ਆਈ ਤਾਜਾ ਵੱਡੀ ਖਬਰ 

ਜਿੱਥੇ ਇੱਕ ਪਾਸੇ ਡਾਕਟਰ ਨੂੰ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਕਿਉਂਕਿ ਪਰਮਾਤਮਾ ਤੋਂ ਬਾਅਦ ਇੱਕ ਡਾਕਟਰ ਹੀ ਹੁੰਦਾ ਹੈ ਜਿਹੜਾ ਮਨੁੱਖ ਦੀ ਜਿੰਦਗੀ ਨੂੰ ਬਚਾ ਸਕਦਾ ਹੈ l ਪਰ ਜਦੋਂ ਡਾਕਟਰਾਂ ਦੀਆਂ ਲਾਪਰਵਾਹੀਆਂ ਕਾਰਨ ਕਿਸੇ ਮਰੀਜ਼ ਦੀ ਜਾਨ ਚਲੀ ਜਾਂਦੀ ਹੈ ਤਾਂ ਲੋਕ ਡਾਕਟਰਾਂ ਉੱਪਰ ਕਈ ਪ੍ਰਕਾਰ ਦੇ ਸਵਾਲ ਚੁੱਕਦੇ ਹਨ, ਪਰ ਜਦੋਂ ਡਾਕਟਰਾਂ ਦੇ ਵੱਲੋਂ ਆਪਣੇ ਵੱਖਰੇ ਕਮਾਲ ਦੇ ਨਾਲ ਕਿਸੇ ਦੀ ਜਾਨ ਬਚਾਈ ਜਾਂਦੀ ਹੈ ਤਾਂ ਉਸ ਦੇ ਚਰਚੇ ਦੀ ਚਾਰੇ ਪਾਸੇ ਤੇਜ਼ੀ ਦੇ ਨਾਲ ਛਿੜ ਜਾਂਦੇ ਹਨ l ਪਰ ਹੁਣ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਔਰਤ ਦੇ ਦਿਮਾਗ ਵਿੱਚ ਪਿਛਲੇ 80 ਸਾਲਾਂ ਤੋਂ ਇੱਕ ਸੂਈ ਚੁੱਬੀ ਹੋਈ ਸੀ ਜਿਸ ਨੂੰ ਵੇਖ ਕੇ ਹੁਣ ਡਾਕਟਰ ਵੀ ਹਕੇ ਬੱਕੇ ਰਹਿ ਗਏ l

ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਰੂਸ ਵਿਚ ਇਕ 80 ਸਾਲਾ ਔਰਤ ਦੇ ਦਿਮਾਗ ਵਿਚ ਲਗਭਗ ਇਕ ਇੰਚ ਲੰਬੀ ਸੂਈ ਦਾ ਪਤਾ ਲੱਗਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਔਰਤ ਨੂੰ ਵੀ ਪਿਛਲੇ 80 ਸਾਲਾਂ ਤੋਂ ਇੱਕ ਵਾਰ ਵੀ ਮਹਿਸੂਸ ਨਹੀਂ ਹੋਇਆ ਕਿ ਉਸ ਦੇ ਸਿਰ ਦੇ ਵਿੱਚ ਇੰਨੀ ਵੱਡੀ ਸੂਈ ਹੈ l ਪਰ ਹੁਣ ਇਸ ਘਟਨਾਕ੍ਰਮ ਦੇ ਸਾਹਮਣੇ ਆਉਣ ਤੋਂ ਬਾਅਦ ਹਰ ਕੋਈ ਹੈਰਾਨ ਹੁੰਦਾ ਪਿਆ l ਇਥੋਂ ਤੱਕ ਕੀ ਡਾਕਟਰਾਂ ਦੇ ਵੱਲੋਂ ਵੀ ਇਸ ਘਟਨਾ ਕਰਮ ਨੂੰ ਲੈ ਕੇ ਹੈਰਾਨਗੀ ਪ੍ਰਗਟ ਕੀਤੀ ਗਈ l

