ਆਈ ਤਾਜਾ ਵੱਡੀ ਖਬਰ 

ਲੋਕ ਕੁੱਤਿਆਂ ਨੂੰ ਆਪਣੇ ਘਰਾਂ ਵਿੱਚ ਬਹੁਤ ਚਾਵਾਂ ਦੇ ਨਾਲ ਰੱਖਣਾ ਪਸੰਦ ਕਰਦੇ ਹਨ । ਕੁੱਤੇ ਨੂੰ ਇੱਕ ਸਭ ਤੋਂ ਵੱਧ ਵਫ਼ਾਦਾਰ ਜਾਨਵਰ ਮੰਨਿਆਂ ਜਾਂਦਾ ਹੈ । ਪਰ ਅਵਾਰਾ ਕੁੱਤਿਆਂ ਵਲੋ ਕਈ ਵਾਰ ਆਉਂਦੇ ਜਾਂਦੇ ਲੋਕਾਂ ਨੂੰ ਵੱਢ ਵੀ ਲਿਆ ਜਾਂਦਾ ਹੈ , ਜਿਸ ਕਾਰਨ ਬਹੁਤ ਸਾਰੇ ਲੋਕ ਅਜਿਹੇ ਵੀ ਹਨ ਜੋ ਚੋਣਾਂ ਦੌਰਾਨ ਸੰਤ ਨਹੀਂ ਕਰਦੇ । ਪਰ ਅਵਾਰਾ ਕੁੱਤਿਆਂ ਵੱਲੋਂ ਇਕ ਅਜਿਹੀ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਬਾਰੇ ਸੁਣ ਕੇ ਰੂਹ ਤੱਕ ਕੰਬ ਉੱਠਦੀ ਹੈ । ਦਰਅਸਲ ਮਾਮਲਾ ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਹਾਜੀਪੁਰ ਤੋਂ ਸਾਹਮਣੇ ਆਇਆ ਜਿੱਥੇ ਇਕ ਬੇਹੱਦ ਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ , ਜਿਸ ਦੇ ਚਲਦੇ ਹੁਣ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ । ਦਰਅਸਲ ਕੁਝ ਲਾਵਾਰਿਸ ਕੁੱਤਿਆਂ ਦੇ ਵੱਲੋਂ ਇਕੱਤੀ ਸਾਲਾਂ ਦੀ ਬੱਚੀ ਜਿਸ ਦਾ ਨਾਂ ਅੰਸ਼ੂ ਹੈ ਉਸ ਦੀ ਜਾਨ ਲੈ ਲਈ ।

ਕੁੱਤਿਆਂ ਦੇ ਵੱਲੋਂ ਇਸ ਬਚੀ ਨੂੰ ਉਦੋਂ ਤਕ ਨੋਚਿਆ ਗਿਆ ਜਦੋਂ ਤੱਕ ਬੱਚੀ ਜਾਨ ਨਹੀਂ ਚਲੀ ਗਈ । ਇੰਨਾ ਹੀ ਨਹੀਂ ਸਗੋਂ ਬੱਚੇ ਨੂੰ ਨੋਚਣ ਤੋਂ ਬਾਅਦ ਜਦੋਂ ਬੱਚੀ ਦੀ ਜਾਨ ਚਲੀ ਗਈ ਤਾਂ ਬੱਚੀ ਨੂੰ ਕਿਤੇ ਘੜੀਸ ਕੇ ਉਸ ਨੂੰ ਖੇਤਾਂ ਵੱਲ ਲੈ ਗਏ ਅਤੇ ਭੁੱਖ ਮਿਟਾਉਣ ਲਈ ਇਸ ਦੇ ਸਰੀਰ ਨੂੰ ਖਾਣਾ ਸ਼ੁਰੂ ਕਰ ਦਿੱਤਾ । ਉਥੇ ਹੀ ਜਦੋਂ ਇਸ ਬਾਬਤ ਬੱਚੀ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤਾਂ ਪਰਿਵਾਰ ਵਾਲਿਆਂ ਨੇ ਬੜੀ ਮੁਸ਼ਕਲ ਦੇ ਨਾਲ ਕੁੱਤਿਆਂ ਦੇ ਚੁੰਗਲ ਤੋਂ ਉਸ ਬੱਚੀ ਨੂੰ ਬਚਾਇਆ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ ।

ਜਦੋਂ ਤਕ ਬੱਚੇ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਬੱਚੀ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਬੱਚੀ ਦਾ ਪਿਤਾ ਖੇਤਾਂ ਵਿੱਚ ਗਿਆ ਹੋਇਆ ਸੀ ਤੇ ਬੱਚੀ ਖੇਡਦੀ ਖੇਡਦੀ ਗਲੀ ਦੇ ਵਿੱਚ ਚਲੀ ਗਈ ।

ਜਿੱਥੇ ਕੁੱਤਿਆਂ ਵੱਲੋਂ ਉਸ ਨੂੰ ਨੋਚ ਨੋਚ ਕੇ ਖਾ ਲਿਆ ।ਜਿਸ ਦੇ ਚੱਲਦੇ ਹੁਣ ਆਲੇ ਦੁਆਲੇ ਦੇ ਲੋਕਾਂ ਦੀ ਮੰਗ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਆਵਾਰਾ ਕੁੱਤਿਆਂ ਨੂੰ ਇੱਥੋਂ ਲਿਜਾਇਆ ਜਾਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਹੋਰ ਨਾ ਵਾਪਰ ਸਕਣ । ਦਿਲ ਦਹਿਲਾਉਣ ਵਾਲਾ ਮਾਮਲਾ ਇਹ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ , ਜਿਸ ਤੋਂ ਬਾਅਦ ਹੁਣ ਲੋਕਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ।


                                       
                            
                                                                   
                                    Previous Postਇੰਡੀਆ ਵਾਲੇ ਹੁਣੇ ਜਲਦੀ ਨਾਲ ਕਰੋ ਇਹ ਕੰਮ 31 ਮਾਰਚ ਹੈ ਆਖਰੀ ਤਰੀਕ – ਨਹੀਂ ਤੇ ਪਵੇਗਾ ਪਛਤਾਉਣਾ
                                                                
                                
                                                                    
                                    Next Postਬੁਲਟ ਮੋਟਰਸਾਈਕਲਾਂ ਨੂੰ ਲੈ ਕੇ ਪੰਜਾਬ ਚ ਇਥੋਂ ਆਈ ਇਹ ਵੱਡੀ ਖਬਰ – ਪੁਲਸ  ਨੇ ਕੀਤੀ ਇਹ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    



