ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿੱਥੇ ਤੁਹਾਨੂੰ ਹਰ ਇਕ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ਉਪਰ ਮਿਲ ਜਾਂਦੀ ਹੈ ਦੁਨੀਆਂ ਵਿੱਚ ਜਿਥੇ ਜੋ ਵੀ ਵਾਪਰਿਆ ਹੋਵੇਗਾ ਉਸ ਬਾਰੇ ਜਾਣਕਾਰੀ ਤੁਰੰਤ ਹੀ ਤੁਹਾਨੂੰ ਸੋਸ਼ਲ ਮੀਡੀਆ ਦੀਆ ਵੱਖ ਵੱਖ ਸਾਈਟਾਂ ਉੱਪਰ ਮਿਲ ਜਾਵੇਗੀ। ਅੱਜ ਦੇ ਸਮੇਂ ਵਿਚ ਜਿੱਥੇ ਪੂਰੀ ਦੁਨੀਆਂ ਵਿੱਚ ਲੋਕਾਂ ਵੱਲੋਂ ਟਵਿਟਰ, ਇਮੋ, ਵਟਸਐਪ, ਮਸੈਂਜਰ, ਅਤੇ ਹੋਰ ਬਹੁਤ ਸਾਰੇ ਸੋਸ਼ਲ ਮੀਡੀਆ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਨ੍ਹਾਂ ਉੱਪਰ ਹਰ ਇੱਕ ਵਾਪਰਨ ਵਾਲੀ ਘਟਨਾ ਸਬੰਧੀ ਜਾਣਕਾਰੀ ਮਿਲ ਜਾਵੇਗੀ। ਜਿੱਥੇ ਕੁਝ ਕਈ ਸਾਈਟ ਬਣਾਉਣ ਵਾਲੀ ਕੰਪਨੀ ਭਾਰੀ ਘਾਟੇ ਵਿਚ ਜਾ ਰਹੀਆ ਹਨ।

ਹੁਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਵੱਲੋਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੂੰ ਵੱਡਾ ਝਟਕਾ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀਂ ਇਥੇ ਖਬਰ ਸਾਹਮਣੇ ਆਈ ਸੀ ਕਿ ਸੋਸ਼ਲ ਮੀਡੀਆ ਉਪਰ ਆਪਣੀ ਪਹਿਚਾਣ ਬਣਾਉਣ ਵਾਲੇ ਅਤੇ ਦੁਨਿਆਂ ਦੇ ਸਭਤੋਂ ਅਮੀਰ ਵਿਅਕਤੀ ਵੱਲੋਂ ਜਿਥੇ ਟਵਿਟਰ ਨੂੰ 40 ਅਰਬ ਡਾਲਰ ਦੇ ਵਿੱਚ ਖਰੀਦਿਆ ਗਿਆ ਸੀ। ਉਥੇ ਹੀ ਉਨ੍ਹਾਂ ਵੱਲੋਂ ਟਵਿੱਟਰ ਦੇ ਵਿੱਚ ਕੁਝ ਨਵੇਂ ਫੀਚਰਸ ਲਿਆਂਦੇ ਜਾ ਸਕਦੇ ਹਨ ਅਤੇ ਕੁਝ ਦੀ ਤਬਦੀਲੀ ਕੀਤੀ ਜਾ ਸਕਦੀ ਹੈ ਅਤੇ ਜਿਥੇ ਉਨ੍ਹਾਂ ਵੱਲੋਂ ਕੁਝ ਬਦਲਾਅ ਕੀਤਾ ਜਾਵੇਗਾ।

ਉਥੇ ਹੀ ਨਵੇਂ ਫੀਚਰਸ ਜੋੜਨ ਦੇ ਨਾਲ ਹੀ ਉਨ੍ਹਾਂ ਵੱਲੋਂ ਟਵਿੱਟਰ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਇਸ ਦੀ ਕੀਮਤ ਚੁਕਾਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਜਿੱਥੇ ਇਸ ਖਬਰ ਦੇ ਸਾਹਮਣੇ ਆਉਣ ਨਾਲ ਹੀ ਬਹੁਤ ਸਾਰੇ ਯੂਜ਼ਰਸ ਨੂੰ ਚਿੰਤਾ ਪੈ ਗਈ ਹੈ ਉਥੇ ਹੀ ਆਖਿਆ ਗਿਆ ਹੈ ਜਿੱਥੇ ਇਸਦੀ ਜਾਣਕਾਰੀ ਐਲਨ ਮਸਕ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਪਤਨ ਦਾ ਕਾਰਨ ਸ਼ਾਨਦਾਰ ਸੇਵਾਵਾਂ ਬਦਲੇ ਕੁਝ ਨਾਂ ਲੈਣ ਕਾਰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਹਮੇਸ਼ਾਂ ਕੈਜੂਅਲ ਯੂਜ਼ਰਸ ਲਈ ਟਵਿੱਟਰ ਨੂੰ ਮੁਫ਼ਤ ਬਣਾਇਆ ਜਾਵੇਗਾ।

ਉਥੇ ਹੀ ਕਮਰਸ਼ੀਅਲ ਅਤੇ ਗਵਰਮੇਂਟ ਯੂਜ਼ਰ ਨੂੰ ਇਹ ਫਾਰਮ ਮੁਫ਼ਤ ਵਿਚ ਹਮੇਸ਼ਾ ਉਪਲਬਧ ਕਰਵਾਇਆ ਜਾਵੇਗਾ ਉਥੇ ਹੀ ਗਵਰਮੇਂਟ ਯੂਜ਼ਰਸ ਅਤੇ ਕਮਰਸ਼ੀਅਲ ਨੂੰ ਇਸ ਦੀ ਥੋੜ੍ਹੀ ਜਿਹੀ ਕੀਮਤ ਵੀ ਦੇਣੀ ਪੈ ਸਕਦੀ ਹੈ। ਜਿੱਥੇ ਐਲਨ ਮਸਕ ਵੱਲੋਂ ਟਵਿੱਟਰ ਦੀ ਕਮਾਨ ਆਪਣੇ ਹੱਥਾਂ ਵਿਚ ਲਈ ਗਈ ਹੈ ਉਥੇ ਹੀ ਟਵਿਟਰ ਦੇ ਦੁਨੀਆਂ ਵਿੱਚ ਕਰੋੜਾਂ ਯੂਜ਼ਰਸ ਹਨ।


                                       
                            
                                                                   
                                    Previous Postਪੰਜਾਬ ਦੀ ਧੀ ਨੇ ਅਮਰੀਕਾ ਚ ਕੀਤਾ ਅਜਿਹਾ ਕਾਰਨਾਮਾ , ਪੂਰੇ ਪੰਜਾਬ ਚ ਹੋ ਗਈ ਬੱਲੇ ਬੱਲੇ- ਚਮਕਾਇਆ ਨਾਮ
                                                                
                                
                                                                    
                                    Next Postਅਮਰੀਕਾ ਚ ਹੋਗਿਆ ਇਹ ਵੱਡਾ ਐਲਾਨ, ਭਾਰਤੀਆਂ ਚ ਛਾਈ ਖੁਸ਼ੀ ਦੀ ਲਹਿਰ, ਹੋਣ ਲੱਗਾ ਇਹ ਕੰਮ
                                                                
                            
               
                            
                                                                            
                                                                                                                                            
                                    
                                    
                                    



