ਤਾਜਾ ਖ਼ਬਰਾਂ

ਦਾਦੀ ਦੇ ਅੰਤਿਮ ਸੰਸਕਾਰ ’ਚ ਸ਼ਾਮਲ ਹੋਣ ਮਗਰੋਂ ਅੰਮ੍ਰਿਤਪਾਲ ਸਿੰਘ ਮੁੜ ਡਿਬਰੂਗੜ੍ਹ ਜੇਲ੍ਹ ਭੇਜੇ

ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਦਾਦੀ ਦੇ...

ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ’ਚ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ...

ਮੇਲੇ ’ਚ ਚਾਉਮੀਨ ਖਾਣ ਮਗਰੋਂ 100 ਤੋਂ ਵੱਧ ਬੱਚੇ ਤੇ 12 ਬਾਲਗ ਬਿਮਾਰ, ਹਸਪਤਾਲ ’ਚ ਦਾਖ਼ਲ

ਮੱਧ ਪ੍ਰਦੇਸ਼ ਦੇ ਬਾਲਾਘਾਟ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਲੱਗੇ ਮੇਲੇ ਦੌਰਾਨ...

ਨਰਿੰਦਰ ਮੋਦੀ ਸਟੇਡੀਅਮ ’ਚ ਇਤਿਹਾਸ ਰਚਣਗੇ ਦਿਲਜੀਤ ਦੋਸਾਂਝ, ਸੋਲਡ-ਆਊਟ ਸੋਲੋ ਕੰਸਰਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣੇ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ...

ਮਾੜੇ ਵਿਵਹਾਰ ਕਾਰਨ CEO ਨੂੰ ਹਟਾਉਣ ਦੇ ਮਾਮਲੇ ’ਚ ਪਹਿਲੀ ਕੰਪਨੀ ਨਹੀਂ ਹੈ ‘ਐੱਨਵੀਡੀਆ’

ਇਹ ਘਟਨਾਕ੍ਰਮ ਸ਼ਾਇਦ ਜਾਣਿਆ-ਪਛਾਣਿਆ ਲੱਗੇ: ਦੁਨੀਆ ਦੀਆਂ ਸਭ ਤੋਂ ਵੱਡੀਆਂ...

ਭਿਆਨਕ ਸੜਕ ਹਾਦਸਾ: ਖੜ੍ਹੇ ਟਰੱਕ ਨਾਲ ਟਕਰਾਈ ਸ਼ਰਧਾਲੂਆਂ ਦੀ ਗੱਡੀ, ਇੱਕੋ ਪਰਿਵਾਰ ਦੇ 9 ਜੀਆਂ ਦੀ ਮੌਤ ਤੇ 8 ਜ਼ਖ਼ਮੀ

ਰਾਜਸਥਾਨ ਦੇ ਕੋਟਾ-ਉਦੈਪੁਰ ਕੌਮੀ ਮਾਰਗ ’ਤੇ ਸ਼ੰਭੂਪੁਰਾ ਨੇੜੇ ਐਤਵਾਰ ਤੜਕੇ...

ਨੌਜਵਾਨਾਂ ’ਤੇ ਪੂਰਾ ਭਰੋਸਾ, ਉਨ੍ਹਾਂ ਨੂੰ ਸਵਾਲ ਪੁੱਛਣ ਤੇ ਵਿਰੋਧ ਕਰਨ ਦੀ ਆਜ਼ਾਦੀ ਮਿਲਣੀ ਚਾਹੀਦੀ ਹੈ: ਸੀਜੇਆਈ ਸੂਰਿਆ ਕਾਂਤ

“ਭਾਰਤ ਦੇ ਨੌਜਵਾਨਾਂ ’ਤੇ ਮੇਰਾ ਅਥਾਹ ਭਰੋਸਾ ਹੈ। ਉਹ ਊਰਜਾਵਾਨ, ਉਤਸ਼ਾਹੀ,...

ਅੰਮ੍ਰਿਤਪਾਲ ਸਿੰਘ ਦੀ ਤਿੰਨ ਘੰਟਿਆਂ ਦੀ ਪੈਰੋਲ ਨੇ ਪੰਜਾਬ ਦੀ ਸਿਆਸਤ ’ਚ ਛੇੜੀ ਨਵੀਂ ਚਰਚਾ, 2027 ਚੋਣਾਂ ਤੋਂ ਪਹਿਲਾਂ ਵਧੀ ਹਲਚਲ

ਦਾਦੀ ਦੇ ਸਸਕਾਰ ਮੌਕੇ ਅੰਮ੍ਰਿਤਪਾਲ ਸਿੰਘ ਦੀ ਆਮਦ ਨੇ ਮੁੜ ਭਖਾਈ ਪੰਜਾਬ ਦੀ...

ਮਸ਼ਹੂਰ ਖਿਡਾਰੀ ਨੇ ਫੜਿਆ AAP ਦਾ ਪੱਲਾ

ਪੰਜਾਬ ਦੀ ਸਿਆਸਤ ਵਿੱਚ ਖਿਡਾਰੀਆਂ ਦੀ ਐਂਟਰੀ ਦਾ ਸਿਲਸਿਲਾ ਲਗਾਤਾਰ ਜਾਰੀ...

ਦਿੱਲੀ ’ਚ ਨਕਲੀ ਸਿਗਰਟਾਂ ਦੀ ਵੱਡੀ ਖੇਪ ਬਰਾਮਦ, 2.69 ਲੱਖ ਸਿਗਰਟਾਂ ਸਮੇਤ ਨੌਜਵਾਨ ਗ੍ਰਿਫ਼ਤਾਰ

ਦਿੱਲੀ ’ਚ ਨਕਲੀ ਸਿਗਰਟਾਂ ਦੀ ਸਪਲਾਈ ਦਾ ਪਰਦਾਫਾਸ਼, 2.69 ਲੱਖ ਸਿਗਰਟਾਂ ਬਰਾਮਦ;...