ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਅਜਿਹੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਜਿਸ ਨੂੰ ਦੇਖ ਅਤੇ ਸੁਣ ਕੇ ਲੋਕ ਹੈ-ਰਾ-ਨ ਰਹਿ ਜਾਂਦੇ ਹਨ। ਕਿਉਂਕਿ ਛੋਟੀ ਜਿਹੀ ਗਲਤੀ ਦੇ ਕਾਰਨ ਹੀ ਕਈ ਵਾਰ ਬਹੁਤ ਵੱਡੇ-ਵੱਡੇ ਹਾਦਸੇ ਵਾਪਰ ਜਾਂਦੇ ਹਨ। ਅਜਿਹੀਆਂ ਅਣਗਹਿਲੀਆਂ ਦੇ ਸਦਕਾ ਜਿਥੇ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਉਥੇ ਹੀ ਲੋਕਾਂ ਦੇ ਮਨ ਅੰਦਰ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਪਰ ਲੋਕਾਂ ਵੱਲੋਂ ਸਮਝਦਾਰੀ ਦੇ ਨਾਲ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਜਾਂਦਾ ਹੈ। ਪੰਜਾਬ ਵਿਚ ਆਏ ਦਿਨ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ।

ਜਿੱਥੇ ਲੋਕਾਂ ਦੇ ਮਨਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ। ਪੰਜਾਬ ਚ ਇਥੇ ਖੇਤਾਂ ਚ ਆ ਗਿਆ ਮਗਰਮੱਛ ਹੋ ਗਈ ਦਗੜ ਦਗੜ , ਫਿਰ ਲੋਕਾਂ ਨੇ ਕੀਤਾ ਇਹ ਕੰਮ , ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਆਏ ਦਿਨ ਹੀ ਕੁਝ ਨਾ ਕੁਝ ਅਜਿਹੀਆਂ ਨਵੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਕਤਸਰ ਦੇ ਪਿੰਡ ਕਖਾਵਾਲੀ ਦੇ ਕੋਲੋਂ ਲੰਘਦੇ ਰਜਵਾਹੇ ‘ਚ ਇੱਕ ਮਗਰਮੱਛ ਆ ਗਿਆ।

ਇਸ ਦਾ ਉਸ ਸਮੇਂ ਪਤਾ ਲੱਗਾ ਜਦੋਂ ਇੱਕ ਕਿਸਾਨ ਵੱਲੋਂ ਖੇਤਾਂ ਨੂੰ ਪਾਣੀ ਲਗਾਇਆ ਜਾ ਰਿਹਾ ਸੀ। ਇਸ ਘਟਨਾ ਦਾ ਪਤਾ ਲੱਗਣ ਤੇ ਹੋਰ ਪਿੰਡ ਦੇ ਲੋਕਾਂ ਵੱਲੋਂ ਵੀ ਮੌਕੇ ਉਪਰ ਪਹੁੰਚ ਕੀਤੀ ਗਈ। ਜਿਸ ਤੋਂ ਬਾਅਦ ਜਦੋਂ ਖੇਤਾਂ ਨੂੰ ਪਾਣੀ ਲਾਉਂਦੇ ਕਿਸਾਨਾਂ ਵੱਲੋਂ ਇਸ ਮਗਰਮੱਛ ਨੂੰ ਦੇਖਿਆ ਗਿਆ ਤਾਂ ਉਨ੍ਹਾਂ ਵੱਲੋਂ ਮਗਰਮੱਛ ਨੂੰ ਕਾਬੂ ਕਰਕੇ ਨਹਿਰ ‘ਚ ਛੱਡ ਦਿੱਤਾ ਗਿਆ। ਇਸ ਕੰਮ ਵਿੱਚ ਪਿੰਡ ਦੇ ਹੋਰ ਲੋਕਾਂ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਜਿਹਨਾ ਆ ਕੇ ਮਗਰਮੱਛ ਨੂੰ ਕਾਬੂ ਕਰਕੇ ਨਹਿਰ ਵਿੱਚ ਛੱਡ ਦਿੱਤਾ।

ਅਗਰ ਕਿਸਾਨ ਵੱਲੋਂ ਇਸ ਮਗਰਮੱਛ ਨੂੰ ਨਾ ਦੇਖਿਆ ਜਾਂਦਾ ਤਾਂ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਸੀ ਕਿਉਂਕਿ ਇਹਨੀਂ ਦਿਨੀਂ ਦੀ ਝੋਨੇ ਦੀ ਬਿਜਾਈ ਦਾ ਸਮਾਂ ਹੋਣ ਕਾਰਨ ਕਿਸਾਨ ਖੇਤਾ ਵਿੱਚ ਘੁੰਮ ਰਹੇ ਹਨ। ਕਿਸਾਨਾਂ ਵੱਲੋਂ ਇਸ ਸਮੇਂ ਖੇਤਾਂ ਵਿੱਚ ਪਾਣੀ ਦਾ ਪੱਧਰ ਚੈੱਕ ਕੀਤਾ ਜਾ ਰਿਹਾ ਹੈ ਅਗਰ ਕੋਈ ਵੀ ਕਿਸਾਨ ਅਣਜਾਣੇ ਵਿੱਚ ਇਸ ਮਗਰਮੱਛ ਦੀ ਚਪੇਟ ਵਿਚ ਆ ਜਾਂਦਾ ਹੈ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀ।


                                       
                            
                                                                   
                                    Previous Postਹੁਣੇ ਹੁਣੇ Golden Hut ਤੋਂ ਆ ਗਈ ਇਹ ਵੱਡੀ ਖਬਰ – ਪ੍ਰਸ਼ਾਸਨ ਨੇ ਹੁਣ ਕਰਤਾ ਇਹ ਕੰਮ
                                                                
                                
                                                                    
                                    Next Postਪੰਜਾਬ ਚ ਇਥੇ ਫਸੇ ਕੁੰਡੀਆਂ ਦੇ ਸਿੰਗ, ਹੋਇਆ ਜਮਕੇ ਹੰਗਾਮਾ ਦੇਖਣ ਵਾਲਿਆਂ ਦੇ ਉਡੇ ਹੋਸ਼ – ਹੋ ਗਈ ਲਾਲਾ ਲਾਲਾ
                                                                
                            
               
                            
                                                                            
                                                                                                                                            
                                    
                                    
                                    



