ਆਈ ਤਾਜਾ ਵੱਡੀ ਖਬਰ

ਪਿੱਛਲੇ ਕੁਝ ਸਮੇ ਤੋਂ ਫ਼ਿਲਮੀ ਦੁਨੀਆ ਤੋਂ ਬੇਹੱਦ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹੈ l ਕੋਰੋਨਾ ਦੇ ਚਲਦੇ ਜਿਥੇ ਕਈ ਫ਼ਿਲਮੀ ਹਸਤੀਆਂ ਨੇ ਆਪਣੀ ਜਾਨ ਗੁਆ ਦਿੱਤੀ l ਛੋਟੇ ਤੋਂ ਲੈ ਕੇ ਵੱਡੇ ਕਲਾਕਾਰ ਇਸ ਮਹਾਮਾਰੀ ਦੇ ਲਪੇਟ ਦੇ ਵਿੱਚ ਆਏ l ਜਿਹਨਾਂ ਦੇ ਵਿੱਚੋ ਬਹੁਤ ਸਾਰੇ ਕਲਾਕਾਰ ਠੀਕ ਹੋ ਗਏ, ਉਹ ਕੋਰੋਨਾ ਤੋਂ ਜੰਗ ਜਿੱਤ ਗਏ l ਪਰ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਆਪਣੇ ਫੈਨਸ ਅਤੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਸਦਾ ਸਦਾ ਦੇ ਲਈ ਅਲਵਿਦਾ ਆਖ ਗਈਆਂ ਹੈ l ਇਸੇ ਦੇ ਚਲਦੇ ਇੱਕ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਫ਼ਿਲਮੀ ਜਗਤ ਤੋਂ l

ਜਿਥੇ ਸ਼ੂਟਿੰਗ ਦੌਰਾਨ ਇੱਕ ਮਸ਼ਹੂਰ ਅਦਾਕਾਰਾ ਦੀ ਮੌਤ ਹੋ ਗਈ ਹੈ lਆਪਣੀ ਫਿਟਨੈੱਸ ਨੂੰ ਲੈ ਕੇ ਚਰਚਾਵਾਂ ਦੇ ਵਿੱਚ ਰਹਿਣ ਵਾਲੀ ਇੱਕ ਪ੍ਰਸਿੱਧ ਅਦਾਕਾਰਾ ਦਾ ਅੱਜ ਦੇ-ਹਾਂ-ਤ ਹੋ ਗਿਆ ਹੈ l ਆਪਣੀ ਫਿਨਟੈੱਸ ਨੂੰ ਲੈ ਕੇ ਜ਼ਿਆਦਾ ਕਾਨਸ਼ਿਅੰਸ ਰਹਿਣ ਵਾਲੀ ਨੁਸਰਤ ਭਰੁਚਾ ਦਾ ਅੱਜ ਦੇਹਾਂਤ ਹੋ ਗਿਆ ਹੈ l ਜਿਸਦੇ ਚਲਦੇ ਓਹਨਾ ਦੇ ਫੈਨਸ ਦੇ ਲਈ , ਓਹਨਾ ਨੂੰ ਚਾਹੁਣ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਹੈ l ਓਹਨਾ ਦੇ ਚਾਹੁਣ ਵਾਲਿਆਂ ਦੇ ਵੱਲੋ ਲਗਾਤਾਰ ਸੋਸ਼ਲ ਮੀਡਿਆ ਦੇ ਉਪਰ ਪੋਸਟਾਂ ਪਾ ਕੇ ਓਹਨਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ l

