ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਪੰਜਾਬੀ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਸਦਕਾ ਪੂਰੀ ਦੁਨੀਆਂ ਭਰ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ| ਉਮਰ ਚਾਹੇ ਕੋਈ ਵੀ ਹੋਵੇ ਪਰ ਪੰਜਾਬੀ ਆਪਣੇ ਟੈਲਟ ਦੇ ਨਾਲ ਪੂਰੀ ਦੁਨੀਆਂ ਭਰ ਦੇ ਵਿਚ ਆਪਣਾ ਨਾਂ ਚਮਕਾ ਹੀ ਲੈਂਦੇ ਹਨ । ਤਾਜ਼ਾ ਮਾਮਲਾ ਜ਼ੀਰਕਪੁਰ ਤੋਂ ਸਾਹਮਣੇ ਆਇਆ | ਦਰਾਅਸਲ ਇਥੇ ਦੀ ਰਹਿਣ ਵਾਲੀ ਗਿਆਰਾਂ ਸਾਲਾਂ ਦੀ ਬਚੀ ਨੇ ਕੋਣ ਬਣੇਗਾ ਕਰੋੜਪਤੀ ‘ਚ ਲਖਾ ਰੁਪਏ ਜਿਤੇ ਹਨ| ਇਸ 11 ਸਾਲਾ ਬੱਚੀ ਨੇ ਲੱਖਾਂ ਰੁਪਏ ਲੈ ਕੇ ਦੁਨੀਆਂ ਭਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਹੈ|

ਉਥੇ ਹੀ ਜਦੋਂ ਇਸ ਬੱਚੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਮਾਂ ਨੇ ਵੀ ਕੌਣ ਬਣੇਗਾ ਕਰੋੜਪਤੀ ਵਿੱਚ ਹਿੱਸਾ ਲਿਆ ਸੀ, ਪਰ ਉਹ ਹੋਟ ਸੀਟ ਤਕ ਨਹੀਂ ਪਹੁੰਚ ਸਕੀ| ਉਸਨੇ ਦੱਸਿਆ ਕਿ ਪਿਛਲੇ ਤਕਰੀਬਨ ਛੇ ਸਾਲਾਂ ਤੋਂ ਓਲੰਪੀਆਡ ਜੇ ਕੇ ਵਿਚ ਭਾਗ ਲੈ ਰਹੀ ਹੈ ਅਤੇ ਅਕਸਰ ਸੋਨ ਤਗਮਾ ਜਿੱਤ ਚੁੱਕੀ ਹੈ|

ਮਾਨੀਆ ਨੇ ਦੱਸਿਆ ਕਿ ਬਿਗ ਬੀ ਦੇ ਸਾਹਮਣੇ ਹੌਟ ਸੀਟ ਤੇ ਬੈਠਣ ਦਾ ਉਨ੍ਹਾਂ ਦਾ ਅਨੁਭਵ ਬਹੁਤ ਵਧੀਆ ਰਿਹਾ ਹੈ| ਮੰਨੀਆ ਪੜਾਈ ਦੇ ਨਾਲ ਨਾਲ ਹੋਰ ਚੀਜ਼ਾਂ ਵਿਚ ਵੀ ਕਾਫੀ ਉੱਤਮ ਹੈ ਤੇ ਉਸ ਨੂੰ ਸੰਗੀਤ ਅਤੇ ਡਾਂਸ ਦਾ ਬਹੁਤ ਸ਼ੌਂਕ ਹੈ|ਉੱਥੇ ਹੀ ਮੰਨੀਆ ਨੇ ਦੱਸਿਆ ਜਦੋ ਸ਼ੋਅ ‘ਚ ਬਰੇਕ ਹੁੰਦੀ ਹੈ ਤਾਂ ਅਮਿਤਾਭ ਬੱਚਨ ਆਪਣੀ ਕੁਰਸੀ ਤੋਂ ਉਤਰ ਕੇ ਦਰਸ਼ਕਾਂ ਨੂੰ ਮਿਲਦੇ ਹਨ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਾਉਂਦੇ ਹਨ|

ਉਸ ਨੇ ਦੱਸਿਆ ਕਿ ਅਮਿਤਾਭ ਬਚਨ ਹੌਟ ਸੀਟ ਤੇ ਬੈਠਣ ਵਾਲੇ ਵਿਅਕਤੀ ਨੂੰ ਆਰਾਮਦਾਇਕ ਮਹਿਸੂਸ ਕਰਵਾਉਂਦੇ ਹਨ , ਜਿਸ ਕਾਰਨ ਸਾਹਮਣੇ ਵਾਲੇ ਨੂੰ ਲੱਗਦਾ ਹੈ ਕਿ ਸਾਹਮਣੇ ਉਸਦੇ ਰਿਸ਼ਤੇਦਾਰ ਬੈਠੇ ਹੋਣ|

Home  ਤਾਜਾ ਖ਼ਬਰਾਂ  ਪੰਜਾਬ ਦੀ 11 ਸਾਲਾਂ ਧੀ ਨੇ ਨਿਕੀ ਉਮਰੇ KBC ਚੋਂ ਜਿੱਤੇ ਏਨੇ ਲੱਖ ਰੁਪਏ, ਵੱਡੇ ਹੋਕੇ ਬਣਨਾ ਚਾਹੁੰਦੀ ਹੈ ਆਰਮੀ ਅਫਸਰ
                                                      
                              ਤਾਜਾ ਖ਼ਬਰਾਂ                               
                              ਪੰਜਾਬ ਦੀ 11 ਸਾਲਾਂ ਧੀ ਨੇ ਨਿਕੀ ਉਮਰੇ KBC ਚੋਂ ਜਿੱਤੇ ਏਨੇ ਲੱਖ ਰੁਪਏ, ਵੱਡੇ ਹੋਕੇ ਬਣਨਾ ਚਾਹੁੰਦੀ ਹੈ ਆਰਮੀ ਅਫਸਰ
                                       
                            
                                                                   
                                    Previous Postਪੰਜਾਬ ਚ  21 ਫਰਵਰੀ ਤੋਂ ਬਾਅਦ ਇਹ ਕੰਮ ਨਾ ਕਰਨ ਵਾਲਿਆਂ ਨੂੰ ਜੁਰਮਾਨਾ ਲਾਇਆ ਜਾਵੇਗਾ
                                                                
                                
                                                                    
                                    Next Postਮੋਬਾਈਲ ਫੋਨ ਚ ਅਚਾਨਕ ਗੇਮ ਖੇਡਦੇ ਹੋਇਆ ਬਲਾਸਟ, 13 ਸਾਲਾਂ ਮਾਸੂਮ ਝੁਲਸ ਕੇ ਹੋਇਆ ਜ਼ਖਮੀ
                                                                
                            
               
                            
                                                                            
                                                                                                                                            
                                    
                                    
                                    



