ਆਈ ਤਾਜਾ ਵੱਡੀ ਖਬਰ 

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਉਹਨਾਂ ਦੇ ਗੀਤਾਂ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ, ਤੇ ਉਹਨਾਂ ਦੀ ਅਦਾਕਾਰੀ ਤੇ ਸਟਾਇਲ ਦੇ ਲੋਕ ਦੀਵਾਨੇ ਹਨ l ਇਸੇ ਵਿਚਾਲੇ ਹੁਣ ਪਰਮੀਸ਼ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ, ਜਿਸ ਦੀ ਜਾਣਕਾਰੀ ਖੁਦ ਉਹਨਾਂ ਵੱਲੋਂ ਦਿੱਤੀ ਗਈ l ਹਾਲ ‘ਚ ਕਲਾਕਾਰ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇੱਕ ਬੁਰੀ ਖਬਰ ਸਾਂਝੀ ਕੀਤੀ ਗਈ। ਦਰਅਸਲ, ਕਲਾਕਾਰ ਨੇ ਸਟੋਰੀ ਵਿੱਚ ਇੱਕ ਦੁੱਖ ਭਰੀ ਖਬਰ ਸ਼ੇਅਰ ਕੀਤੀ ਹੈ l ਜਿਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਨੇ ਲਿਖਿਆ, ਰੇਸਟ ਇਨ ਪੀਸ ਸੰਨੀ ਵੀਰੇ, ਵਾਹਿਗੁਰੂ, ਤੇਰੀ ਕਮੀ ਕਦੇ ਵੀ ਪੂਰੀ ਨਹੀਂ ਹੋਣੀ, ਵਾਹਿਗੁਰੂ ਜੀ…!

ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਲਾਡੀ ਚਾਹਲ ਵੱਲੋਂ ਵੀ ਪੋਸਟ ਸ਼ੇਅਰ ਕਰ ਦੁੱਖ ਪ੍ਰਗਟਾਇਆ ਗਿਆ ਹੈ। ਇਸ ਪੋਸਟ ਦੇ ਸਾਂਝਾ ਕਰਨ ਤੋਂ ਬਾਅਦ ਹੁਣ ਲਗਾਤਾਰ ਉਹਨਾਂ ਦੇ ਫੈਨਸ ਦੇ ਵੱਲੋਂ ਕਮੈਂਟ ਕਰਕੇ ਇਸ ਉੱਪਰ ਦੁੱਖ ਦਾ ਪ੍ਰਗਟਾਇਆ ਗਿਆl ਹਾਲਾਂਕਿ ਜੇਕਰ ਪਰਮੇਸ਼ਵਰ ਮਾਂ ਦੇ ਕੈਰੀਅਰ ਦੀ ਗੱਲ ਕੀਤੀ ਜਾਵੇ ਤਾਂ l
ਪਰਮੀਸ਼ ਵਰਮਾ ਨੇ ਕਈ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਜਗਤ ਨੂੰ ਦਿੱਤੇ ਹਨ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅਦਾਕਾਰੀ ਦੇ ਖੇਤਰ ‘ਚ ਵੀ ਕਈ ਹਿੱਟ ਫ਼ਿਲਮਾਂ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ, ਦਰਸ਼ਕੋ ਉਹਨਾਂ ਦੇ ਅੰਦਾਜ਼ ਨੂੰ ਬਹੁਤ ਜਿਆਦਾ ਪਸੰਦ ਕਰਦੇ ਹਨ l ਇਥੋਂ ਤੱਕ ਕਿ ਪਰਮੀਸ਼ ਦੀ ਦਾੜੀ ਵੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਦਾੜੀ ਰੱਖਣ ਦਾ ਸਟਾਈਲ ਵੀ ਕਾਪੀ ਕੀਤਾ ਗਿਆ । ਸੋ ਪਰਮੀਸ਼ ਵਰਮਾ ਤਾ ਇਸ ਖੇਤਰ ਦੇ ਵਿੱਚ ਚੰਗਾ ਨਾਂ ਕਮਾ ਚੁੱਕੇ ਹਨ। ਉਨਾਂ ਦੇ ਗੀਤਾਂ ਦੇ ਉੱਪਰ ਲੋਕ ਅੱਜ ਵੀ ਵਿਆਹਾਂ ਦੇ ਵਿੱਚ ਖੂਬ ਭੰਗੜੇ ਪਾਉਂਦੇ ਹਨ ਤੇ ਆਪਣਾ ਮਨੋਰੰਜਨ ਕਰਦੇ ਹਨ। ਪਰ ਪਰਮੀਸ਼ ਵਰਮਾ ਵੱਲੋਂ ਸਾਂਝੀ ਕੀਤੀ ਗਈ, ਇਸ ਪੋਸਟ ਤੋਂ ਬਾਅਦ ਹੁਣ ਉਹਨਾਂ ਦੇ ਪ੍ਰਸ਼ਾਸਕਾਂ ਦੇ ਵਿੱਚ ਚਿੰਤਾ ਹਨ, ਤੇ ਹਰ ਕਿਸੇ ਦੇ ਵੱਲੋਂ ਉਹਨਾਂ ਦੀ ਇਸ ਪੋਸਟ ਹੇਠਾਂ ਕਮੈਂਟ ਕਰਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

                                       
                            
                                                                   
                                    Previous Postਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ
                                                                
                                
                                                                    
                                    Next Postਅੱਜ ਰਾਤ ਤੋਂ 24 ਘੰਟਿਆਂ ਲਈ ਇਸ ਜਿਲ੍ਹੇ ਚ ਬੰਦ ਹੋਵੇਗਾ ਇੰਟਰਨੈਟ - ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




