ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਇਸ ਦੁਨੀਆ ਵਿਚ ਜਿੰਨਾ ਪਿਆਰ ਇਕ ਮਾਂ ਆਪਣੇ ਬੱਚੇ ਨਾਲ ਕਰਦੀ ਹੈ ਉਨ੍ਹਾਂ ਪਿਆਰ ਦੁਨੀਆਂ ਦਾ ਕੋਈ ਵੀ ਸ਼ਖ਼ਸ ਨਹੀਂ ਕਰ ਸਕਦਾ । ਆਪ ਗਿੱਲੀ ਥਾਂ ਤੇ ਪੈ ਕੇ ਬੱਚੇ ਨੂੰ ਸੁੱਕੀ ਥਾਂ ਤੇ ਪਵਾਉਣ ਵਾਲੀ ਮਾਂ ਦੀਆਂ ਮਿਸਾਲਾਂ ਜਿੱਥੇ ਅੱਜ ਪੂਰੀ ਦੁਨੀਆਂ ਦਿੰਦਾ ਹੈ , ਉੱਥੇ ਹੀ ਦੂਜੇ ਪਾਸੇ ਇਕ ਕਲਯੁੱਗੀ ਮਾਂ ਦੇ ਵੱਲੋਂ ਅਜਿਹਾ ਕਾਰਾ ਕੀਤਾ ਗਿਆ ਹੈ ਜਿਸ ਦੀ ਚਰਚਾ ਹੁਣ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜੀ ਹੋਈ ਹੈ । ਮਾਮਲਾ ਅੰਮ੍ਰਿਤਸਰ ਦੇ ਪਿੰਡ ਖੈਰਾਬਾਦ ਤੋਂ ਸਾਹਮਣੇ ਆਇਆ ਜਿੱਥੇ ਇਕ ਮਾਂ ਆਪਣੀ ਤਿੰਨ ਬੱਚਿਆਂ ਨੂੰ ਛੱਡ ਕੇ ਆਪਣੇ ਆਸ਼ਿਕ ਨਾਲ ਫ਼ਰਾਰ ਹੋ ਗਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮਨਜਿੰਦਰ ਸਿੰਘ ਜੋ ਇਕ ਬੱਚੇ ਦਾ ਪਿਉ ਹੈ । ਭੱਠੇ ਤੇ ਕੰਮ ਕਰਨ ਵਾਲੀ ਤਿੰਨ ਬੱਚਿਆਂ ਦੀ ਮਾਂ ਸ਼ਿਆਮ ਬਾਈ ਨੂੰ ਭਜਾ ਕੇ ਆਪਣੇ ਨਾਲ ਲੈ ਗਿਆ । ਜਿਸ ਦੀ ਜਾਣਕਾਰੀ ਖੁਦ ਮਨਜਿੰਦਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਵੱਲੋਂ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੂੰ ਦਰਜ ਕਰਵਾਈ ਗਈ ਦਰਖਾਸਤ ਵਿੱਚ ਉਸ ਨੇ ਦੱਸਿਆ ਕਿ ਮੈਂ ਅਤੇ ਮੇਰਾ ਪਤੀ ਮਨਜਿੰਦਰ ਸਿੰਘ ਖੈਰਾਬਾਦ ਕਿਸੇ ਦੇ ਘਰ ਕੰਮ ਕਰਦੇ ਹਾਂ ਅਤੇ ਸਾਡੇ ਦੋਵਾਂ ਦਾ ਤਕਰੀਬਨ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ। ਸਾਢੇ ਤਿੰਨ ਬੱਚੇ ਵੀ ਹਨ ।

ਉਨ੍ਹਾਂ ਨੇ ਦੱਸਿਆ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਬਲਜਿੰਦਰ ਸਿੰਘ ਮੈਨੂੰ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਮੈਂ ਨਵਾਂ ਫੋਨ ਲਿਆਉਣ ਚੱਲਿਆ ਹਾਂ । ਸਾਡੇ ਕੋਲ ਖੈਰਾਬਾਦ ਭੱਠੇ ਤੇ ਕੰਮ ਕਰਨ ਵਾਲਾ ਜੁਗਨੂੰ ਆਇਆ ਅਤੇ ਉਸ ਨੇ ਦੱਸਿਆ ਕੀ ਤੁਹਾਡਾ ਪਤੀ ਮੇਰੀ ਪਤਨੀ ਨੂੰ ਭਜਾ ਕੇ ਲੈ ਗਿਆ ਹੈ ।

ਜਿਸ ਤੋਂ ਬਾਅਦ ਉਸਦੇ ਵੱਲੋਂ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਏਗੀ ਤੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਉਹ ਛੱਤੀਸਗੜ੍ਹ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਪਤਨੀ ਭੱਠੇ ਤੇ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਦਿਨਾਂ ਭੱਜ ਗਈ ਹੈ। ਘਰ ਵਿੱਚੋਂ ਉਹ ਤਿੰਨ ਹਜ਼ਾਰ ਰੁਪਏ ਵੀ ਆਪਣੇ ਨਾਲ ਹੀ ਲੈ ਗਈ ਹੈ । ਫਿਲਹਾਲ ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ।


                                       
                            
                                                                   
                                    Previous Postਇਸ ਮਸ਼ਹੂਰ ਅਦਾਕਾਰਾ ਤੇ ਪਈ ਵੱਡੀ ਬਿਪਤਾ, ਖੁਦ ਦਿੱਤੀ ਜਾਣਕਾਰੀ, ਪ੍ਰਸੰਸਕਾਂ ਨੂੰ ਕਿਹਾ ਦੁਆਵਾਂ ਕਰੋ
                                                                
                                
                                                                    
                                    Next Postਪੰਜਾਬ ਚ ਇਥੇ ਮੁੰਡਾ ਘਰ ਚ ਜੁਗਾੜ ਲਗਾ ਕੇ ਬਣਾ ਰਿਹਾ ਸੀ ਖਤਰਨਾਕ ਚੀਜ, ਚੜ੍ਹਿਆ ਪੁਲਿਸ ਧੱਕੇ- ਦੇਖ ਉਡੇ ਸਾਰਿਆਂ ਦੇ ਹੋਸ਼
                                                                
                            
               
                            
                                                                            
                                                                                                                                            
                                    
                                    
                                    




