BREAKING NEWS
Search

ਮਾਰਕੀਟ ਚ ਆ ਰਿਹਾ ਫੋਰਚੂਨਰ ਗੱਡੀ ਤੋਂ ਵੀ ਮਹਿੰਗਾ ਇਹ ਜਬਰਦਸਤ ਮੋਬਾਈਲ ਫੋਨ

ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਨੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਹੈ। ਉੱਥੇ ਹੀ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਅਜਿਹੀਆਂ ਖ਼ਬਰਾਂ ਪੇਸ਼ ਕੀਤੀਆਂ ਜਾ ਰਹੀਆਂ ਹਨ ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ । ਬਹੁਤ ਸਾਰੇ ਲੋਕਾਂ ਵੱਲੋਂ ਮਹਿੰਗੇ ਸ਼ੌਂਕ ਪਾਲੇ ਜਾਂਦੇ ਹਨ। ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਕੋਈ ਵੀ ਕੀਮਤ ਅਦਾ ਕੀਤੀ ਜਾਂਦੀ ਹੈ। ਜਿਸ ਨੂੰ ਕੁਝ ਲੋਕਾਂ ਵੱਲੋਂ ਵੀ ਪੂਰਾ ਕੀਤਾ ਜਾ ਸਕਦਾ ਹੈ। ਅਜਿਹੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ। ਜਿੱਥੇ ਇਨ੍ਹਾਂ ਚੀਜ਼ਾਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ।

ਹੁਣ ਮਾਰਕੀਟ ਵਿੱਚ ਅਜਿਹਾ ਫੋਨ ਆ ਰਿਹਾ ਹੈ,ਜੋ ਫੋਰਚੂਨਰ ਗੱਡੀ ਤੋ ਵੀ ਮਹਿੰਗਾ ਹੈ। ਜਿਸ ਬਾਰੇ ਸੁਣ ਕੇ ਸਾਰੇ ਹੈਰਾਨ ਹਨ। ਹੁਣ ਇੱਕ ਅਜਿਹੀ ਖਬਰ ਸਾਹਮਣੇ ਆਈ ਹੈ , ਮਹਿੰਗੇ ਫੋਨ ਖਰੀਦਣ ਦਾ ਸ਼ੌਕ ਰੱਖਣ ਵਾਲਿਆਂ ਲਈ ਖ਼ੁਸ਼ੀ ਵਾਲੀ ਹੈ। ਜਿਸ ਦੀ ਕੀਮਤ ਸੁਣ ਕੇ ਸਾਰੇ ਹੈਰਾਨ ਹਨ। ਹੁਣ 11 ਅਗਸਤ ਨੂੰ ਗਲੈਕਸੀ ਜੈਡ ਫੋਲਡ 3 ਅਤੇ ਗੇਲੈਕਸੀ ਜ਼ੈਡ ਫਲਿਪ 3 ਸਮਾਰਟਫੋਨ ਲਾਂਚ ਕੀਤੇ ਜਾ ਰਹੇ ਹਨ।

ਸੈਮਸੰਗ ਵੱਲੋਂ ਜਾਰੀ ਕੀਤੇ ਜਾ ਰਹੇ ਇਹ ਸਮਾਰਟਫੋਨ ਦੀ ਕੀਮਤ ਸੁਣ ਕੇ ਉਨ੍ਹਾਂ ਨੂੰ ਅੰਦਾਜ਼ਾ ਹੋ ਜਾਵੇਗਾ, ਇਹ ਫੋਨ ਫੋਰਚੂਨਰ ਗੱਡੀ ਤੋਂ ਵੀ ਮਹਿੰਗੇ ਹਨ।ਇਨ੍ਹਾਂ ਫੋਨਾਂ ਨੂੰ ਖਰੀਦਣ ਲਈ ਗਾਹਕ ਕ੍ਰੈਡਿਟ ਕਾਰਡ, ਐਪਲ ਪੇਅ ਦੇ ਨਾਲ਼ ਬਿਟਕੋਇਨ ਰਾਹੀ ਵੀ ਭੁਗਤਾਨ ਕਰ ਸਕਦੇ ਹਨ। ਇਨ੍ਹਾਂ ਫੋਨਾਂ ਦੇ ਵਿੱਚ ਗੋਲਡਨ ਵਾਇਲਟ , ਪਰਲ ਰੋਜ਼ ਅਤੇ ਪਰਲ ਬੈਂਕੁਏਟ ਡਿਜ਼ਾਈਨ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੀਮਤੀ ਨੀਲਮ ਅਤੇ ਚਿੱਟੇ ਸੋਨੇ ਦੀ ਵਰਤੋਂ ਕੀਤੀ ਗਈ ਹੈ। ਇਸੇ ਲਈ ਸਿਰਫ 20 ਯੁਨਿਟ ਹੀ ਬਣਾਏ ਜਾਣਗੇ।

ਇਨ੍ਹਾਂ ਵਿਚ ਕੀਮਤੀ ਪੱਥਰ ਅਤੇ ਹੀਰੇ ਲਗਾਏ ਗਏ ਹਨ। ਇਸ ਫੋਨ ਦੀ ਕੀਮਤ 46,460 ਡਾਲਰ ਰੱਖੀ ਗਈ ਹੈ ਜੋ ਕਿ ਭਾਰਤੀ ਕਰੰਸੀ ਵਿਚ 35 ਲੱਖ ਰੁਪਏ ਹੋਵੇਗੀ। ਇਹਨਾਂ ਵਿੱਚ ਗਲੈਕਸੀ ਜ਼ੈੱਡ ਫਲਿਪ 3 ਕੈਵੀਅਰ ਐਡੀਸ਼ਨ, ਕੈਵੀਅਰ ਗਲੈਕਸੀ ਜ਼ੈੱਡ ਫਲਿਪ 3 , ਸਮਾਰਟਫੋਨ ਨੂੰ ਕੈਟਰੀਨਾ ਕੈਲੇਵੇਰਾ ਦੇ ਨਾਮ ਨਾਲ ਲਾਂਚ ਕੀਤਾ ਜਾਵੇਗਾ।