BREAKING NEWS
Search

ਪੰਜਾਬੀਆਂ ਦੇ ਗੜ੍ਹ ਚ ਇਥੇ ਹੋਇਆ ਹਵਾਈ ਹਾਦਸਾ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਇਸ ਸੰਸਾਰ ਦੇ ਵਿਚ ਕਈ ਤਰ੍ਹਾਂ ਦੇ ਕੰਮ ਕਾਜ ਕੀਤੇ ਜਾਂਦੇ ਹਨ ਅਤੇ ਹਰ ਇੱਕ ਕੰਮ ਦੀ ਆਪਣੀ ਇਹ ਖਾਸ ਮਹੱਤਤਾ ਹੁੰਦੀ ਹੈ। ਦੁਨੀਆਂ ਦੇ ਇਨ੍ਹਾਂ ਸਾਰੇ ਕੰਮਾਂ ਵਿਚੋਂ ਹੀ ਇਕ ਕੰਮ ਖੇਤੀ ਦਾ ਵੀ ਹੁੰਦਾ ਹੈ ਜਿਸ ਦੀ ਵਜ੍ਹਾ ਕਾਰਨ ਪੂਰੇ ਵਿਸ਼ਵ ਦੇ ਲੋਕ ਆਪਣੇ ਭੋਜਨ ਦੀ ਪੂਰਤੀ ਕਰ ਪਾਉਂਦੇ ਹਨ। ਪਰ ਖੇਤਾਂ ਦੇ ਵਿਚ ਉਗਾਈ ਜਾਣ ਵਾਲੀ ਫਸਲ ਨੂੰ ਅਨਾਜ ਦਾ ਰੂਪ ਦੇਣ ਦੇ ਲਈ ਕਾਫੀ ਮਿਹਨਤ ਕੀਤੀ ਜਾਂਦੀ ਹੈ। ਜਿਨ੍ਹਾਂ ਦੇ ਵਿਚ ਇਸ ਦੀ ਸਹੀ ਸਮੇਂ ‘ਤੇ ਬਿਜਾਈ, ਪਾਣੀ ਅਤੇ ਜ਼ਰੂਰਤ ਪੈਣ ਤੇ ਦ-ਵਾ-ਈ-ਆਂ ਦਾ ਛਿੜਕਾਉ ਕਰਨਾ ਸ਼ਾਮਲ ਹੁੰਦਾ ਹੈ।

ਵਿਦੇਸ਼ਾਂ ਦੇ ਵਿੱਚ ਖੇਤਾਂ ਉੱਪਰ ਸਪਰੇਅ ਕਰਨ ਵਾਸਤੇ ਹਵਾਈ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਅਮਰੀਕਾ ਦੇ ਵਿਚ ਇਕ ਖੇਤ ਉਪਰ ਜਦੋਂ ਸਪਰੇਅ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਫਰਿਜ਼ਨੋ ਕਾਊਂਟੀ ਦੇ ਲਾਤੋਂ ਨਜ਼ਦੀਕ ਦਿਨ ਸ਼ਨੀਵਾਰ ਨੂੰ ਵਾਪਰੀ। ਇਸ ਹਾਦਸੇ ਦੇ ਵਿਚੋਂ ਸਲਾਮਤ ਬਚ ਰਹੇ ਜਹਾਜ਼ ਦੇ ਪਾਇਲਟ ਟ੍ਰਿੰਕਲ ਨੇ ਦੱਸਿਆ ਕਿ ਖੇਤਾਂ ਦੇ ਵਿੱਚ ਬਿਜਲੀ ਦੀਆਂ ਕਾਫੀ ਲਾਈਨਾਂ ਸਨ ਅਤੇ ਇਨ੍ਹਾਂ ਹੀ ਕੁਝ ਲਾਈਨਾਂ ਦੇ

ਵਿਚੋਂ ਉਸ ਦਾ ਜਹਾਜ਼ ਹੇਠਾਂ ਚਲਾ ਗਿਆ ਜਿਸ ਦੇ ਨਾਲ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਤੋਂ ਬਾਅਦ ਜਹਾਜ਼ ਖੇਤਾਂ ਦੇ ਵਿੱਚ ਜਾ ਡਿੱਗਾ ਪਰ ਚੰਗੀ ਕਿਸਮਤ ਦੇ ਨਾਲ ਪਾਇਲਟ ਹਾਦਸਾ ਗ੍ਰਸਤ ਹੋਏ ਜਹਾਜ਼ ਦੇ ਮਲਬੇ ਵਿੱਚੋਂ ਕੁਝ ਖਰੋਚਾਂ ਦੇ ਨਾਲ ਸਹੀ ਸਲਾਮਤ ਬਾਹਰ ਆ ਗਿਆ। ਇਸ ਹਾਦਸੇ ਦੇ ਵਿਚ ਕਿਸੇ ਹੋਰ ਦੇ ਦੁਰਘਟਨਾ ਗ੍ਰਸਤ ਹੋਣੇ ਦੀ ਖ਼ਬਰ ਨਹੀ ਮਿਲੀ ਹੈ। ਉਧਰ ਇਸ ਹਾਦਸੇ ਬਾਰੇ ਫਰਿਜ਼ਨੋ ਕਾਉਂਟੀ ਸ਼ੈਰਿਫ਼ ਦੇ ਲੈਫਟੀਨੈਂਟ ਰਾਬਰਟ ਸਲਾਜ਼ਾਰ ਨੇ ਕਿਹਾ ਕਿ ਇਸ ਦੀ ਜਾਂਚ ਫੈਡਰਲ

ਹਵਾਬਾਜ਼ੀ ਪ੍ਰਸ਼ਾਸਨ ਅਤੇ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾਵੇਗੀ। ਇਹ ਹਵਾਈ ਹਾਦਸਾ ਬਿਜਲੀ ਦੀਆਂ ਤਾਰਾਂ ਨਾਲ ਟਕਰਾਉਣ ਤੋਂ ਬਾਅਦ ਹੋਇਆ ਸੀ ਜਿਸ ਕਾਰਨ ਕੁੱਝ ਬਿਜਲੀ ਦੇ ਖੰਭੇ ਵੀ ਟੁੱਟ ਗਏ। ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਬਿਜਲੀ ਕੰਪਨੀ ਪੀ ਜੀ ਐਂਡ ਈ ਦੇ ਅਧਿਕਾਰੀ ਜੇ.ਡੀ. ਗੌਡੀ ਨੇ ਦੱਸਿਆ ਕਿ ਨੁ-ਕ-ਸਾ-ਨੇ ਗਏ ਬਿਜਲੀ ਦੇ ਖੰਭੇ ਅਤੇ ਤਾਰਾਂ ਕਾਰਨ ਸਥਾਨਕ ਖੇਤਰ ਦੇ ਅੰਦਰ ਲੋਕਾਂ ਨੂੰ ਬਿਜਲੀ ਦੇ ਕੱ-ਟ ਦਾ ਸਾਹਮਣਾ ਕਰਨਾ ਪਿਆ ਹੈ।