ਆਈ ਤਾਜਾ ਵੱਡੀ ਖਬਰ 

ਕੋਰੋਨਾ ਨੇ ਪੂਰੀ ਦੁਨੀਆ ਵਿਚ ਅਪਣਾ ਕਹਿਰ ਮਚਾਉਣ ਵਿਚ ਲੱਗੀ ਹੋਈ ਹੈ, ਅਤੇ ਇਸ ਕੋਰੋਨਾ ਵਾਇਰਸ ਦੇ ਕਰਕੇ ਕਈ ਜਾਨਾਂ ਵੀ ਜਾ ਰਹੀਆਂ ਹਨ।  ਇਸ ਵਾਇਰਸ ਨੇ ਹੁਣ ਫਿਲਮੀ ਦੁਨੀਆਂ ਵਿਚ ਵੀ ਦਸਤਕ ਦੇ ਦਿੱਤੀ ਹੈ ਅਤੇ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆ ਜਾਂਦਾ ਹੈ। ਹੁਣ ਫਿਰ ਇੱਕ ਸਿਤਾਰਾ ਕੋਰੋਨਾ ਵਾਇਰਸ ਦੀ ਚਪੇਟ ਵਿਚ ਪਾਇਆ ਗਿਆ ਹੈ। ਚੋਟੀ ਦੇ ਮਸ਼ਹੂਰ  ਐਕਟਰ ਨੂੰ ਵੀ ਇਸ ਵਾਇਰਸ ਨੇ ਆਪਣੀ ਲਪੇਟ ਵਿਚ ਲਿਆ ਹੈ। ਉਨਾਂ ਦੇ ਨਾਲ ਨਾਲ ਉਨ੍ਹਾਂ ਦੇ ਪਰਿਵਾਰ ਨੂੰ ਵੀ

ਆਪਣੀ ਲਪੇਟ ਵਿੱਚ ਲਿਆ ਹੈ ਜਿਸ ਨਾਲ ਹੁਣ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਲਈ ਦੁਆ ਕੇ ਰਹੇ ਹਨ।ਮਸ਼ਹੂਰ ਅਦਾਕਾਰ ਵਿਸ਼ਵਜੀਤ ਨੂੰ ਵੀ ਕੋਰੋਨਾ ਨੇ ਆਪਣਾ ਸ਼ਿਕਾਰ ਬਣਾਇਆ ਹੈ। ਵਿਸ਼ਵਜੀਤ ਦੇ ਨਾਲ ਨਾਲ ਉਨ੍ਹਾਂ ਦੀ ਪਤਨੀ ਅਤੇ ਧੀ ਵੀ ਇਸ  ਦੀ ਲਪੇਟ ਵਿੱਚ ਆ ਗਏ ਹਨ। ਜਿਸ ਤੋਂ ਬਾਅਦ ਹੁਣ ਪਰਿਵਾਰਿਕ ਮੈਂਬਰ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੇ ਰਹੇ ਹਨ, ਅਤੇ ਇਸਦੇ ਨਾਲ ਹੀ ਉਨ੍ਹਾਂ ਦੇ ਚਾਹੁਣ ਵਾਲੇ ਵੀ ਅਰਦਾਸਾਂ ਕਰਦੇ ਹੋਏ ਵੇਖੇ ਜਾ ਰਹੇ ਹਨ। ਜਿਕਰਯੋਗ ਹੈ ਕਿ ਇਸਦੀ

ਜਾਣਕਾਰੀ ਉਨ੍ਹਾਂ ਦੀ ਬੇਟੀ ਵਲੋਂ ਸਾਂਝੀ ਕੀਤੀ ਗਈ,ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੇ ਮਾਤਾ ਪਿਤਾ ਇਸ ਵਾਇਰਸ ਦਾ ਸ਼ਿਕਾਰ ਹੋਏ ਹਨ। ਜਿਕਰਯੋਗ ਹੈ ਕਿ ਵਿਸ਼ਵਜੀਤ ਦੀ ਹਾਲਤ ਗੰਭੀਰ ਹੈ ਅਤੇ ਡਾਕਟਰਾਂ ਦੇ ਵਲੋਂ ਦਿੱਤੀ ਗਈ ਸਲਾਹ ਉਤੇ ਉਨ੍ਹਾਂ ਵਲੋਂ ਆਪਣੀ ਦਵਾਈ ਲਈ ਜਾ ਰਹੀ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਹੁਣ ਉਨ੍ਹਾਂ ਲਈ ਕਾਮਨਾ ਕਰ ਰਹੇ ਹਨ ਕਿ ਉਹ ਜਲਦ ਤੰਦੁਰਸਤ ਹੋ ਜਾਣ।ਵਿਸ਼ਵਜੀਤ ਦੀ ਪਤਨੀ ਅਤੇ ਉਨ੍ਹਾਂ ਦੀ ਬੇਟੀ ਮੁੰਬਈ ਦੇ ਵੱਖ ਵੱਖ ਹਸਪਤਾਲਾਂ ਵਿਚ

ਇਲਾਜ ਅਧੀਨ ਹਨ। ਪਤਨੀ ਈਰਾ ਚਟਰਜੀ ਅਤੇ ਬੇਟੀ ਪ੍ਰਾਇਮਾ ਅਪਣਾ ਇਲਾਜ ਕਰਵਾ ਰਹੇ ਹਨ।  ਈਰਾ ਚਟਰਜੀ ਪਹਿਲਾਂ ਹੀ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੀ ਹੈ ਅਤੇ ਇੱਕ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ, ਅਤੇ ਹੁਣ ਇਹ ਖਬਰ ਸਾਹਮਣੇ ਆਈ ਹੈ।  ਵਿਸ਼ਵਜੀਤ ਦੇ ਬਾਕੀ ਪਰਿਵਾਰਿਕ ਮੈਂਬਰਾਂ ਨੂੰ ਵੀ ਇਹ ਜਾਣਕਾਰੀ ਮਿਲ। ਹੁੱਕੀ ਹੈ ਕਿ ਉਹ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ ,ਜਿਸ ਤੋਂ ਬਾਅਦ
ਉਹ ਵੀ ਉਨ੍ਹਾਂ ਤਕ ਪਹੁੰਚ ਕਰ ਰਿਹਾ ਹੈ। ਬੰਗਲਾ ਫ਼ਿਲਮਾਂ ਵਿਚ ਵਿਸ਼ਵਜੀਤ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਲੋਕਾਂ ਨੂੰ ਕਾਫੀ ਫ਼ਿਲਮਾਂ ਦੇਖਣ ਨੂੰ ਦਿੱਤੀਆਂ ਵੀ ਹਨ। 60-70 ਦੇ ਦਹਾਕੇ ਤੋਂ ਹੀ ਉਹ ਕਾਫੀ  ਜਬਰਦਸਤ ਫ਼ਿਲਮਾਂ ਕਰਦੇ ਆ ਰਹੇ ਹਨ।


                                       
                            
                                                                   
                                    Previous Postਪੰਜਾਬ ਚ ਇਥੇ ਵਾਪਰਿਆ ਭਿਆਨਕ ਅਗਨੀ ਕਾਂਡ ਕਈ ਏਕੜ ਕਣਕ ਸੜਕੇ ਹੋਈ ਤਬਾਹ
                                                                
                                
                                                                    
                                    Next Postਪੰਜਾਬ ਚ ਇਥੇ ਮਚੀ ਤਬਾਹੀ 22 ਟਰੈਕਟਰ ਸੜਕੇ ਹੋਏ ਸਵਾਹ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



