ਹੁਣੇ ਆਈ ਤਾਜਾ ਵੱਡੀ ਖਬਰ 

ਅੱਜ ਦੇ ਸਮੇਂ ਚ ਲੋਕਾਂ ਚ ਸਹਿਣਸ਼ੀਲਤਾ ਨਹੀਂ ਰਹੀ,ਨਿੱਕੀ ਮੋਟੀ ਗਲ ਪਿੱਛੇ ਅੱਜ ਕਲ ਝਗੜੇ ਅਤੇ ਕਈ ਵਾਰ ਕ-ਤ-ਲ ਵਰਗੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਦਿੱਤਾ ਜਾਂਦਾ ਹੈ। ਲਗਾਤਾਰ ਅਜਿਹੀਆਂ ਘਟਨਾਵਾਂ ਵਾਪਰਨ ਨਾਲ ਜਿੱਥੇ ਕਈ ਸਵਾਲ ਖੜੇ ਹੁੰਦੇ ਨੇ ਉਥੇ ਹੀ ਪਹਿਲਾ ਵਾਂਗ ਹੁਣ ਭਾਈਚਾਰਾ ਨਹੀਂ ਰਿਹਾ ਇਹ ਵੀ ਸਾਫ਼ ਹੁੰਦਾ ਹੈ। ਪੰਜਾਬ ਤੋਂ ਇੱਕ ਅਜਿਹੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸਨੇ ਸਭ ਨੂੰ ਹੈਰਾਨ ਕੀਤਾ ਹੈ।

ਆਂਡ ਗੁਆਂਢ ਨੂੰ ਔਖੇ ਸਮੇਂ ਚ ਮਦਦ ਵਜੋਂ ਜਾਣਿਆਂ ਜਾਂਦਾ ਹੈ,ਪਰ ਜੇਕਰ ਉਹੀ ਆਲਾ ਦੁਆਲਾ ਤੁਹਾਡੀ ਜਾਨ ਦਾ ਦੁਸ਼ਮਣ ਬਣ ਜਾਵੇ ਫਿਰ ਤੁਸੀ ਕਿਸ ਤੋਂ ਉਮੀਦ ਰੱਖੋਗੇ। ਕੁੱਝ ਅਜਿਹੀ ਹੀ ਘ-ਟ-ਨਾ ਵਾ-ਪਰੀ ਹੈ ਜਿਸਨੇ ਕਈ ਸਵਾਲ ਖੜੇ ਕੀਤੇ ਨੇ।ਦਰਅਸਲ ਪੰਜਾਬ ਦੇ ਬਟਾਲਾ ਚ ਇੱਕ ਔਰਤ ਵਲੋ ਪੁਰਾਣੀ ਰੰਜਿਸ਼ ਦੇ ਚਲਦੇ ਆਪਣੀ ਗੁਆਂਢਣ ਨੂੰ ਮੌ-ਤ ਦੇ ਦਿੱਤੀ ਗਈ। ਸਿਰ ਚ ਭਾਰੀ ਚੀਜ਼ ਮਾ-ਰੀ ਗਈ ਅਤੇ ਉਸ ਔਰਤ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਦਰਅਸਲ ਪੁਰਾਣੀ ਰੰਜਿਸ਼ ਦੇ ਚਲਦੇ ਇਹ ਸਾਰੀ ਘਟਨਾ ਵਾਪਰੀ ਹੈ, ਗੁਆਡਣ ਵਲੋਂ ਆਪਣੀ ਗੁਆਡਣ ਦੇ ਸਿਰ ਚ ਕੁੱਕਰ ਮਾ-ਰਿ-ਆ ਗਿਆ ਅਤੇ ਉਸਨੂੰ ਇਸ ਦੁਨੀਆ ਤੋਂ ਅਲਵਿਦਾ ਹੋਣਾ ਪਿਆ।

ਪਹਿਲਾਂ ਉਸ 60 ਸਾਲਾਂ ਔਰਤ ਦੀ ਉਸਦੇ ਘਰ ਜਾ ਕੇ ਬ-ਹਿ-ਰੇ-ਹ-ਮੀ ਨਾਲ ਕੁੱ-ਟ-ਮਾ-ਰ ਕੀਤੀ ਗਈ ਅਤੇ ਬਾਅਦ ਚ ਉਸਦੇ ਸਿਰ ਚ ਕੁੱਕਰ ਮਾ-ਰ ਦਿੱਤਾ ਗਿਆ ਜਿਸ ਕਰਕੇ ਉਸਦੀ ਮੌ-ਤ ਹੋ ਗਈ। ਜਾਣਕਾਰੀ ਮਿਲਣ ਤੌ ਬਾਅਦ ਪੁਲਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਬਟਾਲਾ ਦੇ ਮੀਰਪੁਰ ਪਿੰਡ ਚ ਇਹ ਸਾਰੀ ਮੰ-ਦ-ਭਾਗੀ ਘਟਨਾ ਵਾਪਰੀ ਹੈ, ਬੇਹੱਦ ਹੈਰਾਨ ਅਤੇ ਦੁਖਦ ਖ਼ਬਰ ਤੋਂ ਬਾਅਦ ਇਲਾਕੇ ਦੇ ਲੋਕ ਬੇਹੱਦ ਹੈਰਾਨ ਨੇ ਅਤੇ ਕਾਫੀ ਚਿੰਤਾ ਵਿੱਚ ਵੀ ਨੇ ਕਿ ਇਹ ਕਿ ਭਾਣਾ ਵਰਤ ਗਿਆ।

ਪੁਲਸ ਵੀ ਮੌਕੇ ਤੇ ਪਹੁੰਚ ਕੇ ਆਪਣੀ ਅਕਰਵਾਈ ਅਮਲ ਚ ਲਿਆ ਰਹੀ ਹੈ ਆਪਣੇ ਪੱਧਰ ਤੇ ਕਾਰਵਾਈ ਕਰ ਰਹੀ ਹੈ। ਆਂਡ ਗੁਆਂਢ ਤੌ ਵੀ ਵਧੇਰੇ ਜਾਣਕਾਰੀ ਲਈ ਪੁੱਛ ਗਿੱਛ ਕੀਤੀ ਜਾ ਰਹੀ ਹੈ। ਅੱਜ ਦੇ ਸਮੇਂ ਨੂੰ ਵੈਸੇ ਹੀ ਕਲਯੁਗੀ ਸਮਾਂ ਕਿਹਾ ਜਾਂਦਾ ਹੈ ਅਤੇ ਇਹ ਜੌ ਖਬਰਾਂ ਸਾਹਮਣੇ ਆਉਂਦੀਆਂ ਨੇ ਇਹ ਬੇਹੱਦ ਹੈਰਾਨ ਕਰ ਦੀਆਂ ਨੇ


                                       
                            
                                                                   
                                    Previous Postਪੰਜਾਬ : ਹੁਣੇ ਹੁਣੇ ਮੱਥਾ ਟੇਕਣ ਜਾ ਰਹੀ ਸੰਗਤ ਨਾਲ ਵਾਪਰਿਆ ਕਹਿਰ ,ਹੋਈਆਂ ਮੌਤਾਂ ਛਾਇਆ ਸੋਗ
                                                                
                                
                                                                    
                                    Next Postਸਾਵਧਾਨ : ਇਸ ਦੇਸ਼ ਚ ਭਾਰਤੀਆਂ ਤੇ ਲਗਾਤੀ ਇਹ ਪਾਬੰਦੀ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



