ਆਈ ਤਾਜਾ ਵੱਡੀ ਖਬਰ 

ਇੱਕ ਮਸ਼ਹੂਰ ਹਸਤੀ ਸਾਨੂੰ ਸਾਰਿਆ ਨੂੰ ਛੱਡ ਕੇ ਅਲਵਿਦਾ ਕਰ ਗਈ ਹੈ। ਮਸ਼ਹੂਰ ਸਟਾਰ ਦੇ ਵਲੋਂ।  ਖੁ-ਦ-ਕੁ-ਸ਼ੀ।  ਕਰ ਲਈ ਗਈ ਹੈ,ਜਿਸਤੋਂ ਬਾਅਦ ਹਰ ਕੋਈ ਸੋਗ ਦੀ ਲਹਿਰ ਚ ਹੈ। ਇਸ ਮਸ਼ਹੂਰ ਸਟਾਰ ਵਲੋ ਕੀਤੀ ਗਈ।  ਖੁ-ਦ-ਕੁ-ਸ਼ੀ।  ਤੋਂ ਬਾਅਦ ਪਰਿਵਾਰ ਦੇ ਨਾਲ ਨਾਲ ਸਿਟੀ ਚ ਵੀ ਸੋਗ ਦੀ ਲਹਿਰ ਹੈ ਇਸ ਵੇਲੇ ਹਰ ਕੋਈ ਗਮ ਦੇ ਮਾਹੌਲ ਚ ਹੈ। ਅਚਾਨਕ ਉਸ ਸਟਾਰ ਵਲੋਂ ਕੀਤੀ ਗਈ।  ਖੁ-ਦ-ਕੁ-ਸ਼ੀ। ਹਰ ਇਕ ਨੂੰ ਜਿੱਥੇ ਹੈਰਾਨ ਕਰ ਰਹੀ ਹੈ, ਉਥੇ ਹੀ ਹਰ ਕੋਈ ਸਦਮੇ ਵਿੱਚ ਵੀ ਹੈ , ਸੋਚਣ ਤੇ ਮਜਬੂਰ ਹੈ ਕਿ ਸਟਾਰ ਵਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਹੈ। ਸੋਸ਼ਲ ਮੀਡੀਆ ਤੇ ਅਕਸਰ ਆਪਣੀਆਂ ਵੀਡਿਓਜ਼ ਦੇ ਨਾਲ ਚਰਚਾ ਵਿਚ ਰਹਿਣ ਵਾਲੀ ਇਸ ਸਟਾਰ ਦੇ ਜਾਨ ਨਾਲ ਉਹਨਾਂ ਦੇ ਨੇੜਲੇ ਲੋਕਾਂ ਨੂੰ ਕਾਫ਼ੀ ਵੱਡਾ ਸਦਮਾ ਲੱਗਾ ਹੈ।

ਦਰਅਸਲ ਮਸ਼ਹੂਰ ਟਿਕਟੋਕ ਸਟਾਰ ਡੇਝਰੀਆ ਕੁਇੰਟ ਨੋਇਸ ਜੋ ਅਮਰੀਕਾ ਨਾਲ ਸਬੰਧ ਰੱਖਦੀ ਸੀ ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ ਅਤੇ ਇਸ ਦੁਨੀਆ ਨੂੰ ਅਲਵਿਦਾ ਕਰ ਗਈ। 18 ਸਾਲਾਂ ਦੀ ਇਸ ਲੜਕੀ ਵਲੋ ਸੋਸ਼ਲ ਮੀਡੀਆ ਤੇ ਕਾਫੀ ਆਪਣੇ ਪੋਸਟ ਸਾਂਝੇ ਕੀਤੇ ਜਾਂਦੇ ਸੀ,ਉਹ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿਚ ਸਨ।ਉਹਨਾਂ ਵਲੋਂ ਅਚਾਨਕ ਕੀਤਾ ਗਿਆ ਇਹ ਕੰਮ ਹੁਣ ਸਭ ਨੂੰ ਸਦਮੇ ਚ ਪਾ ਰਿਹਾ ਹੈ। ਪਰਿਵਾਰ ਚ ਆਪਣੇ ਮਾਤਾ ਪਿਤਾ ਨੂੰ ਛੱਡ ਕੇ ਚਲੀ ਗਈ  ਹੁਣ ਹਰ ਇੱਕ ਨੂੰ ਗਮ ਦੇ ਗਈ ਹੈ।

