ਆਈ ਤਾਜਾ ਵੱਡੀ ਖਬਰ 

ਗੁੱਸੇ ਵਿਚ ਆਏ ਦਿਨ ਹੀ ਅਜੀਬੋ ਗਰੀਬ ਅਤੇ ਹੈਰਾਨ ਕਰਨ ਵਾਲੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਰਿਕਾਰਡ ਪੈਦਾ ਕੀਤੇ ਜਾਂਦੇ ਹਨ। ਉਥੇ ਹੀ ਅੱਜਕਲ੍ਹ ਬਹੁਤ ਸਾਰੇ ਲੋਕਾਂ ਲਈ ਜ਼ਿੰਦਗੀ ਵਿੱਚ ਇੱਕ ਮਸੀਬਤ ਵੀ ਬੱਣ ਜਾਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਆਪਣੀ ਜ਼ਿੰਦਗੀ ਵੀ ਬੋਝ ਲੱਗਣ ਲੱਗ ਪੈਂਦੀ ਹੈ। ਉਥੇ ਹੀ ਅਜਿਹੇ ਲੋਕਾਂ ਦੀ ਮਦਦ ਲਈ ਬਹੁਤ ਸਾਰੇ ਲੋਕਾਂ ਵੱਲੋਂ ਅੱਗੇ ਵਧ ਕੇ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਵੀ ਕੀਤਾ ਜਾਂਦਾ ਹੈ।

ਹੁਣ ਸਿਰਫ 610 ਕਿਲੋ ਵਜ਼ਨ ਦੇ ਵਿਅਕਤੀ ਨੇ ਪੰਜ ਸਾਲਾਂ ਵਿੱਚ ਆਪਣਾ ਵਜ਼ਨ 542 ਕਿਲੋ ਘਟਾ ਲਿਆ ਹੈ, ਹੁਣ 68 ਕਿਲੋ ਵਜ਼ਨ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸਾਹਮਣੇ ਆਇਆ ਹੈ ਸਾਊਦੀ ਅਰਬ ਤੋਂ, ਜਿੱਥੇ 28 ਫਰਵਰੀ 1991 ਨੂੰ ਇਕ ਖ਼ਾਲਿਦ ਬਿਨ ਮੋਹਸੇਨ ਸ਼ੈਰੀ ਨਾਮ ਦੇ ਲੜਕੇ ਦਾ ਜਨਮ ਹੋਇਆ ਸੀ। ਜਿਸ ਨੂੰ ਦੁਨੀਆਂ ਵਿੱਚ ਸਭ ਤੋਂ ਭਾਰੇ ਵਿਅਕਤੀ ਵਜੋਂ ਦੂਜੇ ਨੰਬਰ ਤੇ ਸਥਾਨ ਹਾਸਲ ਹੋਇਆ ਸੀ ਅਤੇ ਉਸ ਤੋਂ ਬਾਅਦ ਸਭ ਤੋਂ ਵੱਧ ਭਾਰ ਵਾਲਾ ਵਿਅਕਤੀ ਘੋਸ਼ਿਤ ਕਰ ਦਿੱਤਾ ਗਿਆ ਸੀ।

ਜਿਸ ਸਮੇਂ ਇਹ ਵਿਅਕਤੀ 2013 ਦੇ ਵਿੱਚ 610 ਕਿੱਲੋਗ੍ਰਾਮ ਦਾ ਹੋ ਗਿਆ ਸੀ ਉਸ ਸਮੇਂ ਇਸ ਦੀ ਉਮਰ 22 ਸਾਲ ਸੀ। ਜਿਸ ਨੂੰ ਮੋਟਾਪੇ ਦੇ ਕਾਰਨ ਕਾਫੀ ਮੁਸ਼ਕਲ ਸਾਹਮਣੇ ਆ ਰਹੀ ਸੀ। ਇਸ ਬਾਰੇ ਜਾਣਕਾਰੀ ਮਿਲਣ ਤੇ ਸਾਊਦੀ ਅਰਬ ਦੇ ਬਾਦਸ਼ਾਹ ਅਬਦੁੱਲਾ ਵੱਲੋਂ ਇਸ ਵਿਅਕਤੀ ਦੇ ਮੋਟਾਪੇ ਨੂੰ ਘੱਟ ਕਰਨ ਲਈ ਰਿਆਦ ਲਿਆਉਣ ਦਾ ਹੁਕਮ ਦਿੱਤਾ ਗਿਆ,ਤਾਂ ਜੋ ਸਰਜਰੀ ਕਰਵਾ ਕੇ ਉਸਦਾ ਭਾਰ ਘੱਟ ਕਰਵਾਇਆ ਜਾਵੇ।

ਇਸ ਵਿਅਕਤੀ ਨੂੰ ਘਰ ਤੋਂ ਬਾਹਰ ਕੱਢਣ ਲਈ ਕਰੇਨ ਦਾ ਸਹਾਰਾ ਲਿਆ ਗਿਆ ਸੀ। ਸਰਜਰੀ ਅਤੇ ਹਸਪਤਾਲ ਵਿੱਚ ਖਾਣ-ਪੀਣ ਦੇ ਰੱਖੇ ਗਏ ਧਿਆਨ ਦੇ ਸਦਕਾ ਪੰਜ ਸਾਲਾਂ ਦੇ ਵਿੱਚ ਇਸ ਵਿਅਕਤੀ ਵੱਲੋਂ ਆਪਣਾ ਭਾਰ ਘਟਾ ਕੇ 68 ਕਿੱਲੋ ਕਰ ਲਿਆ ਗਿਆ ਹੈ। ਉਸ ਵੱਲੋਂ ਆਪਣੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਜਾ ਰਹੇ ਹਨ ਜਿੱਥੇ ਉਸਨੂੰ ਵੇਖ ਕੇ ਲੋਕ ਹੈਰਾਨ ਹਨ।


                                       
                            
                                                                   
                                    Previous Postਟੋਲ ਪਲਾਜ਼ੇ ਤੇ ਧਰਨੇ ਨੂੰ ਲੈ ਕੇ ਆ ਗਈ ਇਹ ਵੱਡੀ ਖਬਰ – ਲਗੇਗਾ ਧਰਨਾ ਇਸ ਕਾਰਨ
                                                                
                                
                                                                    
                                    Next Postਪੰਜਾਬ ਚ ਨਾਈਟ ਕਰਫਿਊ ਲਗਣ ਦੇ ਬਾਰੇ ਚ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਨੇ ਦਿੱਤਾ ਇਹ ਬਿਆਨ
                                                                
                            
               
                            
                                                                            
                                                                                                                                            
                                    
                                    
                                    