ਉੱਥੇ ਹੀ ਇਸ ਘਟਨਾਕ੍ਰਮ ਦੇ ਵਾਪਰਨ ਤੋਂ ਬਾਅਦ ਹੁਣ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਪਹਿਲਾਂ ਵੀ ਭਰੂਣ ਹੱਤਿਆ ਲਈ ਕੀਤੀਆਂ ਗਈਆਂ ਸਨ। ਉੱਥੇ ਹੀ ਵੱਖ-ਵੱਖ ਨਸ਼ਰ ਹੋਈਆਂ ਖਬਰਾਂ ਮੁਤਾਬਕ ਔਰਤ ਦੇ ਮਾਤਾ-ਪਿਤਾ ਉਸ ਨਾਲ ਨਫਰਤ ਕਰਦੇ ਸਨ ਅਤੇ ਉਸ ਨੂੰ ਮਾਰਨਾ ਚਾਹੁੰਦੇ ਸਨ ਪਰ ਉਹ ਸਫਲ ਨਹੀਂ ਹੋਏ। ਔਰਤ ਨੂੰ ਡਰ ਸੀ ਕਿ ਜੇ ਉਸ ਦੇ ਦਿਮਾਗ ਵਿੱਚੋਂ ਸੂਈ ਕੱਢ ਦਿੱਤੀ ਗਈ ਤਾਂ ਉਸ ਦੀ ਸਿਹਤ ਖ਼ਰਾਬ ਹੋ ਸਕਦੀ ਹੈ, ਇਸ ਲਈ ਉਸ ਨੇ ਸੂਈ ਨਹੀਂ ਕਢਵਾਈ।

ਪਰ ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਚਾਰੇ ਪਾਸੇ ਇਸੇ ਦੇ ਹੀ ਚਰਚੇ ਛਿੜੇ ਹੋਏ ਹਨ ਤੇ ਹਰ ਕੋਈ ਹੈਰਾਨ ਹੁੰਦਾ ਪਿਆ ਹੈ ਕਿ ਕਿਸ ਤਰੀਕੇ ਦੇ ਨਾਲ ਇਸ ਔਰਤ ਦੇ ਸਿਰ ਵਿੱਚ ਪਿਛਲੇ 80 ਸਾਲਾਂ ਤੋਂ ਸੋਈ ਖੁਬੀ ਹੋਈ ਸੀ ਪਰ ਇਸ ਔਰਤ ਦੇ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਵੀ ਆਪਰੇਸ਼ਨ ਨਹੀਂ ਕਰਵਾਇਆ ਗਿਆ, ਪਰ ਹਾਲੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਇਸ ਔਰਤ ਤੇ ਸਿਰ ਦੇ ਵਿੱਚ ਇਹ ਸੂਈ ਆਈ ਕਿਸ ਤਰ੍ਹਾਂ,,ਉਥੇ ਹੀ ਸਥਾਨਕ ਸਿਹਤ ਵਿਭਾਗ ਨੇ ਕਿਹਾ ਕਿ “ਕਾਲ ਦੇ ਦਿਨਾਂ ਦੌਰਾਨ ਅਜਿਹੇ ਮਾਮਲੇ ਅਸਧਾਰਨ ਨਹੀਂ ਸਨ l


                                       
                            
                                                                   
                                    Previous Postਪੰਜਾਬ : ਵਿਦੇਸ਼ੋਂ ਆਏ ਪਤੀ ਨੂੰ ਪਤਨੀ ਦਾ ਅਜਿਹਾ ਕਾਲਾ ਰਾਜ ਲਗਿਆ ਪਤਾ , ਬਾਅਦ ਚ ਜੋ ਹੋਇਆ ਹਰੇਕ ਕੋਈ ਰਹੇ ਗਿਆ ਹੈਰਾਨ
                                                                
                                
                                                                    
                                    Next Postਮਸ਼ਹੂਰ ਅਦਾਕਾਰਾ ਦੀ ਹੋਈ ਅਚਾਨਕ ਮੌਤ , ਕਾਸਮੈਟਿਕ ਸਰਜਰੀ ਕਰਾਉਣੀ ਪਈ ਮਹਿੰਗੀ
                                                                
                            
               
                            
                                                                            
                                                                                                                                            
                                    
                                    
                                    



