BREAKING NEWS
Search

ਬੱਚੇ ਨੂੰ ਬਚਾਉਣ ਲੱਗਿਆਂ ਇਸ ਟੋਏ ਚ ਲਗ ਗਿਆ ਲਾਸ਼ਾਂ ਦਾ ਢੇਰ – ਛਾਇਆ ਸਾਰੇ ਪਾਸੇ ਸੋਗ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਹੋਣ ਵਾਲੇ ਬਹੁਤ ਸਾਰੇ ਹਾਦਸਿਆਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ। ਆਏ ਦਿਨ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਅੰਦਰ ਡ-ਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਜਿਹੇ ਬਹੁਤ ਸਾਰੇ ਹਾਦਸੇ ਸਾਹਮਣੇ ਆਏ ਹਨ ਜਿਸ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਸੀ। ਜਦੋਂ ਇਨ੍ਹਾਂ ਹੋਣ ਵਾਲੇ ਹਾਦਸਿਆਂ ਵਿੱਚ ਬੱਚਿਆਂ ਦਾ ਜ਼ਿਕਰ ਆਉਂਦਾ ਹੈ, ਤਾਂ ਮਾਹੌਲ ਹੋਰ ਵੀ ਸੋ-ਗ-ਮ-ਈ ਹੋ ਜਾਂਦਾ ਹੈ। ਅਜਿਹੇ ਹਾਦਸਿਆਂ ਦਾ ਦੇਸ਼ ਦੇ ਹਾਲਾਤਾਂ ਉਪਰ ਅਸਰ ਪੈਂਦਾ ਹੈ। ਅਜਿਹੇ ਹਾਦਸਿਆਂ ਨੂੰ ਸੁਣ ਕੇ ਹਰ ਮਾਪਾ ਚਿੰਤਾ ਵਿਚ ਆ ਜਾਂਦਾ ਹੈ। ਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਗੰਭੀਰ ਹੋ ਜਾਂਦੇ ਹਨ।

ਇਨ੍ਹਾਂ ਦੋ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਅਜਿਹੇ ਹਾਦਸੇ ਸਾਹਮਣੇ ਆਏ ਹਨ ਜਿੱਥੇ ਬੱਚਿਆਂ ਦੀ ਜਾਨ ਚਲੇ ਗਈਆਂ ਹਨ। ਵੱਖ ਵੱਖ ਹਾਦਸਿਆਂ ਦਾ ਸ਼ਿਕਾਰ ਹੋਏ ਲੋਕਾਂ ਦੀ ਕਮੀ ਉਨ੍ਹਾਂ ਦੇ ਪਰਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਬੱਚੇ ਨੂੰ ਬਚਾਉਣ ਲੱਗ ਗਿਆ ਇਸ ਟੋਏ ਵਿੱਚ ਲਾਸ਼ਾਂ ਦੇ ਢੇਰ ਲੱਗ ਗਏ ਹਨ ਜਿਸ ਨਾਲ ਸੋਗ ਦੀ ਲਹਿਰ ਹੈ। ਜਿੱਥੇ ਇਕ ਬੱਚੇ ਨੂੰ ਬਚਾਉਣ ਲਈ ਚਾਰ ਹੋਰ ਵਿਅਕਤੀਆਂ ਦੀ ਜਾਨ ਵੀ ਚਲੇ ਗਈ।

ਇਹ ਮਾਮਲਾ ਆਗਰਾ ਦੇ ਫਤਿਆਬਾਦ ਦੇ ਪਿੰਡ ਪਰਤਾਪ ਪੁਰੇ ਤੋਂ ਆਇਆ ਹੈ। ਜਿੱਥੇ ਮੰਗਲ ਵਾਰ ਸ਼ਾਮ ਨੂੰ ਇਕ ਟੈਂਕ ਨੇੜੇ ਪੁੱਟੇ ਗਏ ਟੋਏ ਵਿਚ 13 ਸਾਲਾ ਬੱਚੇ ਅਵਿਨਾਸ਼ ਨੂੰ ਉਤਾਰਿਆ ਗਿਆ ਸੀ। ਜਿਸ ਨੂੰ ਪਰਾਣੇ ਬੈਂਕ ਤੋਂ ਗੈਸ ਦੇ ਰਿਸਾਅ ਹੋਣ ਤੇ ਗੈਸ ਚੜ੍ਹਨ ਕਾਰਨ ਬੱਚਾ ਅੰਦਰ ਹੀ ਡਿੱ-ਗ ਗਿਆ। ਉਸ ਨੂੰ ਬਚਾਉਣ ਲਈ ਉਸ ਦਾ 15 ਸਾਲਾ ਭਰਾ ਆਦਿੱਤਿਆ ਵਿੱਚ ਉਤਰਿਆ ਅਤੇ ਬੇਹੋਸ਼ ਹੋ ਗਿਆ। ਇਨ੍ਹਾਂ ਦੋਹਾਂ ਦਾ ਵੱਡਾ ਭਰਾ 17 ਸਾਲਾ ਹਰਿ ਮੋਹਨ ਵੀ ਇਸ ਤਰ੍ਹਾਂ ਹੀ ਬੇ-ਹੋ-ਸ਼ ਹੋ ਗਿਆ। ਜਿਨ੍ਹਾਂ ਨੂੰ ਬਚਾਉਣ ਲਈ 30 ਸਾਲਾਂ ਚਚੇਰਾ ਭਰਾ ਸੋਨੂੰ ਸ਼ਰਮਾ ਇਸ

ਜ਼-ਹਿ-ਰੀ-ਲੀ ਗੈਸ ਦੀ ਚਪੇਟ ਵਿਚ ਆ ਗਿਆ। ਤੇ ਇੱਕ ਗੁਆਂਢੀ 13 ਸਾਲਾ ਯੋਗੇਸ਼ ਵੀ ਸ਼ਾਮਲ ਹੈ। ਇਨ੍ਹਾਂ ਸਭ ਨੂੰ ਬਚਾਉਣ ਲਈ ਸੋਨੂੰ ਸ਼ਰਮਾ ਦਾ ਭਰਾ ਮੋਨੂੰ ਸ਼ਰਮਾ ਹੇਠਾਂ 8 ਫੁੱਟੇ ਟੋਏ ਵਿੱਚ ਉਤਰਿਆ ਤਾਂ ਉਸ ਨੂੰ ਵੀ ਚੱਕਰ ਆਉਣੇ ਸ਼ੁਰੂ ਹੋ ਗਏ, ਜਿਸ ਨੂੰ ਰੱਸੀ ਬੰਨ੍ਹ ਕੇ ਹੇਠਾਂ ਉਤਾਰਿਆ ਗਿਆ। ਉਸ ਨੇ ਬਾਰੀ ਬਾਰੀ 5 ਬੇ-ਹੋ-ਸ਼ ਹੋਏ ਵਿਅਕਤੀਆਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਲਿਜਾਇਆ ਗਿਆ । ਜਿੱਥੇ ਟੋਏ ਵਿਚ ਡਿੱ-ਗੇ ਤੇ ਬੇ-ਹੋ-ਸ਼ ਹੋਏ ਪੰਜ ਵਿਅਕਤੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਸ ਘਟਨਾ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।