 ਪਿਤਾ ਨੇ ਆਪਣਾ ਦੁੱਖ ਇੱਕ ਅੰਗਰੇਜ਼ੀ ਅਖ਼ਬਾਰ ਨਾਲ ਸਾਂਝਾ ਕੀਤਾ ਹੈ, ਉਥੇ ਹੀ ਮਾਤਾ ਵੀ ਬੇਹੱਦ ਸਦਮੇ ਚ ਨੇ ਕਿ ਉਹਨਾਂ ਦੀ ਧੀ ਵਲੋ ਇਹ ਕਿਹੜਾ ਕਦਮ ਚੁੱਕ ਲਿਆ ਗਿਆ ਹੈ। ਪਿਤਾ ਨੇ ਕਿਹਾ ਕਿ ਉਹਨਾਂ ਦੀ ਧੀ ਉਹਨਾਂ ਦੀ ਦੋਸਤ ਸੀ ਹੁਣ ਉਹ ਜਦ ਘਰ ਜਾਣਗੇ ਤੇ ਉਹਨਾਂ ਦਾ ਇੰਤਜ਼ਾਰ ਕੌਣ ਕਰੇਗਾ। ਉਧਰ ਹੀ ਮਾਤਾ ਨੇ ਅਪਣਾ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਇਹ ਸੁਣ ਕੇ ਯਕੀਨ ਨਹੀਂ ਹੋਇਆ ਕਿ ਉਹਨਾਂ ਦੀ ਧੀ ਵਲੋ ਅਜਿਹਾ ਕੁਝ ਕਰ ਲਿਆ ਗਿਆ ਹੈ ਉਹ ਸਭ ਇਸਨੂੰ ਇੱਕ ਸ਼ਰਾਰਤ ਸਮਝ ਰਹੇ ਸੀ।

ਜਿਕਰਯੋਗ ਹੈ ਕਿ ਡੇਝਰੀਆ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱਚ ਰਹਿੰਦੀ ਸੀ, ਉਸਦੇ ਕਾਫੀ ਫੂਲੋਅਰਜ਼ ਸਨ, ਉਹ ਆਪਣੀ ਵੱਖਰੀਆਂ ਵੱਖਰੀਆਂ ਵੀਡਿਓਜ਼ ਨੂੰ ਲੈਕੇ ਚਰਚਾ ਵਿੱਚ ਰਹਿੰਦੀ ਸੀ। ਜਦ ਉਸ ਵਲੋਂ ਇਹ ਕਦਮ ਚੁੱਕਿਆ ਗਿਆ ਤੇ ਉਸਨੇ ਇੱਕ ਵੀਡੀਓ ਪਾ ਕੇ ਕੈਪਸ਼ਨ ਵੀ ਲਿਖੀ ਜਿਸ ਚ ਉਸਨੇ ਕਿਹਾ ਕਿ ਉਹ ਜਾਣਦੀ ਹੈ ਕਿ ਸਾਰੇ ਉਸਤੋਂ ਤੰਗ ਆ ਚੁੱਕੇ ਨੇ ਉਹ ਇਹ ਜਾਣਦੀ ਹੈ ਅਤੇ ਇਹ ਉਸਦੀ ਲਾਸਟ ਪੋਸਟ ਹੈ। ਜਿਸ ਤੋਂ ਬਾਅਦ ਉਸਦੀ। ਖੁ-ਦ-ਕੁ-ਸ਼ੀ। ਦੀ ਖ਼ਬਰ ਸਾਹਮਣੇ ਆਈ। ਜਿਸਨੇ ਪਰਿਵਾਰ ਸਮੇਤ ਸਭ ਨੂੰ ਹੈਰਾਨ ਕੀਤਾ।


                                       
                            
                                                                   
                                    Previous Postਹੁਣੇ ਹੁਣੇ ਪੰਜਾਬ ਚ ਆਇਆ ਭੁਚਾਲ ਦੇਖੋ ਪੂਰੀ ਖਬਰ
                                                                
                                
                                                                    
                                    Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
                                                                
                            
               
                             
                                                                            
                                                                                                                                             
                                     
                                     
                                    



