ਆਈ ਤਾਜਾ ਵੱਡੀ ਖਬਰ

ਸਿਆਣੇ ਸੱਚ ਹੀ ਕਹਿੰਦੇ ਹਨ ਕੇ ਜੋੜੀਆਂ ਉਪਰ ਵਾਲਾ ਬਣਾ ਕੇ ਭੇਜਦਾ ਹੈ। ਵਿਆਹ ਵਰਗੇ ਪਵਿੱਤਰ ਬੰਧਨ ਜਿੱਥੇ ਦੋ ਇਨਸਾਨਾਂ ਦਾ ਨਹੀਂ ਬਲਕਿ ਦੋ ਪਰਿਵਾਰਾਂ ਦਾ ਮੇਲ ਹੁੰਦਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਇਸ ਪਵਿੱਤਰ ਰਿਸ਼ਤੇ ਨੂੰ ਬਦਨਾਮ ਕਰਨ ਲਈ ਕਈ ਤਰ੍ਹਾਂ ਦੀਆਂ ਚਾਲਾਂ ਵੀ ਚਲੀਆਂ ਜਾਂਦੀਆਂ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਧੋਖਾਧੜੀ ਅਤੇ ਠੱਗੀ ਮਾਰਨ ਵਾਲੇ ਲੋਕਾਂ ਨੂੰ ਕਾਬੂ ਹੇਠ ਕਰਨ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ। ਜਿਸ ਸਦਕਾ ਸੂਬੇ ਅੰਦਰ ਅਮਨ ਅਤੇ ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ। ਉਥੇ ਹੀ ਅਜਿਹੇ ਲੋਕਾਂ ਵੱਲੋਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਕੋਈ ਨਾ ਕੋਈ ਰਸਤਾ ਕੱਢਿਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਇਥੇ ਪਹਿਲੀ ਵਾਰੀ ਚਾਈਂ-ਚਾਈਂ ਸਹੁਰੇ ਨਾਲ ਮੋਟੀ ਵੱਲੋਂ ਇਹ ਚੰਦ ਚੜ੍ਹਾ ਦਿੱਤਾ ਗਿਆ ਹੈ ਜਿਸ ਨੂੰ ਦੇਖਦੇ ਹੀ ਮੁੰਡੇ ਦੇ ਹੋਸ਼ ਉੱਡ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਲਹਿਰਾਗਾਗਾ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਲੋਕਾਂ ਵੱਲੋਂ ਧੋਖਾਧੜੀ ਕਰਕੇ ਇੱਕ ਅਜਿਹੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਹੈ। ਜਿਸ ਦਾ ਵਿਆਹ ਨਹੀਂ ਹੋਇਆ ਸੀ। ਉਸ ਨੂੰ ਇੱਕ ਕੁੜੀ ਵੱਲੋਂ ਆਪਣੇ ਜਾਲ ਵਿੱਚ ਫਸਾਇਆ ਗਿਆ ਅਤੇ ਵਿਆਹ ਤੋਂ ਬਾਅਦ ਉਸ ਨੂੰ ਮਿਲਣ ਵਾਸਤੇ ਆਪਣੇ ਪੇਕੇ ਪਿੰਡ ਲੈ ਜਾਇਆ ਗਿਆ।

ਜਿੱਥੇ ਜਾ ਕੇ ਉਸ ਇਨਸਾਨ ਦੇ ਹੋਸ਼ ਉੱਡ ਗਏ। ਪੇਕੇ ਪਿੰਡ ਜਾਣ ਤੋਂ ਬਾਅਦ ਲਾੜੀ ਵੱਲੋਂ ਰੱਫੂ ਚੱਕਰ ਹੌ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਘਰ ਵਾਪਸ ਨਾ ਪਰਤੀ ਤਾਂ ਉਸ ਲੜਕੇ ਨੂੰ ਪਤਾ ਲੱਗਿਆ ਕਿ ਉਸ ਨਾਲ ਪੈਸਿਆਂ ਦੀ ਠੱਗੀ ਹੋ ਗਈ ਹੈ। ਲੜਕੇ ਵੱਲੋਂ ਆਖਿਆ ਜਾ ਰਿਹਾ ਹੈ ਕਿ ਉਸ ਨਾਲ ਪੈਸਿਆਂ ਦੀ ਠੱਗੀ ਹੋਈ ਹੈ ਉਹ ਉਸ ਨੂੰ ਮਿਲ ਜਾਣ ਉਹ ਹੀ ਬਹੁਤ ਹਨ, ਹੁਣ ਵਹੁਟੀ ਕੀ ਕਰਨੀ ਹੈ। ਇਸ ਲੜਕੀ ਵੱਲੋਂ ਮੁੰਡੇ ਨੂੰ ਆਪਣੇ ਜਾਲ ਵਿੱਚ ਫਸਾਇਆ ਗਿਆ ਕੇ, ਸਭ ਕੁਝ ਸੱਚ ਲੱਗ ਰਿਹਾ ਸੀ।

