ਆਈ ਤਾਜਾ ਵੱਡੀ ਖਬਰ 

ਇੱਕ ਬੇਹੱਦ ਭਿਆਨਕ ਸੜਕੀ ਹਾਦਸਾ ਵਾਪਰਿਆ ਜਿਸ ਚ ਇੱਕ ਬਜੁਰਗ ਦੀ ਮੌਤ ਹੋ ਗਈ। ਜਿਕਰ ਯੋਗ ਹੈ ਕਿ ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਆਉਣ ਜਾਣ ਵਾਲੇ ਰਾਹਗੀਰ ਇਸ ਹਾਦਸੇ ਨੂੰ ਵੇਖ ਕੇ ਹੈਰਾਨ ਰਿਹ ਗਏ। ਹਾਦਸਾ ਬੇਹੱਦ ਭਿਆਨਕ ਸੀ, ਇਸ ਹਾਦਸੇ ਦੇ ਵਾਪਰਣ ਤੋਂ ਬਾਅਦ ਜਲਦ ਹੀ ਪੁਲਸ ਨੂੰ ਸੂਚਿਤ ਕੀਤਾ ਗਿਆ। ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ, ਇਹ ਮੌਤ ਦਾ ਤਾਂਡਵ ਵੇਖ ਹਰ ਕੋਈ ਹੈਰਾਨ ਅਤੇ ਗਮ ਦੇ ਮਾਹੌਲ ਚ ਸੀ।
ਦਸਣਾ ਬਣਦਾ ਹੈ ਕਿ ਕਰਤਾਰਪੁਰ ਚ ਇਹ ਹਾਦਸਾ ਵਾਪਰਿਆ ਜੀ ਟੀ ਰੋਡ ਅੰਮ੍ਰਿਤਸਰ ਤੋਂ ਕਰਤਾਰਪੁਰ ਵੱਲ ਆਉਣ ਵੇਲੇ ਇਹ ਭਿਆਨਕ ਘਟਨਾ ਵਾਪਰੀ। ਕਰਤਾਰਪੁਰ ਭੁਲੱਥ ਅੰਡਰਪਾਸ ਪੁੱਲ ਦੇ ਨੇੜੇ ਤੇਜ ਰਫ਼ਤਾਰ ਬੱਸ ਦੀ ਲਪੇਟ ਚ ਇੱਕ ਬਜੁਰਗ ਮੋਟਰਸਾਈਕਲ ਵਾਲਾ ਆ ਗਿਆ ਜਿਸ ਦੀ ਭਿਆਨਕ ਮੌਤ ਹੋਈ। ਇਸ ਹਾਦਸੇ ਚ ਬਜੁਰਗ ਦਾ ਸਿਰ ਅਤੇ ਇੱਕ ਪੈਰ ਕੁਚਲਿਆ ਗਿਆ ਜਿਸ ਕਾਰਨ ਉਹ ਮੌਤ ਨੂੰ ਪਿਆਰਾ ਹੋ ਗਿਆ।

ਰਾਹਗੀਰਾਂ ਨੇ ਦੱਸਿਆ ਕਿ ਬੱਸ ਤੇਜ ਰਫਤਾਰ ਚ ਸੀ ਜਿਸ ਨੇ ਮੋਟਰਸਾਈਕਲ ਨੂੰ ਆਪਣੀ ਲਪੇਟ ਚ ਲੈ ਲਿਆ। ਮੌਕੇ ਤੇ ਪਹੁੰਚੀ ਪੁਲਸ ਵਲੋ ਆਪਣੇ ਪੱਧਰ ਤੇ ਫਿਲਹਾਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪੁਲਸ ਆਪਣੇ ਪੱਧਰ ਤੇ ਹਰ ਪਹਿਲੂ ਤੌ ਜਾਂਚ ਕਰਨ ਚ ਲੱਗੀ ਹੋਈ ਹੈ।

ਉਧਰ ਹੀ ਮੌਕੇ ਤੇ ਮ੍ਰਿਤਕ ਦਾ ਪੁੱਤਰ ਵੀ ਪਹੁੰਚਿਆ ,ਜਿਸਨੇ ਦਸਿਆ ਕਿ ਉਸਦੇ ਪਿਤਾ ਕਿਸੇ ਨਿੱਜੀ ਕੰਮ ਤੌ ਕਰਤਾਰਪੁਰ ਆਏ ਹੋਏ ਸੀ ,ਵਾਪਿਸ ਆਉਂਦੇ ਹੋਏ ਉਹਨਾਂ ਨਾਲ ਇਹ ਘਟਨਾ ਵਾਪਰੀ।ਪਿਤਾ ਦੀ ਮੌਤ ਤੋਂ ਬਾਅਦ ਪਰਿਵਾਰ ਚ ਸੋਗ ਦੀ ਲਹਿਰ ਹੈ,ਪਰਿਵਾਰ ਇਸ ਵੇਲੇ ਸਦਮੇ ਚ ਹੈ। ਪਿਤਾ ਦੀ ਇਸ ਤਰੀਕੇ ਨਾਲ ਹੋਈ ਮੌਤ ਪੁੱਤਰ ਲਈ ਵੀ ਸਦਮਾ ਹੈ। ਫਿਲਹਾਲ ਪਰਿਵਾਰ ਸੋਗ ਚ ਹੈ, ਅਤੇ ਇਲਾਕੇ ਚ ਵੀ ਸੋਗ ਦੀ ਲਹਿਰ ਦੌੜ ਚੁੱਕੀ ਹੈ, ਪਰਿਵਾਰ ਨਾਲ ਹਰ ਕੋਈ ਦੁੱਖ ਸਾਂਝਾ ਕਰ ਰਿਹਾ ਹੈ।


                                       
                            
                                                                   
                                    Previous Postਹੁਣੇ ਹੁਣੇ ਪੰਜਾਬ ਚ ਇਥੇ ਇਥੇ ਦੁਬਾਰਾ ਵੋਟਾਂ ਪਵਾਉਣ ਬਾਰੇ ਆਈ ਇਹ ਵੱਡੀ ਤਾਜਾ ਖਬਰ
                                                                
                                
                                                                    
                                    Next Postਇੰਡੀਆ ਦੇ ਮਸ਼ਹੂਰ ਸਾਬਕਾ ਕ੍ਰਿਕੇਟ ਖਿਡਾਰੀ ਯੁਵਰਾਜ ਸਿੰਘ ਲਈ ਆਈ ਮਾੜੀ ਖਬਰ
                                                                
                            
               
                            
                                                                            
                                                                                                                                            
                                    
                                    
                                    



