ਆਈ ਤਾਜਾ ਵੱਡੀ ਖਬਰ 

ਪਿਛਲਾ ਸਾਲ ਕੁਲ ਲੁਕਾਈ ਲਈ ਬਹੁਤ ਹੀ ਮਾੜਾ ਰਿਹਾ ਲੱਖਾਂ ਲੋਕਾਂ ਦੀ ਜਾਨ ਕੋਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਚਲੇ ਗਈ ਓਥੇ ਕਈ  ਬੋਲੀਵੁਡ ਹਸਤੀਆਂ ਵੀ ਇਸ ਸੰਸਾਰ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਈਆਂ ਸਨ।  ਜਿਸ ਨਾਲ ਬੋਲੀਵੁਡ ਵਿਚ ਸੋਗ ਦੀ ਲਹਿਰ ਛਾਈ ਰਹੀ ਸੀ।  ਹੁਣ ਇਕ ਹੋਰ ਮਾੜੀ ਖਬਰ ਆ ਗਈ ਹੈ।  ਪਿਛਲੇ ਸਾਲ ਇਕ ਬੋਲੀਵੁਡ ਹਸਤੀ ਦੀ ਮੌਤ ਸਾਰਾ ਸਾਲ ਸੁਰਖੀਆਂ ਵਿਚ ਰਹੀ ਸੀ।  ਜਿਸ ਦਾ ਨਾਮ ਸੁਸ਼ਾਂਤ ਰਾਜਪੂਤ ਸੀ।

ਹੁਣ ਸੁਸ਼ਾਂਤ ਰਾਜਪੂਤ ਦੇ ਵਾਂਗ ਹੀ ਇਕ ਹੋਰ ਫ਼ਿਲਮੀ ਹਸਤੀ ਨੇ ਆਪਣੀ  ਜਾਨ  ਦੇ ਦਿੱਤੀ ਹੈ।  ਜਿਸ ਨਾਲ ਬੋਲੀਵੁਡ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।  ਇਹ ਹਸਤੀ ਵੀ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਲ ਜੁੜੀ ਹੋਈ ਸੀ। ਜਿਸ ਦੇ ਬਾਰੇ ਵਿਚ ਇਹ ਖਬਰ ਆ ਰਹੀ ਹੈ ਕੇ ਉਸਨੇ ਅਜਿਹਾ ਆਪਣੇ ਘਰ ਦੇ ਅੰਦਰ ਕੀਤਾ ਹੈ।  ਮੁੰਬਈ ਪੁਲਸ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਇਸ ਖਬਰ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਗਿਆ ਹੈ।

ਬੋਲੀਵੁਡ  ਦੀ ਦੁਨੀਆ ਤੋਂ ਇਕ ਹੋਰ ਹੈਰਾਨ ਅਤੇ ਦੁਖੀ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ।  ਅਦਾਕਾਰ ਸੰਦੀਪ ਨਾਹਰ, ਜਿਸ ਨੇ ਮਰਹੂਮ ਅਦਾਕਾਰ ਸੁਸ਼ਾਂਤ  ਰਾਜਪੂਤ ਦੇ ਨਾਲ ਉਹਨਾਂ ਦੀ ਇਕ ਮਸ਼ਹੂਰ ਫਿਲਮ ‘ਐਮਐਸ ਧੋਨੀ’ ਵਿੱਚ ਵੀ ਕੰਮ ਕੀਤਾ ਸੀ, ਨੇ ਕਥਿਤ ਤੌਰ ‘ਤੇ ਮੁੰਬਈ ਦੇ ਗੋਰੇਗਾਓਂ ਸਥਿਤ ਆਪਣੇ ਘਰ’ ਤੇ ਕਥਿਤ ਤੌਰ ‘ਤੇ।  ਖੁ-ਦ-ਕੁ-ਸ਼ੀ।  ਕਰ ਲਈ ਹੈ। ਮੁੰਬਈ ਪੁਲਿਸ ਨੇ  ਇਸ ਸਬੰਧ ਵਿੱਚ ਇੱਕ ਕੇਸ ਦਰਜ ਕਰ ਲਿਆ  ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਥੇ ਦੱਸਣ ਯੋਗ  ਹੈ ਕੇ  ਅਦਾਕਾਰ  ਨੇ ਅਜਿਹਾ ਕਰਨ ਤੋਂ ਪਹਿਲਾਂ ਫੇਸਬੁੱਕ ‘ਤੇ ਇਕ ਨੋਟ ਵੀ ਸਾਂਝਾ ਕੀਤਾ ਹੈ, ਜਿਸ‘ ਚ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਪੇਸ਼ੇਵਰ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਹੈ। ਸੰਦੀਪ ਨਾਹਰ ਦੀ ਲਾਸ਼ ਮੁੰਬਈ ਦੇ ਗੋਰੇਗਾਓਂ ਵਿਚ ਇਕ ਘਰ ਵਿਚੋਂ ਮਿਲੀ ਹੈ , ਪੁਲਿਸ ਅਨੁਸਾਰ ਸੰਦੀਪ ਨੇ।  ਖੁ-ਦ-ਕੁ-ਸ਼ੀ।  ਕੀਤੀ ਹੈ।


                                       
                            
                                                                   
                                    Previous Postਪੰਜਾਬ ਦੇ ਸਕੂਲਾਂ ਚ ਛੋਟੇ ਬੱਚਿਆਂ ਦੇ ਬਾਰੇ ਚ ਆਈ ਇਹ ਵੱਡੀ ਤਾਜਾ ਖਬਰ
                                                                
                                
                                                                    
                                    Next Postਖੁਸ਼ਖਬਰੀ : ਕਨੇਡਾ ਚ ਪੱਕੇ ਹੋਣ ਦਾ ਸੁਪਨਾ ਦੇਖਣ ਵਾਲਿਆਂ ਨੂੰ ਲੱਗ ਗਈਆਂ ਮੌਜਾਂ – ਹੋ ਗਿਆ ਅਚਾਨਕ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    




