ਤਾਜਾ ਵੱਡੀ ਖਬਰ 

ਬਾਲੀਵੁੱਡ ਜਗਤ ਦੇ ਵਿੱਚੋ ਨਿਰੰਤਰ ਹੀ ਖ਼ਬਰਾਂ ਦਾ ਪ੍ਰਸਾਰ ਬਣਿਆ ਰਹਿੰਦਾ ਹੈ। ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਇਹ ਖ਼ਬਰਾਂ ਦੇਖਣ ਅਤੇ ਸੁਨਣ ਵਿੱਚ ਆਉਂਦੀਆਂ ਹਨ। ਬਾਲੀਵੁੱਡ ਦੇ ਕਈ ਐਸੇ ਚਹੇਤੇ ਸਿਤਾਰੇ ਹਨ ਜਿਨ੍ਹਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਦਾ ਲੋਕ ਇੰਤਜ਼ਾਰ ਕਰਦੇ ਹਨ। ਜਿਥੇ ਇਹ ਖ਼ਬਰਾਂ ਲੋਕਾਂ ਦਾ ਇੰਟਰਟੇਨਮੈਂਟ ਕਰਦੀਆਂ ਹਨ ਉਥੇ ਹੀ ਇਨ੍ਹਾਂ ਖਬਰਾਂ ਦੇ ਨਾਲ ਇੱਕ ਕਲਾਕਾਰ ਦੀ ਅੰਦਰੂਨੀ ਜ਼ਿੰਦਗੀ ਬਾਰੇ ਜਾਨਣ ਨੂੰ ਬਹੁਤ ਕੁਝ ਮਿਲਦਾ ਹੈ।

ਹਾਲ ਹੀ ਦੇ ਵਿਚ ਸੰਜੇ ਦੱਤ ਅਤੇ ਉਸ ਦੇ ਪਰਿਵਾਰ ਨਾਲ ਜੁੜ੍ਹੀ ਹੋਈ ਇੱਕ ਖਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਦਾ ਜ਼ਿਕਰ ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ ਨੇ ਕੀਤਾ ਹੈ ਜਿਸ ਵਿੱਚ ਉਹ ਆਪਣੇ ਪਿਤਾ ਦੇ।  ਨ-ਸ਼ੇ।  ਦਾ ਆਦੀ ਰਹਿਣ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦੇ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਤ੍ਰਿਸ਼ਲਾ ਸੋਸ਼ਲ ਮੀਡੀਆ ਉੱਪਰ ਆਪਣੇ ਪ੍ਰਸੰਸਕਾਂ ਵੱਲੋਂ ਪੁਛੇ ਜਾ ਰਹੇ ਸੁਆਲਾਂ ਦਾ ਜਵਾਬ ਦੇ ਰਹੀ ਸੀ।

ਜਿਸ ਦੌਰਾਨ ਉਨ੍ਹਾਂ ਦੇ ਇਕ ਪ੍ਰਸ਼ੰਸਕ ਨੇ ਸੰਜੇ ਦੱਤ ਨੂੰ ਲੈ ਕੇ ਇਕ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਖੁਦ ਇੱਕ ਸਾਈਕੈਟ੍ਰਿਸਟ ਹੋ, ਤੁਸੀਂ ਆਪਣੇ ਪਿਤਾ ਦੇ।  ਨ- ਸ਼ੇ।  ਦਾ ਆਦੀ ਹੋਣ ਬਾਰੇ ਕੀ ਕਹਿਣਾ ਚਾਹੋਗੇ?  ਇਸ ਸਵਾਲ ਦਾ ਜਵਾਬ ਇੱਕ ਲੰਬੇ ਚੌੜੇ ਨੋਟ ਉੱਪਰ ਲਿਖਦੇ ਹੋਏ ਤ੍ਰਿਸ਼ਾਲਾ ਨੇ ਆਖਿਆ ਕਿ ਮੈਨੂੰ ਆਪਣੇ ਪਿਤਾ ‘ਤੇ ਮਾਣ ਹੈ। ਸਭ ਤੋਂ ਪਹਿਲਾਂ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ।  ਨ- ਸ਼ਾ।  ਹੌਲੀ-ਹੌਲੀ ਹੋਣ ਵਾਲੀ ਬਿਮਾਰੀ ਹੈ,

