ਬਿਜਲੀ ਸਪਲਾਈ ਬੰਦ ਰਹੇਗੀ
66KV ਨਵੀਂ ਅਨਾਜ ਮੰਡੀ ਗਰਿੱਡ ਮਾਨਸਾ ਤੋਂ ਚੱਲਦੇ 11KV ਸਿਰਸਾ ਰੋਡ ਫੀਡਰ ਅਤੇ 11KV ਤਲਵੰਡੀ ਰੋਡ ਫੀਡਰ ਵਿੱਚ ਜਰੂਰੀ ਮੁਰੰਮਤ ਕੰਮ ਕਰਨ ਕਾਰਨ ਮਿਤੀ 15/10/2025 ਦਿਨ ਬੁਧਵਾਰ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 5:30 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇਸ ਦੌਰਾਨ ਮਾਨਸ਼ਾਹੀਆ ਪੈਟਰੋਲ ਪੰਪ (ਤਲਵੰਡੀ ਰੋਡ) ਤੋਂ ਲੈ ਕੇ ਗਹਿਲੇ ਚੌਕ ਗੁਰੂ ਰਾਈਸ ਮਿਲ ਤੱਕ ਬਿਜਲੀ ਬੰਦ ਰਹੇਗੀ। ਨਾਲ ਹੀ ਨਵ ਦੁਰਗਾ ਰਾਈਸ ਮਿਲ, ਗੋਬਿੰਦ ਰਾਈਸ ਮਿਲ, ਰਮਦਿਤੇਵਾਲਾ ਪਿੰਡ, ਲਿਵਸੁਆਰ, ਬਾਬਾ ਬੋਦਾ ਨੰਦ ਗਊਸ਼ਾਲਾ, ਸ਼੍ਰੀ ਗੁਰੂ ਅਮਰਦਾਸ ਜੀ ਰਾਈਸ ਮਿਲ, ਸ਼੍ਰੀ ਗੁਰੂ ਰਾਮਦਾਸ ਜੀ ਰਾਈਸ ਮਿਲ, ਭੋਲਾ ਰਾਮ ਰਾਈਸ ਮਿਲ, ਜਗਦੀਸ਼ ਪੈਟਰੋਲ ਪੰਪ, MG Food, ਸ਼ਿਵਾ ਪ੍ਰੋਟੀਨ (Solvex), ਮਿਨਿਸਟਰੀ ਆਫ ਕੂਲਿੰਗ, ਰਹਿਮਤ ਰਾਈਸ ਮਿਲ, ਗੁਰੂ ਰਾਈਸ ਮਿਲ ਸਮੇਤ ਹੋਰ ਉਦਯੋਗਾਂ ਦੀ ਬਿਜਲੀ ਵੀ ਪ੍ਰਭਾਵਿਤ ਰਹੇਗੀ।
ਇਹ ਜਾਣਕਾਰੀ ਇੰਜੀ. ਗੁਰਬਖਸ਼ ਸਿੰਘ (SDO ਸ਼ਹਿਰੀ ਮਾਨਸਾ) ਅਤੇ ਇੰਜੀ. ਤਰਵਿੰਦਰ ਸਿੰਘ (JE) ਵੱਲੋਂ ਜਾਰੀ ਕੀਤੀ ਗਈ ਹੈ।