ਆਈ ਤਾਜਾ ਵੱਡੀ ਖਬਰ 

ਸਾਲ 2020 ਦੇ ਵਿੱਚ ਬਹੁਤ ਘੱਟ ਖ਼ੁਸ਼ੀਆਂ ਲੋਕਾਂ ਨੂੰ ਨਸੀਬ ਹੋਈਆਂ ਜਿਸ ਦਾ ਕਾਰਨ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ  ਦਾ ਫੈਲ ਜਾਣਾ ਹੈ। ਇਸ ਸਮੇਂ ਦੌਰਾਨ ਸਿਰਫ਼ ਦੁੱਖ ਭਰੀਆਂ ਖ਼ਬਰਾਂ ਹੀ ਸੁਣਨ ਨੂੰ ਮਿਲ ਰਹੀਆਂ ਹਨ ਪਰ ਬਹੁਤ ਹੀ ਥੋੜੀ ਗਿਣਤੀ ਵਿੱਚ ਆਈਆਂ ਖ਼ੁਸ਼ੀਆਂ ਨੂੰ ਇਨਸਾਨ ਵੱਲੋਂ ਬਹੁਤ ਹੀ ਘੱਟ ਆਪਣੇ ਸਾਕ ਸੰਬੰਧੀਆਂ ਨਾਲ ਸਾਂਝਾ ਕੀਤਾ ਗਿਆ। ਇਸ ਚੱਲ ਰਹੇ ਮਾੜੇ ਸਮੇਂ ਵਿੱਚ ਖ਼ੁਸ਼ੀਆਂ ਬਹੁਤ ਹੀ ਖੁਸ਼ ਕਿਸਮਤੀ ਨਾਲ ਨਸੀਬ ਹੁੰਦੀਆਂ ਹਨ ਅਤੇ ਜੇਕਰ ਇਸ ਸਮੇਂ ਵਿੱਚ ਵੀ ਕੋਈ ਦੁਖਾਂਤਕ ਘਟਨਾ ਵਾਪਰ ਜਾਂਦੀ ਹੈ ਤਾਂ ਰੌਣਕਾਂ ਭਰੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ।

ਇਹ ਦੁੱਖ ਭਰੇ ਹਾਲਾਤ ਨੋਇਡਾ ਵਿੱਚ ਉਸ ਵੇਲੇ ਬਣ ਗਏ ਜਦੋਂ ਜਨਮ ਦਿਨ ਦੀਆਂ ਖੁਸ਼ੀਆਂ ਦੌਰਾਨ ਇੱਕ ਬੱਚੇ ਨੇ ਆਪਣੇ ਆਪ ਨੂੰ।  ਫਾ-ਹਾ । ਲਗਾ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਇੱਥੋਂ ਦੇ ਸੈਕਟਰ 18 ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ 12 ਸਾਲ ਦੇ ਬੱਚੇ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ।

ਇਹ ਬੱਚਾ ਆਪਣੇ ਹਾਣੀਆਂ ਦੇ ਨਾਲ ਖੇਡ ਰਿਹਾ ਸੀ। ਆਪਣੇ ਛੋਟੇ ਭਰਾ ਦੇ ਨਾਲ ਖੇਡਦੇ ਸਮੇਂ ਉਹ ਅਚਾਨਕ ਇੱਕ ਦੂਜੇ ਕਮਰੇ ਵਿੱਚ ਚਲਾ ਗਿਆ ਜਿੱਥੇ ਉਸ ਨੇ ਖੇਡ-ਖੇਡ ਵਿੱਚ ਹੀ ਪੱਖੇ ਨਾਲ।  ਫਾਹਾ।  ਲਗਾ ਕੇ ਛਾਲ ਲਗਾ ਦਿੱਤੀ। ਜਿਸ ਤੋਂ ਬਾਅਦ ਉਸ ਦਾ ਸਾਹ ਰੁਕਣ ਲੱਗਾ ਅਤੇ ਕੁਝ ਦੇਰ ਬਾਅਦ ਹੀ ਉਸਦੀ ਹਾਲਤ ਗੰ-ਭੀ- ਰ ਹੋ ਗਈ। ਬੱਚੇ ਵੱਲੋਂ ਕੀਤੀ ਗਈ ਇਸ ਹਰਕਤ ਦਾ ਜਿਉਂ ਹੀ ਪਤਾ ਲੱਗਾ ਤਾਂ ਪੂਰੇ ਪਰਿਵਾਰ ਵਿੱਚ ਚੀਕ-ਚਿ-ਹਾ- ੜਾ ਮਚ ਗਿਆ।

