ਆਈ ਤਾਜ਼ਾ ਵੱਡੀ ਖਬਰ 

ਵਿਆਹ ਇਕ ਅਜਿਹਾ ਪਵਿੱਤਰ ਬੰਧਨ ਹੈ ਜਿੱਥੇ ਪਤੀ ਪਤਨੀ ਦਾ ਰਿਸ਼ਤਾ ਹੀ ਨਹੀਂ ਜੁੜਦਾ ਸਗੋਂ ਦੋ ਪਰਿਵਾਰਾਂ ਦਾ ਰਿਸ਼ਤਾ ਵੀ ਆਪਸ ਵਿੱਚ ਜੁੜ ਜਾਂਦਾ ਹੈ। ਪਤੀ-ਪਤਨੀ ਦੇ ਰਿਸ਼ਤੇ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਜਿਥੇ ਕੁਝ ਆਪਸੀ ਵਿਵਾਦ ਵਿੱਚ ਚਲਦੇ ਰਹਿੰਦੇ ਹਨ ਉਥੇ ਹੀ ਕੁਝ ਪਤੀ-ਪਤਨੀ ਦਾ ਰਿਸ਼ਤਾ ਆਪਸੀ ਪਿਆਰ ਅਤੇ ਸਾਂਝ ਵਾਲਾ ਹੁੰਦਾ ਹੈ ਜੋ ਲੋਕਾਂ ਲਈ ਵੀ ਇਕ ਉਦਾਹਰਣ ਬਣ ਜਾਂਦਾ ਹੈ। ਜਿੱਥੇ ਪਤੀ-ਪਤਨੀ ਵੱਲੋਂ ਇਕ-ਦੂਸਰੇ ਦੀ ਖਾਤਰ ਆਪਣੀ ਜ਼ਿੰਦਗੀ ਤੱਕ ਕੁਰਬਾਨ ਕਰਨ ਲਈ ਤਿਆਰ ਹੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਕੁਝ ਅਜਿਹੇ ਵੀ ਹੁੰਦੇ ਹਨ ਜੋ ਮਰ ਕੇ ਵੀ ਇੱਕ ਦੂਸਰੇ ਤੋਂ ਦੂਰ ਨਹੀਂ ਹੋ ਸਕਦੇ। ਹੁਣ ਪਤੀ ਆਪਣੀ ਮਰੀ ਹੋਈ ਪਤਨੀ ਦੀ ਲਾਸ਼ ਨਾਲ 21 ਸਾਲ ਏਸ ਕਾਰਨ ਨਾਲ ਰਹਿੰਦਾ ਰਿਹਾ ਹੈ ਜਿਸ ਦਾ ਹੁਣ ਅੰਤਿਮ ਸੰਸਕਾਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ 72 ਸਾਲਾਂ ਦਾ ਚਰਨ ਜਨਵਾਚਕਕਲ 21 ਸਾਲ ਤਕ ਆਪਣੀ ਪਤਨੀ ਦੇ ਨਾਲ ਇਸ ਲਈ ਰਹਿੰਦਾ ਰਿਹਾ ਹੈ ਕਿਉਂਕਿ ਉਹ ਆਪਣੀ ਪਤਨੀ ਤੋਂ ਵੱਖ ਨਹੀਂ ਹੋਣਾ ਚਾਹੁੰਦਾ ਸੀ। ਜਿਥੇ ਉਸਦੀ ਪਤਨੀ ਦੀ ਮੌਤ 21 ਸਾਲ ਪਹਿਲਾਂ ਹੋ ਗਈ ਸੀ, ਉਥੇ ਹੀ ਫੌਜ ਵਿੱਚ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਇਸ ਡਾਕਟਰ ਚਰਨ ਵੱਲੋਂ ਆਪਣੀ ਪਤਨੀ ਨੂੰ ਆਪਣੇ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਗਈ। ਏਸ ਹੀ ਪਿਆਰ ਦੇ ਚੱਲਦਿਆਂ ਹੋਇਆਂ ਉਹਨਾਂ ਵੱਲੋਂ ਆਪਣੀ ਪਤਨੀ ਦੀ ਲਾਸ਼ ਨੂੰ ਆਪਣੇ ਇੱਕ ਕਮਰੇ ਦੇ ਵਿਚ ਹੀ ਘਰ ਅੰਦਰ ਤਾਬੂਤ ਵਿੱਚ ਰੱਖ ਲਿਆ ਗਿਆ ਸੀ, ਜਿੱਥੇ ਉਸ ਨੇ ਆਪਣੀ ਪਤਨੀ ਦੀ ਲਾਸ਼ ਘਰ ਵਿੱਚ ਹੀ ਦਫਨਾ ਲਈ ਸੀ ਉੱਥੇ ਹੀ ਉਸ ਕਮਰੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਸੀ। ਉਸ ਦੀ ਪਤਨੀ ਦੀ ਮੌਤ ਜਿਥੇ ਇਕ ਬਿਮਾਰੀ ਦੇ ਕਾਰਨ ਹੋ ਗਈ ਸੀ।

