ਤਾਜਾ ਵੱਡੀ ਖਬਰ 

ਆਏ ਦਿਨ ਵਾਪਰਦੇ ਪੰਜਾਬ ਚ ਹਾਦਸੇ ਦਰਦਨਾਕ ਅਤੇ ਭਿਆਨਕ ਹੋ ਰਹੇ ਨੇ | ਇਹਨਾਂ ਹਾਦਸਿਆਂ ਚ ਕਿਸੇ ਨਾ ਕਿਸੇ ਦੀ ਜਾਨ ਚਲੀ ਜਾਂਦੀ ਹੈ ਅਤੇ ਪਿੱਛੇ ਪਰਿਵਾਰ ਵੱਡੇ ਦੁੱਖ ਚ ਚਲਾ ਜਾਂਦਾ ਹੈ | ਇਕ ਹੋਰ ਪੰਜਾਬ ਚ ਹਾਦਸਾ ਵਾਪਰ ਗਿਆ ਹੈ ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਇਸ ਹਾਦਸੇ ਦੇ ਵਾਪਰਨ ਨਾਲ ਪਰਿਵਾਰ ਵੱਡੇ ਸ-ਦ-ਮੇ ਚ ਚਲਾ ਗਿਆ ਹੈ | ਰਾਹਗੀਰ ਵੀ ਇਸ ਹਾਦਸੇ ਨੂੰ ਦੇਖਣ ਤੋਂ ਬਾਅਦ ਬਹੁਤ ਪ-ਰੇ-ਸ਼ਾ-ਨ ਹੋਏ ਕਿਓਂਕਿ ਹਾਦਸਾ ਭਿਆਨਕ ਸੀ

ਇਸ ਹਾਦਸੇ ਚ ਮੌਤ ਦਾ ਤਾਂਡਵ ਹੋਇਆ ਹੈ ਅਤੇ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ | ਗੁਰਦਾਸ ਪੁਰ ਤੋਂ ਸਾਰੀ ਘਟਨਾ ਸਾਹਮਣੇ ਆ ਰਹੀ ਹੈ, ਜਿੱਥੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇਅ ਤੇ ਸਾਰੀ ਘਟਨਾ ਵਾਪਰੀ ਹੈ | ਸੋਮਵਾਰ ਚੜ੍ਹਦੀ ਸਵੇਰੇ ਹੀ ਦਰਦਨਾਕ ਹਾਦਸੇ ਨੇ ਇੱਥੇ ਜਨਮ ਲਿਆ ਹੈ ਜਿਸ ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ | ਮੁੱਢਲੀ ਜਾਣਕਾਰੀ ਜਿਹੜੀ ਹੱਥ ਲੱਗੀ ਹੈ ਉਸ ਚ ਇਹ ਸਾਹਮਣੇ ਆਇਆ ਹੈ ਕਿ 5.30 ਵਜੇ ਪਿੰਡ ਦਾਖ਼ਲਾ ਦੇ ਦੋ ਭਰਾ ਜਸਵੰਤ ਸਿੰਘ ਅਤੇ

ਜੰਗ ਬਹਾਦੁਰ ਸਿੰਘ ਆਪਣੀ ਟਰੈਕਟਰ ਟਰਾਲੀ ‘ਤੇ ਗੰਨੇ ਲੈ ਕੇ ਸ਼ੂਗਰ ਮਿੱਲ ਬਟਾਲਾ ਵਲ ਨੂੰ ਰਵਾਨਾ ਹੋਏ ਸਨ ਪਰ ਰਸਤੇ ਚ ਇਹ ਭਿਆਨਕ ਘਟਨਾ ਵਾਪਰ ਗਈ | ਜਿਕਰਯੋਗ ਹੈ ਕਿ ਹਾਦਸਾ ਤੇਜ ਰਫਤਾਰ ਬੱਸ ਵਲੋਂ ਟੱ-ਕ-ਰ ਮਾ-ਰ-ਨ ਤੇ ਹੋਇਆ ਹੈ | ਤੇਜ਼ ਰਫ਼ਤਾਰ ਬੱਸ ਨੇ ਇਸ ਸਾਰੀ ਘਟਨਾ ਨੂੰ ਅੰ-ਜਾ-ਮ ਦਿੱਤਾ ਹੈ , ਉਨ੍ਹਾਂ ਦੇ ਟਰੈਕਟਰ ਨੂੰ ਬੱਸ ਨੇ ਸਾਈਡ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ਪਲਟ ਗਿਆ ਅਤੇ ਟਰੈਕਟਰ ‘ਤੇ ਸਵਾਰ ਜੰ-ਗ ਬਹਾਦੁਰ ਦੀ ਮੌਕੇ ‘ਤੇ ਹੀ ਮੌਤ ਹੋ ਗਈ | ਇਸ

ਘਟਨਾ ਚ ਟਰੈਕਟਰ ਚਾਲਕ ਜਸਵੰਤ ਸਿੰਘ ਜ਼ਖਮੀ ਹੋ ਗਿਆ ਜੋ ਹੁਣ ਜੇਰੇ ਇਲਾਜ ਹੈ | ਦਸਣਾ ਬਣਦਾ ਹੈ ਕਿ ਇਸ ਦੁਰਘਟਨਾ ਚ ਬੱਸ ਚ ਸਵਾਰ ਸਵਾਰੀਆਂ ਨੂੰ ਵੀ ਸੱ-ਟਾਂ ਲੱਗੀਆਂ ਨੇ, ਫਿਲਹਾਲ ਉਹਨਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਚ ਭਰਤੀ ਕਰਵਾ ਦਿੱਤਾ ਗਿਆ ਹੈ | ਧਾਰੀਵਾਲ ਦੀ ਪੁਲਿਸ ਮੌਕੇ ਤੇ ਪਹੁੰਚ ਕੇ ਬਣਦੀ ਕਾਰਵਾਈ ਕਰ ਰਹੀ ਹੈ ਅਤੇ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ |


                                       
                            
                                                                   
                                    Previous Postਪੰਜਾਬ ਚ ਹੁਣ ਵਜਿਆ ਇਹ ਖਤਰੇ ਦਾ ਘੁਗੂ ਸਰਕਾਰ ਪਈ ਚਿੰਤਾ ਚ – ਹੁਣੇ ਹੁਣੇ ਆਈ ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਚ ਇਥੇ ਵਿਆਹਾਂ ਚ ਸ਼ਾਮਲ ਹੋਣ ਵਾਲਿਆਂ ਨੂੰ ਹੁਣ ਕਰਨਾ ਪਵੇਗਾ ਇਹ ਕੰਮ ਜਰੂਰੀ ਨਹੀਂ ਤਾਂ ਹੋਵੇਗੀ ਕਾਰਵਾਈ
                                                                
                            
               
                            
                                                                            
                                                                                                                                            
                                    
                                    
                                    



