ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆ ਵਿੱਚ ਕਈ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਉਪਰ ਲੋਕਾਂ ਲਈ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਜਿੱਥੇ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਪਰਿਵਾਰ ਛੋਟੇ ਹੋ ਰਹੇ ਹਨ ਕਿਉਕਿ ਪਿਛਲੇ ਦੋ ਤਿੰਨ ਸਾਲਾਂ ਤੋਂ ਜਿੱਥੇ ਕੋਰੋਨਾ ਕਾਰਨ ਵੀ ਲੋਕਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਥੇ ਕਈ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਹਨ ਅਤੇ ਪਰਿਵਾਰਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਵੱਡੇ ਪਰਿਵਾਰਾਂ ਲਈ ਆਪਣੇ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਇੱਕ ਵੱਡੀ ਚੁਣੌਤੀ ਬਣ ਜਾਂਦੀ ਹੈ ਅਤੇ ਅਗਰ ਉਹ ਇਕ ਹੀ ਮੈਂਬਰ ਦੀ ਜ਼ਿੰਮੇਵਾਰੀ ਹੋਵੇ ਤਾਂ ਉਸ ਲਈ ਉਹ ਇੱਕ ਵੱਡੀ ਚੁਣੌਤੀ ਹੁੰਦੀ ਹੈ। ਹੁਣ ਇਥੇ ਇੱਕ ਵਿਅਕਤੀ ਦੀਆਂ 15 ਪਤਨੀਆਂ ਹਨ ਅਤੇ 107 ਬੱਚੇ ਹਨ ਪਰ ਉਹ ਕਹਿੰਦਾ ਹੈ ਕਿ ਅਗਰ 20 ਪਤਨੀਆਂ ਹੁੰਦੀਆਂ ਤਾਂ ਵੀ ਉਸਨੂੰ ਕੋਈ ਦਿੱਕਤ ਨਹੀਂ ਸੀ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੀਨੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਛੋਟੇ ਜਿਹੇ ਪਿੰਡ ਵਿਚ 61 ਸਾਲਾਂ ਦਾ ਡੇਵਿਡ ਨਾਮ ਤਾਂ ਵਿਅਕਤੀ ਆਪਣੀਆਂ 15 ਪਤਨੀਆਂ ਦੇ ਨਾਲ ਖੁਸ਼ਹਾਲ ਜਿੰਦਗੀ ਜੀ ਰਿਹਾ ਹੈ। ਜਿੱਥੇ ਇਸ ਵਿਅਕਤੀ ਦੇ ਇਨ੍ਹਾਂ 15 ਪਤਨੀਆਂ ਤੋਂ 107 ਬੱਚੇ ਹਨ। ਉੱਥੇ ਹੀ ਇਸ ਵਿਅਕਤੀ ਵੱਲੋਂ ਆਖਿਆ ਗਿਆ ਹੈ ਕਿ ਉਸ ਦਾ ਦਿਮਾਗ ਜਿਸ ਤਰ੍ਹਾਂ ਦਾ ਹੈ ਇਸ ਲਈ ਉਸ ਨੂੰ ਸਹਾਇਤਾ ਵਾਸਤੇ ਵਧੇਰੇ ਲੋਕਾਂ ਦੀ ਜ਼ਰੂਰਤ ਹੈ ਇਸ ਲਈ ਉਸ ਵੱਲੋਂ ਇਕ ਤੋਂ ਵਧੇਰੇ ਵਿਆਹ ਕਰਵਾਏ ਗਏ ਹਨ ਅਤੇ ਵੱਖ ਵੱਖ ਕੰਮ ਵੀ ਆਪਣੀਆਂ ਪਤਨੀਆਂ ਨੂੰ ਵੰਡੇ ਗਏ ਹਨ

ਜਿਸ ਨਾਲ ਪਰਿਵਾਰ ਵਿੱਚ ਕੋਈ ਵੀ ਲੜਾਈ ਝਗੜਾ ਨਾ ਹੋ ਸਕੇ। ਉੱਥੇ ਹੀ ਉਸ ਦੀਆਂ ਸਾਰੀਆਂ ਪਤਨੀਆਂ ਵੱਲੋਂ ਆਪਣੀ ਪਤੀ ਦੇ ਬਾਰੇ ਵਿਚਾਰ ਦਿੰਦੇ ਹੋਏ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕਿਸੇ ਨਾਲ ਵੀ ਕੋਈ ਨਫ਼ਰਤ ਨਹੀਂ ਕੀਤੀ ਜਾਂਦੀ ਅਤੇ ਸਾਰਾ ਪਰਿਵਾਰ ਆਪਸ ਵਿੱਚ ਇਕ-ਦੂਜੇ ਨਾਲ ਪਿਆਰ ਮੁਹਬਤ ਨਾਲ ਰਹਿੰਦਾ ਹੈ।

ਅਤੇ ਉਹਨਾਂ ਨੂੰ ਆਪਣੇ ਪਤੀ ਨਾਲ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਅਤੇ ਸਾਰੀਆਂ ਆਪਣੇ ਪਤੀ ਨੂੰ ਬੇਹੱਦ ਪਿਆਰ ਕਰਦੀਆਂ ਹਨ। ਪਤੀ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ ਅਗਰ ਉਸ ਦੀਆਂ 20 ਪਤਨੀਆਂ ਵੀ ਹੁੰਦੀਆਂ ਤਾਂ ਵੀ ਉਸ ਨੂੰ ਕੋਈ ਸਮੱਸਿਆ ਨਹੀਂ ਸੀ। ਰਾਜਾ ਸੁਲੇਮਾਨ ਦੀਆਂ ਜਿੱਥੇ 700 ਪਤਨੀਆਂ ਸਨ ਅਤੇ 300 ਦਾਸੀਆਂ ਸਨ। ਇਸ ਤਰ੍ਹਾਂ ਹੀ ਉਹ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਹੈ।

Home  ਤਾਜਾ ਖ਼ਬਰਾਂ  ਸ਼ਖਸ਼ ਦੀਆਂ ਹਨ 15 ਪਤਨੀਆਂ ਅਤੇ 107 ਬੱਚੇ, ਕਹਿੰਦਾ 20 ਹੁੰਦੀਆਂ ਫਿਰ ਵੀ ਨਹੀਂ ਸੀ ਕੋਈ ਦਿਕੱਤ- ਸਾਰੇ ਹੋ ਰਹੇ ਹੈਰਾਨ
                                                      
                              ਤਾਜਾ ਖ਼ਬਰਾਂ                               
                              ਸ਼ਖਸ਼ ਦੀਆਂ ਹਨ 15 ਪਤਨੀਆਂ ਅਤੇ 107 ਬੱਚੇ, ਕਹਿੰਦਾ 20 ਹੁੰਦੀਆਂ ਫਿਰ ਵੀ ਨਹੀਂ ਸੀ ਕੋਈ ਦਿਕੱਤ- ਸਾਰੇ ਹੋ ਰਹੇ ਹੈਰਾਨ
                                       
                            
                                                                   
                                    Previous Postਹੋ ਜਾਵੋ ਸਾਵਧਾਨ, ਵਿਅਕਤੀ ਦੇ ਫੋਨ ਚ ਆਏ ਇਕ ਮੈਸੇਜ ਕਾਰਨ ਖਾਤੇ ਚੋਂ ਉੱਡੇ 13 ਲੱਖ ਰੁਪਏ
                                                                
                                
                                                                    
                                    Next Postਪੰਜਾਬ ਚ ਇਥੇ ਇਥੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤਕ ਬਿਜਲੀ ਰਹੇਗੀ ਬੰਦ, ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




