ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਦੇਸ਼ਾਂ ਵਿੱਚ ਔਰਤ ਨੂੰ ਅਜੇ ਵੀ ਗੁਲਾਮ ਸਮਝਿਆ ਜਾਂਦਾ ਹੈ ਅਤੇ ਔਰਤ ਨੂੰ ਮਰਦਾ ਵੱਲੋਂ aਆਪਣੇ ਅਨੁਸਾਰ ਚਲਣ ਵਾਸਤੇ ਮਜਬੂਰ ਕੀਤਾ ਜਾਂਦਾ ਹੈ । ਅਗਰ ਔਰਤਾਂ ਵੱਲੋਂ ਆਪਣੀ ਜ਼ਿੰਦਗੀ ਨੂੰ ਆਪਣੇ ਅਨੁਸਾਰ ਜੀਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੀਆਂ ਲੜਕੀਆਂ ਨੂੰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਦੇ ਤਸ਼ੱਦਦ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕਿਉਂਕਿ ਬਹੁਤ ਸਾਰੇ ਪਰਵਾਰ ਵੱਲੋਂ ਜਿੱਥੇ ਲੜਕੀਆਂ ਨੂੰ ਦਹੇਜ ਦੀ ਖਾਤਰ ਤੰਗ-ਪ੍ਰੇਸ਼ਾਨ ਕੀਤਾ, ਉੱਥੇ ਹੀ ਬਹੁਤ ਸਾਰੇ ਲੜਕੇ ਪਰਿਵਾਰ ਵੱਲੋਂ ਆਪਣੇ ਬੇਟਿਆਂ ਦਾ ਵਿਆਹ ਇਸ ਲਈ ਕੀਤਾ ਜਾਂਦਾ ਹੈ ਤਾਂ ਜੋ ਹੋਰ ਲੜਕੀਆਂ ਉਨ੍ਹਾਂ ਦੇ ਪੁੱਤਰ ਨੂੰ ਵਿਦੇਸ਼ ਲੈ ਕੇ ਜਾ ਸਕਣ।

ਸੁਪਨਾ ਪੂਰਾ ਨਾ ਹੋਣ ਤੇ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਉਹਨਾਂ ਲੜਕੀਆਂ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਜਾਂਦੇ ਹਨ। ਹੁਣ ਪਤੀ ਨੂੰ ਵਿਦੇਸ਼ ਨਾ ਜਾਣ ਤੇ ਦੋ ਭੈਣਾਂ ਦੀ ਦਰਦਨਾਕ ਮੌਤ ਹੋਈ ਹੈ ਜਿਥੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਾਕਿਸਤਾਨ ਦੇ ਪੰਜਾਬ ਸੂਬੇ ਵਿਚੋਂ ਸਾਹਮਣੇ ਆਇਆ ਹੈ।

ਜਿੱਥੇ ਦੋ ਭੈਣਾਂ ਨੂੰ ਉਨ੍ਹਾਂ ਦੇ ਚਾਚੇ ਵੱਲੋਂ ਇਸ ਲਈ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਕਿਉਂਕਿ ਇਨ੍ਹਾਂ ਦੋਵਾਂ ਭੈਣਾਂ ਵੱਲੋਂ ਆਪਣੇ ਪਤੀਆਂ ਨੂੰ ਸਪੇਨ ਲੈ ਕੇ ਜਾਣ ਵਿਚ ਅਸਫਲ ਰਹੀਆਂ ਹਨ। ਦੱਸਿਆ ਗਿਆ ਹੈ ਕਿ ਜਿੱਲ ਰਹੀਆਂ ਸਨ। ਜਿਸ ਗੱਲ ਤੋਂ ਖ਼ਫਾ ਹੋ ਕੇ ਉਨ੍ਹਾਂ ਦੇ ਚਾਚੇ ਵੱਲੋਂ ਉਨ੍ਹਾਂ ਨੂੰ , ਉਨ੍ਹਾਂ ਨੂੰ ਬੁਰੀ ਤਰਾਂ ਤਸੀਹੇ ਦਿੱਤੇ ਗਏ ਦੱਸੇ ਜਾ ਰਹੇ ਹਨ। ਮ੍ਰਿਤਕ ਲੜਕੀਆਂ ਦੇ ਵਿਚੋਂ ਇੱਕ ਦਾ ਵਿਆਹ ਚਾਚੇ ਦੇ ਬੇਟੇ ਨਾਲ ਕੀਤਾ ਗਿਆ ਸੀ। ਇਸ ਘਟਨਾ ਦੀ ਜਾਂਚ ਕਰ ਰਹੀ ਪੁਲਸ ਟੀਮ ਵੱਲੋਂ ਲਾਸ਼ ਨੂੰ ਹੀ। ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ। ਮ੍ਰਿਤਕ ਲੜਕੀਆਂਥੇ ਦੋਵੇਂ ਭੈਣਾਂ 21 ਸਾਲਾ ਅਤੇ 23 ਸਾਲ ਉਮਰ ਦੀਆਂ ਸਨ।

ਦੋਨੋਂ ਹੀ ਆਪਣੇ ਪਤੀਆਂ ਨੂੰ ਸਪੇਨ ਦਾ ਵੀਜਾ ਦਿਵਾਉਣ ਵਿੱਚ ਅਸਫਲ ਰਹੀਆਂ ਸਨ। ਉਨ੍ਹਾਂ ਦੀ ਮਾਂ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀਆਂ ਬੇਟੀਆਂ ਦੇ ਪਾਕਿਸਤਾਨ ਪਰਤਣ ਤੇ ਉਨ੍ਹਾਂ ਦੇ ਵੱਲੋਂ ਆਪਣੇ ਪਤੀਆਂ ਦੇ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।

Home  ਤਾਜਾ ਖ਼ਬਰਾਂ  ਪਤੀ ਨੂੰ ਵਿਦੇਸ਼ ਨਾ ਲਿਜਾਣ ਕਾਰਨ 2 ਭੈਣਾਂ ਨੂੰ ਦਿੱਤੀ ਦਰਦਨਾਕ ਮੌਤ, ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ- ਤਾਜਾ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਪਤੀ ਨੂੰ ਵਿਦੇਸ਼ ਨਾ ਲਿਜਾਣ ਕਾਰਨ 2 ਭੈਣਾਂ ਨੂੰ ਦਿੱਤੀ ਦਰਦਨਾਕ ਮੌਤ, ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ- ਤਾਜਾ ਵੱਡੀ ਖਬਰ
                                       
                            
                                                                   
                                    Previous Postਲਾੜੀ ਨੇ ਚਲ ਰਹੇ ਵਿਆਹ ਚ ਕਰਤਾ ਇਨਕਾਰ, ਲਾੜੇ ਦੀ ਖੁਲੀ ਇਹ ਪੋਲ- ਹਰੇਕ ਕੋਈ ਰਹਿ ਗਿਆ ਹੈਰਾਨ
                                                                
                                
                                                                    
                                    Next Postਅਚਾਨਕ ਇਸ ਦੇਸ਼ ਨੇ ਭਾਰਤ ਅਤੇ ਹੋਰ 16 ਦੇਸ਼ਾਂ ਉਪਰ ਯਾਤਰਾ ਤੇ ਲਗਾਈ ਪਾਬੰਦੀ- ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



