BREAKING NEWS
Search

25 ਸਾਲਾਂ ਦੇ ਪੰਜਾਬੀ ਨੌਜਵਾਨ ਨੂੰ ਵਿਦੇਸ਼ ਚ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ 

ਰੁਜ਼ਗਾਰ ਦੀ ਤਲਾਸ਼ ਚ ਪੰਜਾਬੀ ਨੌਜਵਾਨ ਲੜਕੇ ਅਤੇ ਲੜਕੀਆਂ ਵਿਦੇਸ਼ਾਂ ਦਾ ਰੁੱਖ ਕਰਦੇ ਨੇ, ਪਰ ਉੱਥੇ ਜਾ ਕੇ ਉਹਨਾਂ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਸਤੋਂ ਬਾਅਦ ਪਰਿਵਾਰ ਦੇ ਕੋਲ ਰੋਣ ਦੇ ਸਿਵਾਏ ਹੋਰ ਕੁਝ ਨਹੀਂ ਰਿਹ ਜਾਂਦਾ | ਹੁਣ ਫਿਰ ਇੱਕ ਬੇਹੱਦ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆ ਰਹੀ ਹੈ ਜਿਸਨੇ ਸੱਭ ਦੇ ਦਿਲਾਂ ਨੂੰ ਠੇਸ ਦਿੱਤੀ ਹੈ | ਪਰਿਵਾਰ ਦਾ ਇਸ ਖ਼ਬਰ ਨੂੰ ਸੁਨਣ ਤੋਂ ਬਾਅਦ ਬੁ-ਰਾ ਹਾਲ ਹੋ ਚੁੱਕਾ ਹੈ | ਵਿਦੇਸ਼ ਤੋਂ ਇੱਕ ਬੇਹੱਦ ਦੁੱ-ਖ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸਦੇ ਨਾਲ ਪੂਰੇ ਪਿੰਡ ਚ ਸੋਗ ਦੀ ਲਹਿਰ ਦੌੜ ਗਈ ਹੈ |

ਆਏ ਦਿਨ ਵਿਦੇਸ਼ਾਂ ਤੋਂ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ | ਜਿਕਰਯੋਗ ਹੈ ਕਿ 25 ਸਾਲਾਂ ਦੇ ਇੱਕ ਪੰਜਾਬੀ ਨੌਜਵਾਨ ਨੂੰ ਵਿਦੇਸ਼ ਚ ਮੋ-ਤ ਆਈ ਜਿਸਤੋਂ ਬਾਅਦ ਪਰਿਵਾਰ ਦਾ ਪੰਜਾਬ ਚ ਬੁਰਾ ਹਾਲ ਹੋ ਗਿਆ | ਪਰਿਵਾਰ ਨੂੰ 9 ਮਾਰਚ ਨੂੰ ਜਾਣਕਾਰੀ ਮਿਲਦੀ ਹੈ ਕਿ ਉਹਨਾਂ ਦੇ ਬਚੇ ਦੀ ਮੋ-ਤ ਹੋ ਗਈ ਹੈ | ਜ਼ਿਲ੍ਹਾ ਕਪੂਰਥਲਾ ਤੋਂ ਇਹ ਸਾਰੀ ਘਟਨਾ ਸਾਹਮਣੇ ਆਈ ਹੈ ਇਥੋਂ ਦਾ ਇੱਕ ਪੰਜਾਬੀ ਨੌਜਵਾਨ ਜੋ ਵਿਦੇਸ਼ ਚ ਗਿਆ ਸੀ ਉਹ ਉੱਥੇ ਜਾ ਮੋ-ਤ ਦੇ ਮੂੰਹ ਚ ਚਲਾ ਗਿਆ |

ਤਹਿਸੀਲ ਸੁਲਤਾਨਪੁਰ ਲੋਧੀ ਦੇ ਪਿੰਡ ਚੰਨਣ ਵਿੰਡੀ ਦਾ ਸਾਰਾ ਮਾਮਲਾ ਹੈ, ਇੱਕ ਗਰੀਬ ਪਰਿਵਾਰ ਦਾ 25 ਸਾਲਾਂ ਦਾ ਨੌਜਵਾਨ ਪੁੱਤ ਕੁਲਦੀਪ ਸਿੰਘ ਡੇਢ ਸਾਲ ਪਹਿਲਾਂ ਵਿਦੇਸ਼ੀ ਧਰਤੀ ਦੱਖਣੀ ਅਫ਼ਰੀਕਾ ਗਿਆ ਸੀ, ਜਿੱਥੇ ਉਸ ਨਾਲ ਘਟਨਾ ਵਾਪਰੀ, ਉਸਦੀ ਉੱਥੇ ਹਾਰਟ ਅ-ਟੈ-ਕ ਆਉਣ ਦੀ ਵਜਿਹ ਨਾਲ ਮੋ-ਤ ਹੋ ਗਈ |ਨੌਜਵਾਨ ਰੁਜ਼ਗਾਰ ਦੀ ਭਾਲ ਚ ਵਿਦੇਸ਼ ਗਿਆ ਸੀ, ਮਾਪਿਆਂ ਨੇ ਆਪਣਾ ਪੁੱਤ ਕਮਾਈ ਕਰਨ ਲਈ ਬਾਹਰ ਭੇਜਿਆ ਸੀ ਪਰ ਉਥੇ ਉਹ ਹਾ-ਦ-ਸੇ ਦਾ ਸ਼ਿ-ਕਾ-ਰ ਹੋ ਗਿਆ |

ਜਿਕਰਯੋਗ ਹੈ ਕਿ ਆਏ ਦਿਨ ਹੀ ਅਜਿਹੇ ਕੇਸ ਸਾਹਮਣੇ ਆਉਂਦੇ ਰਹਿੰਦੇ ਜਿਸ ਨਾਲ ਪਿੱਛੇ ਮਾਪਿਆਂ ਨੂੰ ਰੋਣਾ ਪੈ ਜਾਂਦਾ ਹੈ | ਮਾਂ – ਬਾਪ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਚ ਕਮਾਈ ਕਰਨ ਲਈ ਭੇਜਦੇ ਨੇ ਪਰ ਉਥੇ ਉਹ ਜਾ ਕੇ ਹਾਦਸਿਆਂ ਦਾ ਸ਼ਿ-ਕਾ-ਰ ਹੋ ਜਾਂਦੇ ਨੇ | ਨੌਜਵਾਨ ਪੀੜੀ ਆਪਣੇ ਸੁਪਨੇ ਪੂਰੇ ਕਰਨ ਲਈ ਵਿਦੇਸ਼ੀ ਧਰਤੀ ਤੇ ਜਾਂਦੀ ਹੈ ਪਰ ਉਥੇ ਜਾ ਕੇ ਉਹਨਾਂ ਨਾਲ ਅਜਿਹੇ ਕੇ-ਸ ਵਾਪਰ ਜਾਂਦੇ ਨੇ ਕਿ ਮਾਂ – ਬਾਪ ਨੂੰ ਉਹਨਾਂ ਦੀ ਮ੍ਰਿ-ਤ-ਕ ਦੇ-ਹ ਵਾਪਿਸ ਭਾਰਤ ਲਿਆਉਣ ਲਈ ਕਾਫੀ ਯਤਨ ਕਰਨੇ ਪੈਂਦੇ ਨੇ |