ਫ਼ਿਲਮੀ ਜਗਤ ਨੇ ਵੀ ਅੱਜ ਇੱਕ ਚਿਹਰਾ ਹਮੇਸ਼ਾ ਹਮੇਸ਼ਾ ਦੇ ਲਈ ਗੁਆ ਦਿੱਤਾ ਹੈ l ਦਰਅਸਲ ਮਸ਼ਹੂਰ ਅਦਾਕਾਰਾ ਨੁਸਰਤ ਭਰੁਚਾ ਦੀ ਸ਼ੂਟਿੰਗ ਚਲ ਰਹੀ ਹੈ , ਬੀਤੇ ਦਿਨ ਸ਼ੂਟਿੰਗ ਦੌਰਾਨ ਓਹਨਾ ਦੀ ਸੈੱਟ ਤੇ ਹੀ ਹਾਲਤ ਬਿਗੜ ਗਈ l ਜਿਸਦੇ ਚਲਦੇ ਉਹ ਛੁੱਟੀ ਲੈ ਕੇ ਆਪਣੇ ਘਰ ਚਲੀ ਗਈ ਜਿਥੇ ਜਾ ਕੇ ਵੀ ਓਹਨਾ ਦੀ ਸਿਹਤ ਦੇ ਉਪਰ ਕੋਈ ਖਾਸ ਅਸਰ ਨਹੀਂ ਪਿਆ l

ਅੱਜ ਉਹ ਜਦੋ ਮੁੜ ਤੋਂ ਸ਼ੂਟਿੰਗ ਤੇ ਆਈ ਤਾਂ ਓਹਨਾ ਦੀ ਅਚਾਨਕ ਹਾਲਤ ਇਨੀ ਜ਼ਿਆਦਾ ਬਿਗੜ ਗਈ ਕਿ ਓਹਨਾ ਨੂੰ ਸੈੱਟ ਤੇ ਹੀ ਅਟੈਕ ਆ ਗਿਆ l ਜਿਸ ਕਾਰਨ ਅੱਜ ਓਹਨਾ ਦਾ ਦੇਹਾਂਤ ਹੋ ਗਿਆ l ਓਹਨਾ ਦੀ ਮੌਤ ਦੇ ਕਾਰਨ ਓਹਨਾ ਨੂੰ ਚਾਹੁਣ ਅਤੇ ਪਿਆਰ ਕਰਨ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਹੈ l

Home  ਤਾਜਾ ਖ਼ਬਰਾਂ  ਹੁਣੇ ਹੁਣੇ ਅਚਾਨਕ ਇਸ ਮਸ਼ਹੂਰ ਅਦਾਕਾਰਾ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਆਇਆ ਅਟੈਕ, ਪ੍ਰਸੰਸਕ ਕਰ ਰਹੇ ਦੁਆਵਾਂ
                                                      
                              ਤਾਜਾ ਖ਼ਬਰਾਂ                               
                              ਹੁਣੇ ਹੁਣੇ ਅਚਾਨਕ ਇਸ ਮਸ਼ਹੂਰ ਅਦਾਕਾਰਾ ਨੂੰ ਫਿਲਮ ਦੀ ਸ਼ੂਟਿੰਗ ਦੌਰਾਨ ਆਇਆ ਅਟੈਕ, ਪ੍ਰਸੰਸਕ ਕਰ ਰਹੇ ਦੁਆਵਾਂ
                                       
                            
                                                                   
                                    Previous Postਅੱਧੀ ਰਾਤ ਨੂੰ ਮੂੰਹ ਤੇ ਸਾਫ਼ੇ ਬੰਨ ਕੇ ਆਏ ਚੋਰ ਕਰ ਗਏ ਇਹ ਕਾਂਡ , ਸਾਰਾ ਇਲਾਕਾ ਰਹਿ ਗਿਆ ਹੱਕਾ ਬੱਕਾ
                                                                
                                
                                                                    
                                    Next Postਮੁੰਡੇ ਵਾਲਿਆਂ ਨੇ ਲਗਾਇਆ ਸੀ ਕਨੇਡਾ ਜਾਣ ਦਾ ਇਹ ਜੁਗਾੜ – ਪਰ ਕਹਿੰਦੇ ਸਾਡੀ ਤਾਂ ਕੁੜੀ ਹੀ ਮਰ ਗਈ ਫਿਰ ਹੋਇਆ ਇਹ
                                                                
                            
               
                            
                                                                            
                                                                                                                                            
                                    
                                    
                                    



