BREAKING NEWS
Search

ਹੁਣੇ ਹੁਣੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਘਰੇ ਪਿਆ ਮਾਤਮ ਹੋਈ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵਿਦੇਸ਼ੀ ਧਰਤੀ ਤੋਂ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ,ਜਿਸਨੇ ਭਾਰਤ ਵਿਚ ਬੈਠੇ ਸਿਆਸਤਦਾਨਾਂ ਨੂੰ ਵੀ ਸੋਗ ਦੀ ਲਹਿਰ ਵਿਚ ਪਾ ਦਿੱਤਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋੰ ਬਾਅਦ ਹੁਣ ਦੁੱਖ ਦਾ ਪ੍ਰਗਟਾਵਾ ਸਿਆਸਤਦਾਨਾਂ ਦੇ ਵਲੋਂ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਵਿਦੇਸ਼ੀ ਧਰਤੀ ਬ੍ਰਿਟੇਨ ਦੇ ਨਾਲ ਇਹ ਸਾਰੀ ਖਬਰ ਜੁੜੀ ਹੋਈ ਹੈ। ਦਰਅਸਲ ਬੋਰਿਸ ਜਾਨਸਨ ਦੇ ਘਰ ਵਿਚ ਮਾਤਮ ਛਾ ਗਿਆ ਹੈ। ਇਹ ਵੱਡੀ ਖਬਰ ਉਨ੍ਹਾਂ ਦੇ ਘਰ ਤੋਂ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਉਹ ਖੁਦ ਵੀ ਸਦਮੇ ਦੇ ਵਿਚ ਹਨ।

ਜਿਕਰਯੋਗ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ। ਇਹ ਸਮਾਚਾਰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਖੁਦ ਵੀ ਸਦਮੇ ਵਿੱਚ ਹਨ। ਕਿਉਂਕਿ ਮਾਤਾ ਦੇ ਅਚਾਨਕ ਇੰਝ ਜਾਣ ਨਾਲ ਉਨ੍ਹਾਂ ਨੂੰ ਗਹਿਰਾ ਦੁੱਖ ਲੱਗਾ ਹੈ। ਉਨ੍ਹਾਂ ਨੇ ਦੁੱਖ ਨੂੰ ਜਾਹਰ ਕਰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਮਾਤਾ ਦੇ ਅਚਾਨਕ ਇਸ ਤਰ੍ਹਾਂ ਜਾਣ ਨਾਲ ਉਹ ਸਦਮੇ ਵਿੱਚ ਹਨ ਕਿਉਂਕਿ ਉਨ੍ਹਾਂ ਦੀ ਮਾਤਾ ਹੀ ਸਾਰੇ ਘਰ ਦੇ ਫ਼ੈਸਲੇ ਲੈਂਦੇ ਸਨ।

ਉਨ੍ਹਾਂ ਦੀ ਮਾਤਾ ਸ਼ਾਰਲੋਟ ਜਾਨਸਨ ਵਹਿਲ ਦਾ ਇੱਥੇ ਇੱਕ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ। 79 ਸਾਲਾ ਦੀ ਸ਼ਾਰਲੋਟ ਪਾਰਕਿੰਸਨਸ ਨਾਂਅ ਦੀ ਬਿਮਾਰੀ ਨਾਲ ਜੂਝ ਰਹੀ ਸੀ। ਇਕ ਅਖਬਾਰ ਵਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਲੰਡਨ ਦੇ ਸੇਂਟ ਮੈਰੀ ਹਸਪਤਾਲ ਵਿਚ ਸ਼ਾਰਲੋਟ ਨੇ ਅੰਤਿਮ ਸਾਹ ਲਿਆ।

ਜਿਕਰਯੋਗ ਹੈ ਕਿ ਬੋਰਿਸ ਜਾਨਸਨ ਇਸ ਖਬਰ ਦੇ ਸਾਹਮਣੇ ਆਉਣ ਤੋੰ ਬਾਅਦ ਸਦਮੇ ਵਿਚ ਹਨ। ਉਨ੍ਹਾਂ ਦੀ ਮਾਤਾ ਨਿਊ ਯਾਰਕ ਵਿਚ ਰਹਿੰਦੇ ਸਨ। 1996 ਵਿਚ ਉਹ ਲੰਡਨ ਵਾਪਸ ਆ ਗਏ ਸਨ। ਫਿਲਹਾਲ ਇਸ ਸਮੇਂ ਬੋਰਿਸ ਜਾਨਸਨ ਦੇ ਘਰ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਮਾਤਾ ਦੇ ਦਿਹਾਂਤ ਤੋ ਬਾਅਦ ਬੋਰਿਸ ਜਾਨਸਨ ਦੇ ਨਾਲ ਹੁਣ ਵਿਦੇਸ਼ੀ ਅਤੇ ਭਾਰਤ ਦੇ ਵੀ ਕਈ ਸਿਆਸਤਦਾਨ ਦੁੱਖ ਸਾਂਝਾ ਕਰ ਰਹੇ ਹਨ।