ਆਈ ਤਾਜ਼ਾ ਵੱਡੀ ਖਬਰ 

ਮਾਪਿਆ ਵੱਲੋਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਜਿੱਥੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਹੀ ਮਾਪਿਆਂ ਵੱਲੋਂ ਸਹੀ ਸਿੱਖਿਆ ਦਿੱਤੀ ਜਾਂਦੀ ਹੈ ਤਾਂ ਜੋ ਬੱਚੇ ਸਹੀ ਮਾਰਗ ਤੇ ਚੱਲ ਸਕਣ ਅਤੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕਰ ਸਕਣ। ਜ਼ਿੰਦਗੀ ਵਰਗੀ ਵਰ ਅਜਿਹੇ ਭਿਆਨਕ ਹਾਦਸੇ ਵਾਪਰਦੇ ਹਨ ਜਿੱਥੇ ਬੱਚੇ ਨਾ ਚਾਹੁੰਦੇ ਹੋਏ ਵੀ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪਰ ਬਹੁਤ ਸਾਰੇ ਬੱਚਿਆਂ ਵੱਲੋਂ ਬਚਪਨ ਵਿੱਚ ਹੀ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ। ਅਜਿਹੀ ਜਾਣਕਾਰੀ ਸਾਹਮਣੇ ਆਉਣ ਤੇ ਬਹੁਤ ਸਾਰੇ ਲੋਕ ਹੈਰਾਨ ਪਰੇਸ਼ਾਨ ਆ ਰਹਿ ਜਾਂਦੇ ਹਨ। l

8 ਸਾਲਾਂ ਦੀ ਉਮਰ ਵਿਚ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸੀਰੀਅਲ ਕਿਲਰ ਸਾਹਮਣੇ ਆਇਆ ਹੈ ਜਿਸ ਵੱਲੋਂ ਤਿੰਨ ਕਤਲ ਕੀਤੇ ਗਏ ਹਨ l ਜਿਸ ਨੂੰ ਕੋਈ ਸਜ਼ਾ ਇਸ ਕਾਰਨ ਨਹੀਂ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਬਿਹਾਰ ਦੇ ਮੁੰਗੇਰ ਦੇ ਰਹਿਣ ਵਾਲੇ ਅਮਰਜੀਤ ਨਾਮ ਦਾ ਇੱਕ ਵਿਅਕਤੀ ਇਸ ਲਈ ਚਰਚਾ ਵਿੱਚ ਬਣ ਗਿਆ ਹੈ ਕਿਉਂਕਿ ਇਸ ਵਿਅਕਤੀ ਵੱਲੋਂ ਜਿੱਥੇ 8 ਸਾਲ ਦੀ ਉਮਰ ਵਿੱਚ 3 ਕਤਲ ਕੀਤੇ ਗਏ ਹਨ ਉਥੇ ਹੀ ਇਸ ਦੇ ਛੋਟੀ ਉਮਰ ਦੇ ਚਲਦਿਆਂ ਹੋਇਆਂ ਸਜ਼ਾ ਨਹੀਂ ਦਿੱਤੀ ਗਈ ਹੈ। 1998 ਨੂੰ ਪੈਦਾ ਹੋਣ ਵਾਲੇ ਇਸ ਵਿਅਕਤੀ ਵੱਲੋਂ ਜਿੱਥੇ 2006 ਤੋਂ ਸੱਤ ਦੇ ਵਿਚਕਾਰ ਤਿੰਨ ਕਤਲ ਕੀਤੇ ਗਏ ਸਨ ਜਿਨ੍ਹਾਂ ਵਿੱਚ ਜੋ ਉਸ ਦੇ ਰਿਸ਼ਤੇਦਾਰ ਅਤੇ ਇਕ ਗੁਆਂਢੀਆਂ ਦਾ ਬੱਚਾ ਸ਼ਾਮਲ ਸਨ।

ਇਸ ਗੱਲ ਨੂੰ 8 ਸਾਲ ਦੀ ਉਮਰ ਦੇ ਵਿਚ ਜਿੱਥੇ ਆਪਣੇ ਦੋ ਰਿਸ਼ਤੇਦਾਰਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ ਜਿਨ੍ਹਾਂ ਵਿੱਚ ਇੱਕ ਦੀ ਉਮਰ 6 ਅਤੇ ਉਸ ਦੀ ਭੈਣ ਦੀ ਉਮਰ 8 ਮਹੀਨੇ ਦੀ ਸੀ। ਉਥੇ ਹੀ ਉਸ ਵੱਲੋਂ ਸਭ ਤੋਂ ਘੱਟ ਉਮਰ ਦੇ ਬੱਚਿਆਂ ਦੀ ਬੱਚੀ ਖੁਸ਼ਬੂ ਦਾ ਕਤਲ ਵੀ ਪੱਥਰ ਮਾਰ ਕੇ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਵੱਲੋਂ ਆਪਣੀ ਮਾਂ ਦੇ ਸਾਹਮਣੇ ਇਸ ਦਾ ਖੁਲਾਸਾ ਕੀਤਾ ਗਿਆ ਕਿ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ

ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਛੋਟੀ ਉਮਰ ਦੇ ਚਲਦਿਆਂ ਹੋਇਆਂ ਕੋਈ ਸਜ਼ਾ ਨਹੀਂ ਦਿੱਤੀ ਗਈ ਅਤੇ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਤੇ ਉਥੋਂ ਰਿਹਾਅ ਕਰ ਦਿੱਤਾ ਗਿਆ। ਇਸ ਵਿਅਕਤੀ ਬਾਰੇ ਹੁਣ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਵਿਅਕਤੀ ਇਸ ਸਮੇਂ ਕਿੱਥੇ ਰਹਿ ਰਿਹਾ ਹੈ।

Home  ਤਾਜਾ ਖ਼ਬਰਾਂ  8 ਸਾਲਾਂ ਦੀ ਉਮਰ ਦਾ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸੀਰੀਅਲ ਕਿਲਰ – ਕੀਤੇ 3 ਕਤਲ ,ਇਸ ਕਾਰਨ ਨਹੀਂ ਮਿੱਲੀ ਕੋਈ ਸਜ਼ਾ
                                                      
                              ਤਾਜਾ ਖ਼ਬਰਾਂ                               
                              8 ਸਾਲਾਂ ਦੀ ਉਮਰ ਦਾ ਦੁਨੀਆਂ ਦਾ ਸਭ ਤੋਂ ਛੋਟੀ ਉਮਰ ਦਾ ਸੀਰੀਅਲ ਕਿਲਰ – ਕੀਤੇ 3 ਕਤਲ ,ਇਸ ਕਾਰਨ ਨਹੀਂ ਮਿੱਲੀ ਕੋਈ ਸਜ਼ਾ
                                       
                            
                                                                   
                                    Previous Postਪੰਜਾਬ ਚ ਇਥੇ 2 ਦੋਸਤਾਂ ਨੇ ਜਹਿਰੀਲੀ ਦਵਾਈ ਪੀ ਕੀਤੀ ਖ਼ੁਦਕੁਸੀ, ਛਾਇਆ ਸੋਗ
                                                                
                                
                                                                    
                                    Next Postਪੰਜਾਬ ਚ ਇਥੇ ਮੀਂਹ ਕਾਰਨ ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ ਇਕਲੋਤੇ ਪੁੱਤ ਨੂੰ ਮਿਲੀ ਮੌਤ
                                                                
                            
               
                            
                                                                            
                                                                                                                                            
                                    
                                    
                                    



