕ ਲਾਪਤਾ ਹੋ ਗਿਆ ਜਿਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਥਾਣਾ ਵਿਚ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਉਪਰ ਕਾਰਵਾਈ ਕਰਦੇ ਹੋਏ ਪੁਲਸ ਨੇ ਵਾਰਸ਼ ਨਿਆਮੁਦੀਨ ਨੂੰ ਜ਼ੀਰਕਪੁਰ ਦੇ ਇਕ ਹੋਟਲ ਚੋਂ ਬ-ਰਾ-ਮਦ ਕਰ ਲਿਆ ਸੀ। ਬੀਤੀ ਰਾਤ ਜਦੋਂ ਉਹ ਘਰ ਆਇਆ ਤਾਂ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਦੇ ਵਿਚਕਾਰ ਤਕਰਾਰ ਹੋ ਗਈ। ਇਹ ਤਕਰਾਰ ਵਧਦੀ ਹੋਈ ਝਗੜੇ ਤੱਕ ਪਹੁੰਚ ਗਈ।

ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਵਾਰਸ਼ ਨਿਆਮੁਦੀਨ ਨੇ ਕੈਂਚੀ ਅਤੇ ਚਾ-ਕੂ-ਆਂ ਦੇ ਨਾਲ ਹ-ਮ-ਲਾ ਕਰਦੇ ਹੋਏ ਆਪਣੀ ਪਤਨੀ ਵਰਸ਼ਾ ਚੌਹਾਨ ਦਾ ਕ-ਤ-ਲ ਕਰ ਦਿੱਤਾ। ਇਸ ਦਰਦਨਾਕ ਘ-ਟ-ਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਆਪਣੀ ਕਾਰ ਲੈ ਕੇ ਫ-ਰਾ-ਰ ਹੋ ਗਿਆ। ਪਰ ਰਸਤੇ ਦੇ ਵਿਚ ਉਸ ਦੀ ਤੇਜ਼ ਰਫਤਾਰ ਕਾਰ ਵੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿਚ ਉਸ ਦੀ ਵੀ ਮੌਕੇ ‘ਤੇ ਹੀ ਮੌ-ਤ ਹੋ ਗਈ। ਜ਼ਿਕਰਯੋਗ ਹੈ ਕਿ ਦੋਵਾਂ ਨੇ 16 ਫਰਵਰੀ ਨੂੰ ਵਿਦੇਸ਼ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਦਰਦਨਾਕ ਘਟਨਾ ਵਾਪਰ ਗਈ। ਪੁਲਸ ਵੱਲੋਂ ਮਾਮਲਾ ਦਰਜ ਕਰ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਘਰਵਾਲੀ ਨੂੰ ਮੌਤ ਦੇਕੇ ਫਰਾਰ ਹੋਏ ਪਤੀ ਨਾਲ ਕੁਝ ਮਿੰਟਾਂ ਬਾਅਦ ਜੋ ਹੋਇਆ ਦੇਖ ਰਹਿ ਗਏ ਸਭ ਹੈਰਾਨ
                                                      
                                       
                            
                                                                   
                                    Previous Postਦਿੱਲੀ ਕਿਸਾਨ ਅੰਦੋਲਨ ਚ ਮਰੇ ਕਿਸਾਨ  ਦੇ ਪ੍ਰੀਵਾਰ ਤੇ ਹੀ ਇਸ ਕਾਰਨ ਪੁਲਸ ਨੇ ਕੀਤਾ ਮੁਕਦਮਾ ਦਰਜ – ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਹੁਣੇ ਹੁਣੇ ਧਰਮਿੰਦਰ ਪ੍ਰੀਵਾਰ ਨੂੰ ਪੰਜਾਬ ਚ ਲੱਗਾ ਵੱਡਾ ਝਟਕਾ – ਆਈ ਇਹ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



