ਆਈ ਤਾਜ਼ਾ ਵੱਡੀ ਖਬਰ 

ਕਹਿੰਦੇ ਹਨ ਜੇਕਰ ਕਿਸਮਤ ਚੰਗੀ ਹੋਵੇ ਤਾਂ ਬੰਦਾ ਆਪਣੀ ਕਿਸਮਤ ਦੇ ਨਾਲ ਨਾਲ ਆਪਣੀ ਮਿਹਨਤ ਦੇ ਸਦਕਾ ਕਿਸੇ ਚੀਜ਼ ਨੂੰ ਹਾਸਲ ਕਰ ਸਕਦਾ ਹੈ । ਇਹ ਕਿਸਮਤ ਅਜਿਹੀ ਹੁੰਦੀ ਹੈ ਜੋ ਅਰਸ਼ਾਂ ਤੋਂ ਫਰਸ਼ਾਂ ਤੇ ਲੈ ਕੇ ਜਾਂਦੀ ਹੈ ਤੇ ਕਈ ਵਾਰ ਫਰਸ਼ਾਂ ਤੋਂ ਅਰਸ਼ਾਂ ਤੇ ਵੀ ਲੈ ਆਉਂਦੀ ਹੈ । ਅਜਿਹੇ ਬਹੁਤ ਸਾਰੇ ਕਿੱਸੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ । ਜਿੱਥੇ ਬੰਦਾ ਆਪਣੀ ਕਿਸਮਤ ਦੇ ਨਾਲ ਕਿੱਥੇ ਦਾ ਕਿੱਥੇ ਪਹੁੰਚਾਉਂਦਾ ਹੈ ਤੇ ਅਜਿਹੀ ਹੀ ਇਕ ਹੋਰ ਮਿਸਾਲ ਸਾਹਮਣੇ ਪੰਜਾਬ ਤੋਂ ਆਈ ਹੈ ਜਿੱਥੇ ਕਿ ਇਕ ਲੱਕੜ ਦੇ ਮਿਸਤਰੀ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਅਜਿਹੀ ਕਿਸਮਤ ਬਦਲੀ ਇਹ ਵਿਅਕਤੀ ਰਾਤੋ ਰਾਤ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਗਿਆ ।

ਦਰਅਸਲ ਪੰਜਾਬ ਦੇ ਪਟਿਆਲਾ ਦੇ ਵਿਚ ਰਹਿਣ ਵਾਲੇ ਇਕ ਮਿਸਤਰੀ ਦੇ ਵੱਲੋਂ ਦੀਵਾਲੀ ਦਾ ਬੰਪਰ ਪਾਇਆ ਗਿਆ ਸੀ ਤੇ ਉਸਦੀ ਦੋ ਕਰੋੜ ਦਾ ਇਹ ਬੰਪਰ ਨਿਕਲ ਆਇਆ ਤੇ ਰਾਤੋ ਰਾਤ ਇਹ ਵਿਅਕਤੀ ਕਰੋੜਪਤੀ ਬਣ ਗਿਆ । ਜਿਸ ਦੀ ਖੁਸ਼ੀ ਇਸ ਚ ਵਿਅਕਤੀ ਤੇ ਉਸਦੇ ਪਰਿਵਾਰ ਦੇ ਵਿਚ ਕਾਫੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇੱਥੇ ਇਨਾਮ ਰਾਸ਼ੀ ਲਈ ਦਾਅਵਾ ਕਰਨ ਆਏ 34 ਸਾਲਾ ਨਰੇਸ਼ ਕੁਮਾਰ ਨੇ ਦੱਸਿਆ ਕਿ ਇਹ ਬੰਪਰ ਇਨਾਮ ਉਸਦੇ ਲਈ ਕਿਸੇ ਚਮਤਕਾਰ ਨਾਲੋਂ ਘੱਟ ਨਹੀਂ ਹੈ ।

ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਡਾ ਵੱਡਾ ਇਨਾਮ ਜਿੱਤੇਗਾ । ਜਿਸ ਦੇ ਚਲਦੇ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ , ਕਿਉਂਕਿ ਉਸ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਦਿਨ ਉਹ ਐਡਾ ਵੱਡਾ ਇਨਾਮ ਜਿੱਤੇਗਾ ਜਿਸ ਦੇ ਚਲਦੇ ਉਸਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ । ਤੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਇਨਾਮ ਰਾਸ਼ੀ ਦੇ ਨਾਲ ਉਹ ਕਈ ਵੱਡੇ ਵੱਡੇ ਆਪਣੇ ਸੁਪਨੇ ਪੂਰੇ ਕਰ ਸਕੇਗਾ ਅਤੇ ਆਪਣੇ ਪਰਿਵਾਰ ਨੂੰ ਵੀ ਖੁਸ਼ੀਆਂ ਦੇ ਸਕੇਗਾ ।

ਇਸ ਨਾਲ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਨਰੇਸ਼ ਨੇ ਇਨਾਮੀ ਰਾਸ਼ੀ ਲੈਣ ਲਈ ਇਕ ਲੈਟਰ ਵਿਭਾਗ ਦੇ ਅਧਿਕਾਰੀ ਕੋਲ ਟਿਕਟ ਤੇ ਲੋੜੀਂਦਾ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਜਲਦ ਹੀ ਇਹ ਸਾਰੀ ਰਾਸ਼ੀ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਵਿੱਚ ਆ ਜਾਵੇਗੀ ਜਲਦ ਹੀ ਇਹ ਸਾਰੀ ਰਾਸ਼ੀ ਉਨ੍ਹਾਂ ਦੇ ਬੈਂਕ ਅਕਾਊਂਟ ਦੇ ਵਿੱਚ ਆ ਜਾਵੇਗੀ ।

Home  ਤਾਜਾ ਖ਼ਬਰਾਂ  ਪੰਜਾਬ : ਲੱਕੜ ਦੇ ਮਿਸਤਰੀ ਦੀ ਰਾਤੋ ਰਾਤ ਇਸ ਕਾਰਨ ਬਦਲੀ ਕਿਸਮਤ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ
                                                      
                                       
                            
                                                                   
                                    Previous Postਆਮ ਆਦਮੀ ਪਾਰਟੀ ਚ ਮੁੱਖ ਮੰਤਰੀ ਦੇ ਉਮੀਦਵਾਰ ਨੂੰ ਲੈ ਕੇ ਭਗਵੰਤ ਮਾਨ ਬਾਰੇ ਆਈ ਇਹ ਵੱਡੀ ਤਾਜਾ ਖਬਰ
                                                                
                                
                                                                    
                                    Next Postਸੋਨਾ ਕੱਢ ਰਹੇ 18 ਲੋਕਾਂ ਦੀ ਹੋਈ ਇਸ ਤਰਾਂ ਮੌਤ ਦੇਖਣ ਵਾਲਿਆਂ ਦੀ ਕੰਬੀ ਰੂਹ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