ਜੋ ਵਾਰ ਵਾਰ।  ਨ- ਸ਼ਾ।  ਲੈਣ ਅਤੇ ਉਸ ਦੇ ਆਦੀ ਹੋ ਜਾਣ, ਅਤੇ ਇਸ ਦੀ ਚਾਹਤ ਨੂੰ ਕੰਟਰੋਲ ਨਾ ਕਰ ਪਾਉਣ ਅਤੇ ਇਸ ਦੇ।  ਖ-ਤ-ਰ-ਨਾ-ਕ।  ਸਿੱਟਿਆਂ ਨੂੰ ਜਨਮ ਦਿੰਦੀ ਹੈ। ਇਸ ਦੇ ਨਾਲ ਹੀ ਉਸ ਨੇ ਲਿਖਿਆ ਕਿ ਸ਼ੁਰੂਆਤੀ ਸਮੇਂ ਵਿੱਚ।  ਨ- ਸ਼ਾ।  ਲੈਣ ਦਾ ਫੈਸਲਾ ਇਨਸਾਨ ਆਪਣੀ ਮਰਜੀ ਨਾਲ ਕਰਦਾ ਹੈ। ਪਰ ਵਾਰ ਵਾਰ।  ਨ-ਸ਼ਾ।  ਕਰਨ ਕਾਰਨ ਉਸ ਦੇ ਦਿਮਾਗ ਵਿਚ ਬਦਲਾਵ ਆਉਂਦੇ ਹਨ।

ਇਹਨਾਂ ਤੋਂ ਬਾਅਦ ਆਦੀ ਹੋਇਆ ਵਿਅਕਤੀ ਆਪਣੇ ਆਪ ਨੂੰ ਕਾਬੂ ਕਰਨ ਅਤੇ।  ਨ-ਸ਼ੇ।  ਦੀ ਡੋਜ਼ ਨੂੰ ਲੈਣ ਤੋਂ ਰੋਕ ਪਾਉਣਾ ਵਿਚ ਅਸਫਲ ਹੋ ਜਾਂਦਾ ਹੈ। ਤ੍ਰਿਸ਼ਲਾ ਨੇ ਹੋਰ ਆਖਿਆ ਕਿ ਜੇਕਰ ਗੱਲ ਮੇਰੇ ਪਿਤਾ ਦੀ ਹੈ ਤਾਂ ਉਹ ਹਮੇਸ਼ਾ ਹੀ ਰਿਕਵਰੀ ਦੀ ਹਾਲਤ ਵਿਚ ਰਹਿਣਗੇ। ਇਹ ਉਹ ਬਿਮਾਰੀ ਹੈ ਜਿਸ ਨਾਲ ਸਾਨੂੰ ਹਰ ਰੋਜ਼।  ਲ-ੜ- ਨਾ।  ਪਵੇਗਾ ਪਰ ਮੈਨੂੰ ਆਪਣੇ ਪਿਤਾ ਉਪਰ ਮਾਣ ਹੈ।


                                       
                            
                                                                   
                                    Previous Postਕਨੇਡਾ ਤੋਂ ਆਈ ਇਹ ਵੱਡੀ  ਮਾੜੀ ਖਬਰ ਪੰਜਾਬ ਚ ਪਿਆ ਮਾਤਮ, ਛਾਇਆ ਸੋਗ
                                                                
                                
                                                                    
                                    Next Postਪੰਜਾਬ ਦੇ ਆਦਮ ਪੁਰ ਏਅਰਪੋਰਟ ਤੋਂ ਆਈ ਇਹ ਮਾੜੀ ਖਬਰ ਪਈਆਂ ਭਾਜੜਾਂ
                                                                
                            
               
                            
                                                                            
                                                                                                                                            
                                    
                                    
                                    



