ਆਈ ਤਾਜਾ ਵੱਡੀ ਖਬਰ 

ਸ਼ੈਰੀ ਮਾਨ ਨੇ ਜਿੱਥੇ “ਤਿੰਨ ਪੈੱਗ” ਗਾਣਾ ਗਾ ਕੇ ਪੂਰੀ ਦੁਨੀਆ ਭਰ ਦੇ ਲੋਕਾਂ ਦੇ ਕਾਰ ਦੀਆਂ ਡਿੱਕੀਆਂ ਖੁੱਲ੍ਹਵਾ ਦਿੱਤੀਆਂ । ਲੋਕਾਂ ਨੇ ਇਸ ਗਾਣੇ ਉਪਰ ਖੂਬ ਭੰਗੜਾ ਪਾਇਆ ਤੇ ਲੋਕਾਂ ਨੇ ਇਸ ਗਾਣੇ ਨੂੰ ਸੁਣ ਕੇ ਆਪਣੇ ਗੱਡੀਆਂ ਦੀਆਂ ਡਿੱਕੀਆਂ ਖੋਲ੍ਹੀਆਂ । ਜਿੱਥੇ ਸ਼ੈਰੀ ਮਾਨ ਨੇ ਜਿੱਥੇ ਵੱਖ ਵੱਖ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ , ਉੱਥੇ ਹੀ ਸ਼ੈਰੀ ਮਾਨ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਵੱਖੋ ਵੱਖਰੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ । ਪਰ ਇਨ੍ਹਾਂ ਦਿਨੀਂ ਸ਼ੈਰੀ ਮਾਨ ਦੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਅਜੀਬੋ ਗਰੀਬ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਇਹ ਵੀਡੀਓਜ਼ ਭਾਵੇਂ ਫਨੀ ਹਨ , ਪਰ ਇਸ ਦੇ ਨਾਲ ਇਹ ਕਾਫ਼ੀ ਬਲਗਰ ਵੀ ਹਨ ।

ਅਜੀਬੋ ਗ਼ਰੀਬ ਵੀਡਿਓਜ਼ ਸ਼ੈਰੀ ਮਾਨ ਦੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸਾਂਝੀਆਂ ਕੀਤੀਆਂ ਗਈਆਂ ਇਨ੍ਹਾਂ ਵੀਡੀਓਜ਼ ਦੀ ਜੇਕਰ ਗੱਲ ਕਰੀਏ ਤਾਂ ਇਹ ਵਿਦੇਸ਼ੀ ਕੰਟੈਂਟ ਕ੍ਰਿਏਟਰਸ ਦੀਆਂ ਹਨ । ਇਸ ਤਰ੍ਹਾਂ ਦੀਆਂ ਫਨੀ ਅਤੇ ਬਲਗਰ ਵੀਡੀਓਜ਼ ਵੇਖ ਕੇ ਹਰ ਕਿਸੇ ਦੇ ਵੱਲੋਂ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾੲਿਦ ਸ਼ੈਰੀ ਮਾਨ ਦਾ ਫੇਸਬੁੱਕ ਪੇਜ ਕਿਸੇ ਨੇ ਹੈਕ ਕਰ ਲਿਆ ਹੈ ।

ਜਿਸ ਕਾਰਨ ਅਜਿਹੀਆਂ ਵੀਡੀਓਜ਼ ਉਨ੍ਹਾਂ ਦੇ ਅਕਾਊਂਟ ਉੱਪਰ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਪਰ ਇਸ ਬਾਬਤ ਕੋਈ ਵੀ ਜਾਣਕਾਰੀ ਸ਼ੈਰੀ ਮਾਨ ਦੇ ਵੱਲੋਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝੀ ਨਹੀਂ ਕੀਤੀ ਗਈ । ਜੋ ਵੀਡਿਓਜ਼ ਸ਼ੈਰੀ ਮਾਨ ਦੇ ਫੇਸਬੁੱਕ ਅਕਾਊਂਟ ਉੱਪਰ ਸਾਂਝੀਅਾਂ ਕੀਤੀਅਾਂ ਜਾ ਰਹੀਅਾਂ ਹਨ ਉਨ੍ਹਾਂ ਦੇ ਪ੍ਰਸ਼ੰਸਕ ਇਸ ਤੇ ਲਗਾਤਾਰ ਕੁਮੈਂਟ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ।

ਲੋਕ ਕੁਮੈਂਟ ਕਰਕੇ ਪੁੱਛ ਰਹੇ ਹਨ ਕਿ ਸ਼ੈਰੀ ਮਾਨ ਨੂੰ ਕੀ ਹੋ ਗਿਆ ਜੋ ਅਜਿਹੀਆਂ ਤਸਵੀਰਾਂ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ । ਇਹ ਵੀਡੀਓਜ਼ ਸ਼ੈਰੀ ਮਾਨ ਦੇ ਅਕਾਊਂਟ ਉੱਪਰ ਜੋ ਅਪਲੋਡ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕਿਸੇ ਨੇ ਹੈਕ ਕਰ ਲਿਆ ਹੈ ਜਾਂ ਖ਼ੁਦ ਸ਼ੈਰੀ ਮਾਨ ਇਸ ਨੂੰ ਅਪਲੋਡ ਕਰ ਰਹੇ ਹਨ , ਇਸ ਬਾਬਤ ਜਾਣਕਾਰੀ ਸਿਰਫ਼ ਤੇ ਸਿਰਫ਼ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਹੀ ਦੇ ਸਕਦੇ ਹਨ ।

Home  ਤਾਜਾ ਖ਼ਬਰਾਂ  ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਦੇ ਬਾਰੇ ਚ ਆਈ ਇਹ ਵੱਡੀ ਖਬਰ – ਫੇਸਬੁੱਕ ਪੇਜ ਦੇਖ ਲੋਕ ਹੋ ਰਹੇ ਹੈਰਾਨ
                                                      
                                       
                            
                                                                   
                                    Previous Postਇਸ ਤਰੀਕ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਪੰਜਾਬ ਭਰ ਚ ਕੀਤਾ ਜਾਵੇਗਾ ਚੱਕਾ ਜਾਮ – ਜੇ ਸਰਕਾਰ ਨੇ ਨਾ ਮੰਨੀ ਇਹ ਮੰਗ
                                                                
                                
                                                                    
                                    Next Postਧੀ ਦੀ ਮੌਤ ਦੇ ਤੁਰੰਤ ਬਾਅਦ ਪ੍ਰੀਵਾਰ ਦੇ 4 ਜੀਆਂ ਦੀ ਹੋ ਗਈ ਇਸ ਤਰਾਂ ਮੌਤ – ਇਲਾਕੇ ਚ ਪਿਆ ਮਾਤਮ
                                                                
                            
               
                            
                                                                            
                                                                                                                                            
                                    
                                    
                                    