ਜਦੋਂ ਇਸ ਲੜਕੀ ਵੱਲੋਂ ਮੁੰਡੇ ਨੂੰ ਨਾਲ ਲੈ ਕੇ ਪਹਿਲੀ ਵਾਰ ਆਪਣੇ ਸਹੁਰੇ ਘਰ ਜਾਣ ਵਾਸਤੇ ਆਖਿਆ ਗਿਆ ਤਾਂ ਉਹ ਤੁਰੰਤ ਰਾਜੀ ਹੋ ਗਿਆ। ਇਸ ਸਾਰੀ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੜਕੀ ਵਾਪਸ ਨਾ ਆਈ ਤਾਂ ਮੁੰਡੇ ਵੱਲੋਂ ਪੁੱਛਣ ਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਠੱਗੀ ਵੱਜ ਚੁੱਕੀ ਹੈ। ਇਸ ਲਈ ਉਕਤ ਨੌਜਵਾਨ ਵੱਲੋਂ ਆਪਣੀ ਪਤਨੀ ਤੋਂ ਬਿਨਾਂ ਹੀ ਵਾਪਸ ਆਪਣੇ ਘਰ ਆਇਆ ਹੈ। ਇਸ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।

Home  ਤਾਜਾ ਖ਼ਬਰਾਂ  ਪੰਜਾਬ ਚ ਏਥੇ ਪਹਿਲੀ ਵਾਰ ਚਾਈਂ ਚਾਈਂ ਸੋਹਰੇ ਗਏ ਲਾੜੇ ਦੀ ਵਹੁਟੀ ਨੇ ਚਾੜ ਦਿੱਤਾ ਅਜਿਹਾ ਚੰਦ -ਉਡੇ ਮੁੰਡੇ ਦੇ ਹੋਸ਼
                                                      
                              ਤਾਜਾ ਖ਼ਬਰਾਂ                               
                              ਪੰਜਾਬ ਚ ਏਥੇ ਪਹਿਲੀ ਵਾਰ ਚਾਈਂ ਚਾਈਂ ਸੋਹਰੇ ਗਏ ਲਾੜੇ ਦੀ ਵਹੁਟੀ ਨੇ ਚਾੜ ਦਿੱਤਾ ਅਜਿਹਾ ਚੰਦ -ਉਡੇ ਮੁੰਡੇ ਦੇ ਹੋਸ਼
                                       
                            
                                                                   
                                    Previous Postਲਾਕਡਾਊਨ ਕਰਕੇ ਬੋਲੀਵੁਡ ਦੀ ਇਸ ਚੋਟੀ ਦੀ ਮਸ਼ਹੂਰ ਅਦਾਕਾਰਾ ਨੂੰ  ਘਰ ਚਲਾਉਣਾ ਵੀ ਹੋ ਗਿਆ ਮੁਸ਼ਕਿਲ
                                                                
                                
                                                                    
                                    Next Postਚੋਰ ਨੇ ਚੋਰੀ ਕਰਨ ਦੇ ਬਾਅਦ ਘਰ ਚ ਛੱਡੀ ਅਜਿਹੀ ਚਿੱਠੀ ਪੜ੍ਹ ਕੇ ਸਭ ਰਹਿ ਗਏ ਹੈਰਾਨ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