ਪਰਿਵਾਰਕ ਮੈਂਬਰਾਂ ਨੇ ਤੁਰੰਤ ਬੱਚੇ ਨੂੰ।  ਫਾ-ਹੇ।  ਵਿੱਚੋਂ ਕੱਢਿਆ ਅਤੇ  ਹਸਪਤਾਲ ਲਿਜਾਇਆ ਗਿਆ। ਹਸਪਤਾਲ ਪਹੁੰਚਣ ਤੋਂ ਬਾਅਦ ਜਦੋਂ ਡਾਕਟਰਾਂ ਨੇ ਉਸ ਨੂੰ ਚੈੱਕ ਕੀਤਾ ਤਾਂ ਬੱਚਾ ਮ੍ਰਿਤਕ ਹਾਲਤ ਵਿੱਚ ਸੀ। ਅਚਾਨਕ ਵਾਪਰੀ ਇਸ ਘਟਨਾ ਨੇ ਪੂਰੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਮਾਤਮ ਵਿੱਚ ਤਬਦੀਲ ਕਰ ਦਿੱਤਾ। ਥਾਣਾ ਸੈਕਟਰ 20 ਦੇ ਇੰਚਾਰਜ ਇੰਸਪੈਕਟਰ ਆਰ ਕੇ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

Home  ਤਾਜਾ ਖ਼ਬਰਾਂ  ਜਨਮ ਦਿਨ ਦੀਆਂ ਤਿਆਰੀਆਂ ਕਰ ਰਹੇ ਸੀ ਮਾਪੇ, ਬਚੇ ਨੂੰ ਖੇਡ ਖੇਡ ਵਿਚ ਮਿਲੀ ਇਸ ਤਰਾਂ ਮੌਤ ਹਰ ਕਿਸੇ ਦੀਆਂ ਨਿਕਲੀਆਂ ਧਾਹਾਂ
                                                      
                              ਤਾਜਾ ਖ਼ਬਰਾਂ                               
                              ਜਨਮ ਦਿਨ ਦੀਆਂ ਤਿਆਰੀਆਂ ਕਰ ਰਹੇ ਸੀ ਮਾਪੇ, ਬਚੇ ਨੂੰ ਖੇਡ ਖੇਡ ਵਿਚ ਮਿਲੀ ਇਸ ਤਰਾਂ ਮੌਤ ਹਰ ਕਿਸੇ ਦੀਆਂ ਨਿਕਲੀਆਂ ਧਾਹਾਂ
                                       
                            
                                                                   
                                    Previous Postਵੀਜ਼ੇ ਲੈਣ ਦੇ ਚਾਹਵਾਨ ਪੰਜਾਬੀਆਂ ਲਈ ਆਈ ਇਹ ਵੱਡੀ ਖੁਸ਼ਖਬਰੀ –  8 ਮਹੀਨਿਆਂ ਬਾਅਦ ਹੋ ਗਿਆ ਕੰਮ ਸ਼ੁਰੂ
                                                                
                                
                                                                    
                                    Next Postਕਿਸਾਨ ਅੰਦੋਲਨ ਚ ਇਸ ਨੌਜਵਾਨ ਦਾ ਜੋਸ਼ ਦੇਖ  ਸਾਰੇ ਹੋ ਗਏ ਹੈਰਾਨ – ਹੋ ਰਹੀ ਬੱਲੇ ਬੱਲੇ
                                                                
                            
               
                            
                                                                            
                                                                                                                                            
                                    
                                    
                                    



