BREAKING NEWS
Search

ਮਸ਼ਹੂਰ ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਦਿੱਤੀ ਚੜਦੀ ਕਲਾ ਦੀ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਨਾਲ ਆਏ ਦਿਨ ਕੋਈ ਨਾ ਕੋਈ ਖ਼ਬਰ ਸਾਹਮਣੇ ਆ ਹੀ ਜਾਂਦੀ ਹੈ | ਹੁਣ ਇੱਕ ਵਾਰ ਫਿਰ ਅਜਿਹੀ ਖਬਰ ਸਾਹਮਣੇ ਆ ਗਈ ਹੈ ਜਿਸ ਦੇ ਆਉਣ ਨਾਲ ਹਰ ਪਾਸੇ ਚਰਚਾ ਹੋਣੀ ਸ਼ੁਰੂ ਹੋ ਗਈ | ਕਿਸਾਨੀ ਅੰਦੋਲਨ ਨੂੰ ਹੁਣ ਤੱਕ ਸਾਡੇ ਤਿੰਨ ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ ਅਤੇ ਇਸ ਅੰਦੋਲਨ ਨੂੰ ਚੜਦੀ ਕਲਾਂ ਮਿਲ ਰਹੀ ਹੈ| ਹੁਣ ਮਸ਼ਹੂਰ ਪੰਜਾਬੀ ਗਾਇਕ ਕਨਵਰ ਗਰੇਵਾਲ ਨੇ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਹੈ ਜਿਸ ਨਾਲ ਹਰ ਪਾਸੇ ਚਰਚਾ ਸ਼ੁਰੂ ਹੋਈ ਹੈ ਅਤੇ ਨਾਲ ਹੀ ਹਰ ਇੱਕ ਨੇ ਇਸਦੀ ਸ਼-ਲਾ-ਘਾ ਵੀ ਕੀਤੀ ਹੈ |

ਜਿਕਰ ਯੋਗ ਹੈ ਕਿ ਇਸ ਅੰਦੋਲਨ ਨੂੰ 100 ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ ਕਿਸਾਨ ਦਿੱਲੀ ਦੀਆਂ ਸਰਹੱਦ ਤੇ ਡਟੇ ਹੋਏ ਨੇ ਉਹਨਾਂ ਵਲੋਂ ਆਪਣੀ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ | ਕਨਵਰ ਗਰੇਵਾਲ ਜੋ ਇਸ ਅੰਦੋਲਨ ਚ ਸ਼ੁਰੂ ਤੋਂ ਹੀ ਆਪਣੀ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ ਉੱਥੇ ਹੀ ਉਹਨਾਂ ਵਲੋਂ ਇੱਕ ਅਜਿਹੀ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਚ ਉਹ ਇੱਕ ਕਿਸਾਨ ਨੂੰ ਦਰਸਾਉਂਦੇ ਹੋਏ ਨਜਰ ਆ ਰਹੇ ਨੇ | ਜਿਹੜਾ ਕਿਸਾਨ ਇਸ ਵੀਡੀਓ ਚ ਨਜ਼ਰ ਆ ਰਿਹਾ ਹੈ ਉਸ ਵਲੋਂ

ਕਿਸਾਨੀ ਅੰਦੋਲਨ ਚ ਆਪਣੇ ਪਿੰਡੋਂ ਮਾਣੂਕੇ ਸੰਧੂ ਤੋਂ ਇੱਕ ਮੱਝ ਲਿਆਂਦੀ ਗਈ ਹੈ | ਇਹ ਮੱਝ ਹੁਣ ਕਿਸਾਨੀ ਅੰਦੋਲਨ ਚ ਜਿਹੜੇ ਕਿਸਾਨ ਬੈਠੇ ਹੋਏ ਨੇ ਉਹ ਇਸਦੇ ਦੁੱਧ ਵਰਤਣਗੇ | ਕਨਵਰ ਗਰੇਵਾਲ ਵੀਡੀਓ ’ਚ ਉਕਤ ਦੀ ਬਹੁਤ ਤਾਰੀਫ਼ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਸਭ ਸਟੈਂਡ ਲੈਣ ਵਾਲੀਆਂ ਗੱਲਾਂ ਹੀ ਹਨ ਬਾਕੀ ਲੋਕਾਂ ਨੂੰ ਇਸੇ ਤਰ੍ਹਾਂ ਕਿਸਾਨੀ ਅੰਦੋਲਨ ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ | ਨਾਲ ਹੀ ਲੋਕਾਂ ਨੂੰ ਕਿਹਾ ਹੈ ਕਿ ਉਹ ਵਾ-ਢੀ-ਆਂ ਦੇ ਦਿਨਾਂ

ਤੋਂ ਵੇਲ਼ੇ ਹੋ ਕੇ ਜਲਦ ਕਿਸਾਨੀ ਅੰਦੋਲਨ ਚ ਸ਼ਾਮਿਲ ਹੋਣ | ਉਹਨਾਂ ਨੇ ਕਿਹਾ ਕਿ ਇੱਥੇ ਇਕੱਠ ਇੰਝ ਹੀ ਲੱਗਾ ਰਹੇਗਾ ਅਤੇ ਜਲਦ ਤੋਂ ਕਿਸਾਨ ਇੱਥੇ ਪਹੁੰਚਣ | ਉਹ ਕਿਸਾਨੀ ਅੰਦੋਲਨ ਦੇ ਲਈ ਗੀਤ ਵੀ ਗਾ ਰਹੇ ਨੇ ‘ਕਣਕਾਂ ਦਾ ਪੀਰ’ ਉਹਨਾਂ ਦਾ ਗੀਤ ਹੁਣ ਰਿਲੀਜ਼ ਹੋਇਆ ਹੈ |