BREAKING NEWS
Search

ਮੋਬਾਇਲ ਰੱਖਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਜਨਤਾ ਚ ਛਾਈ ਖੁਸ਼ੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਸਮੇਂ ਵਿੱਚ ਜਿੱਥੇ ਸੋਸ਼ਲ ਮੀਡੀਆ ਹਰ ਇੱਕ ਇਨਸਾਨ ਦੀ ਜ਼ਰੂਰਤ ਬਣ ਗਿਆ ਹੈ। ਉੱਥੇ ਹੀ ਇਸ ਦੀ ਵਰਤੋਂ ਵਾਸਤੇ ਇੰਟਰਨੇਟ ਦਾ ਹੋਣਾ ਬਹੁਤ ਜ਼ਰੂਰੀ ਹੈ ਅਤੇ ਜਿਸ ਵਾਸਤੇ ਲੋਕਾਂ ਵੱਲੋਂ ਆਪਣੇ ਤੌਰ ਉਪਰ ਵੱਖ-ਵੱਖ ਕੰਪਨੀਆਂ ਦਾ ਵੀ ਚਾਰਜ ਵੀ ਕਰਵਾਇਆ ਜਾਂਦਾ ਹੈ। ਜਿੱਥੇ ਕੰਪਨੀਆਂ ਵੱਲੋਂ ਗਾਹਕਾਂ ਵਾਸਤੇ ਬਹੁਤ ਸਾਰੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ,ਹੁਣ ਮੋਬਾਇਲ ਰੱਖਣ ਵਾਲਿਆਂ ਲਈ ਆਈ ਵੱਡੀ ਚੰਗੀ ਖਬਰ, ਜਨਤਾ ਚ ਛਾਈ ਖੁਸ਼ੀ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟੈਲੀਕਾਮ ਰੈਗੂਲੇਟਰੀ TRAI ਨੇ ਕੁਝ ਬਦਲਾਅ ਕੀਤੇ ਹਨ ਜਿੱਥੇ ਸਾਰੇ ਟੈਲੀਕਾਮ ਸਰਵਿਸ ਪ੍ਰੋਵਾਈਡਰਜ਼ ਨੂੰ ਘੱਟੋ-ਘੱਟ ਇਕ ਅਜਿਹਾ ਪਲਾਨ ਵਾਊਚਰ, ਸਪੈਸ਼ਲ ਟੈਰਿਫ ਵਾਊਚਰ ਤੇ ਕੌਂਬੀਨੇਸ਼ਨ ਵਾਊਚਰ ਸਬਸਕ੍ਰਾਈਬਰਜ਼ ਨੂੰ ਮੁਹੱਈਆ ਕਰਵਾਉਣ ਦਾ ਆਰਡਰ ਦਿੱਤਾ ਹੈ।

ਉਥੇ ਵੀ ਗਾਹਕਾਂ ਨੂੰ 30 ਦਿਨਾਂ ਜਾਂ ਇਕ ਮਹੀਨੇ ਦੀ ਮਿਆਦ ਪੂਰੀ ਹੋਣ ‘ਤੇ ਫਿਰ ਉਸ ਨੂੰ ਰੀਨਿਊ ਕਰਵਾਇਆ ਜਾ ਸਕਦਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰੈਸ ਰਲੀਜ਼ ਦੌਰਾਨ TRAI ਵੱਲੋਂ ਕਿਹਾ ਗਿਆ ਹੈ ਕਿ ਜੇਕਰ ਅਜਿਹੇ ਰੀਨਿਊਲ ਕਰਵਾਉਣ ਵਾਸਤੇ ਇਕ ਮਹੀਨੇ ‘ਚ ਤਰੀਕ ਉਪਲਬਧ ਨਹੀਂ ਹੋਵੇਗੀ ਤਾਂ ਗਾਹਕ ਨੂੰ ਉਸ ਮਹੀਨੇ ਦੀ ਆਖ਼ਿਰੀ ਤਰੀਕ ਦਿੱਤੀ ਜਾਵੇਗੀ। ਗਾਹਕਾਂ ਵਾਸਤੇ ਜਾਰੀ ਕੀਤੀ ਜਾ ਰਹੀ ਇਸ ਸੇਵਾ ਦੇ ਵਿੱਚ ਹਰੇਕ ਟੈਲੀਕਾਮ ਸਰਵਿਸ ਪ੍ਰੋਵਾਈਡਰ ਨੂੰ ਸਪੈਸ਼ਲ ਟੈਰਿਫ ਵਾਊਚਰ ਤੇ ਕੋਂਬੋ ਵਾਊਚਰ,ਘੱਟੋ ਘੱਟ ਇਕ ਪਲਾਨ ਵਾਊਚਰ ਉਪਲਬਧ ਕਰਵਾਉਣਾ ਪਵੇਗਾ।

ਏਸ ਦੇ ਵਿਚ ਪਲੈਨ ਦੀ ਵੈਲੀਡਿਟੀ 30 ਦਿਨਾਂ ਦੀ ਹੋਵੇਗੀ। ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਕਿਉਂਕਿ 28 ਦਿਨਾਂ ਦੀ ਵੈਲੀਡਿਟੀ ਦਿੱਤੇ ਜਾਣ ਨਾਲ ਬਹੁਤ ਸਾਰੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆਉਂਦੀਆਂ ਹਨ। ਏਸ ਲਈ ਹੀ TRAI ਨੇ 30 ਦਿਨਾਂ ਦੇ ਟੈਰਿਫ ਪਲਾਨ ਜਾਂ ਮੰਥਲੀ ਰਿਚਾਰਜ ਪਲਾਨ ਦੇ ਬਾਰੇ ਨਵੀਂ ਜਾਣਕਾਰੀ ਆਪਣੇ ਗਾਹਕਾਂ ਨੂੰ ਦਿੱਤੀ ਹੈ।

ਬਹੁਤ ਸਾਰੇ ਗਾਇਕਾਂ ਵੱਲੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ ਕਿ ਪੂਰੇ ਮਹੀਨੇ ਦਾ ਰਿਚਾਰਜ ਪਲੈਨ ਹੋਣਾ ਚਾਹੀਦਾ ਹੈ ਤਾਂ ਜੋ ਗਾਹਕਾਂ ਵੱਲੋਂ ਉਸਦੇ ਅਨੁਸਾਰ ਇਲਾਜ ਕਰਵਾਇਆ ਜਾ ਸਕੇ ਅਤੇ ਜਿਸ ਦੀ ਆਖਰੀ ਤਰੀਕ ਦਾ ਵੀ ਉਨ੍ਹਾਂ ਨੂੰ ਪਤਾ ਹੋਵੇ। ਇੱਕ ਮਹੀਨਾ ਪੂਰਾ ਹੋਣ ਤੇ ਆਖਰੀ ਦਿਨ ਵੀ ਰੀਚਾਰਜ ਕਰਵਾਇਆ ਜਾ ਸਕਦਾ ਹੈ।