ਪਤਨੀ ਦੀ ਮੌਤ ਤੋਂ ਬਾਅਦ ਇਹ ਵਿਅਕਤੀ ਲਗਾਤਾਰ ਹੀ ਸਾਦਾ ਜੀਵਨ ਬਤੀਤ ਕਰ ਰਿਹਾ ਹੈ। ਹੁਣ ਇਸ ਦੀ ਪਤਨੀ ਦੀ ਲਾਸ਼ ਨੂੰ ਬਾਹਰ ਕੱਢ ਕੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਅਤੇ ਉਸ ਨੂੰ ਹੁਣ ਕਬਰ ਦੇ ਵਿਚ ਦਫਨਾ ਦਿੱਤਾ ਗਿਆ ਹੈ। ਇੱਕ ਇੰਟਰਵਿਊ ਦੇ ਦੌਰਾਨ ਇਸ ਵਿਅਕਤੀ ਵੱਲੋਂ ਰੋਂਦੇ ਹੋਏ ਦੱਸਿਆ ਗਿਆ ਹੈ ਜਿੱਥੇ ਉਹ ਕਾਫੀ ਪੜ੍ਹਿਆ ਲਿਖਿਆ ਅਤੇ ਡਿਗਰੀਆਂ ਪ੍ਰਾਪਤ ਡਾਕਟਰ ਹੈ। ਉਸ ਦੇ ਦੋਵੇਂ ਪੁੱਤਰ ਹੀ ਘਰ ਛੱਡ ਕੇ ਚਲੇ ਗਏ ਸਨ।

ਇਸ ਲਈ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੀ ਪਤਨੀ ਦੀ ਲਾਸ਼ ਨਾਲ ਹੀ ਗੱਲਾਂ ਕਰਦਾ ਸੀ ਅਤੇ ਉਸਦੇ ਕੋਲ਼ ਹੀ ਸੌਂਦਾ ਸੀ। 29 ਅਪ੍ਰੈਲ ਨੂੰ ਹੁਣ ਉਸ ਵੱਲੋਂ ਆਪਣੀ ਪਤਨੀ ਦਾ ਅੰਤਿਮ ਸੰਸਕਾਰ ਇਸ ਲਈ ਕਰ ਦਿੱਤਾ ਗਿਆ ਹੈ,ਕਿਉਕਿ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਬਣਦਾ ਸਨਮਾਨ ਕਿਸੇ ਵੱਲੋਂ ਨਹੀ ਦਿੱਤਾ ਜਾਵੇਗਾ।

Home  ਤਾਜਾ ਖ਼ਬਰਾਂ  ਪਤੀ ਆਪਣੀ ਮਰੀ ਹੋਈ ਪਤਨੀ ਦੀ ਲਾਸ਼ ਨਾਲ 21 ਸਾਲ ਇਸ ਕਾਰਨ ਰਹਿੰਦਾ ਰਿਹਾ,ਹੁਣ ਕੀਤਾ ਗਿਆ ਅੰਤਿਮ ਸੰਸਕਾਰ- ਉਡੇ ਸਭ ਦੇ ਹੋਸ਼
                                                      
                              ਤਾਜਾ ਖ਼ਬਰਾਂ                               
                              ਪਤੀ ਆਪਣੀ ਮਰੀ ਹੋਈ ਪਤਨੀ ਦੀ ਲਾਸ਼ ਨਾਲ 21 ਸਾਲ ਇਸ ਕਾਰਨ ਰਹਿੰਦਾ ਰਿਹਾ,ਹੁਣ ਕੀਤਾ ਗਿਆ ਅੰਤਿਮ ਸੰਸਕਾਰ- ਉਡੇ ਸਭ ਦੇ ਹੋਸ਼
                                       
                            
                                                                   
                                    Previous Postਡਰਾਈਵਰ ਦੀ ਰਾਤੋ ਰਾਤ ਚਮਕ ਗਈ ਕਿਸਮਤ, 59 ਰੁਪਏ ਲਗਾ ਇਸ ਤਰਾਂ ਬਣਿਆ ਕਰੋੜਪਤੀ- ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਆਹ ਚ ਚਲ ਰਹੇ ਡੀ ਜੇ  ਤੇ ਹੋਇਆ ਮੌਤ ਦਾ ਤਾਂਡਵ- ਖੁਸ਼ੀਆਂ ਬਦਲੀਆਂ ਗ਼ਮ ਚ
                                                                
                            
               
                            
                                                                            
                                                                                                                                            
                                    
                                    
                                    



