BREAKING NEWS
Search

38 ਸਾਲ ਬਾਅਦ ਸ਼ਹੀਦ ਫੌਜੀ ਦੀ ਲਾਸ਼ ਬਰਫ ਚੋਂ ਮਿਲੀ, ਪਰਿਵਾਰ ਦੇ ਜਖਮ ਇਕ ਵਾਰ ਫੇਰ ਹੋਏ ਹਰੇ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਬਹੁਤ ਸਾਰੇ ਜਵਾਨ ਜਿਥੇ ਦੇਸ਼ ਦੀਆਂ ਸਰਹੱਦਾਂ ਤੇ ਦਿਨ ਰਾਤ ਰਾਖੀ ਕਰਦੇ ਹਨ ਜਿਨ੍ਹਾਂ ਦੀ ਬਦੌਲਤ ਇਸ ਦੇਸ਼ ਦੇ ਲੋਕ ਸ਼ਹੀਦ ਹੋ ਸਕਦੇ ਹਨ। ਬਹੁਤ ਸਾਰੇ ਨੌਜਵਾਨ ਜਿੱਥੇ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਅਤੇ ਆਪਣੇ ਦੇਸ਼ ਦੀ ਸੇਵਾ ਕਰਦੇ ਹਨ। ਉਥੇ ਹੀ ਇਹ ਫੌਜ ਦੇ ਜਵਾਨ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸ਼ਹਾਦਤ ਦਾ ਜਾਮ ਹੱਸਦੇ-ਹੱਸਦੇ ਪੀ ਜਾਂਦੇ ਹਨ। ਉਥੇ ਹੀ ਇਨ੍ਹਾਂ ਨੌਜਵਾਨਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਦੁਖਦਾਈ ਖਬਰਾਂ ਸਾਹਮਣੇ ਆਉਂਦੀਆਂ ਹਨ ਤਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ।

ਹੁਣ 38 ਸਾਲਾ ਸ਼ਹੀਦ ਫੌਜੀ ਦੀ ਲਾਸ਼ ਕਬਰ ਵਿੱਚੋਂ ਮਿਲੀ ਹੈ ਜਿੱਥੇ ਪਰਿਵਾਰ ਦੇ ਜਖਮ ਇਕ ਵਾਰ ਫਿਰ ਤੋਂ ਹਰੇ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਸਿਆਚਿਨ ਗਲੇਸ਼ੀਅਰ ਦੇ ਬਰਫੀਲੇ ਤੁਫਾਨ ਦੀ ਚਪੇਟ ਵਿੱਚ ਆਉਣ ਵਾਲੇ 38 ਸਾਲ ਪਹਿਲਾਂ ਲਾਸ ਨਾਇਕ ਚੰਦਰਸ਼ੇਖਰ ਹਰਬੋਲਾਂ ਦੀ ਲਾਸ਼ ਗਲੇਸ਼ੀਅਰ ਤੋਂ ਬਰਾਮਦ ਕੀਤੀ ਗਈ ਹੈ। ਜਿਸ ਸਮੇਂ 1984 ਦੇ ਵਿੱਚ ਚੰਦਰ ਸ਼ੇਖਰ ਆਪਣੀ ਡਿਊਟੀ ਤੇ ਤਾਇਨਾਤ ਸੀ। ਜਿਸ ਨੂੰ 1971 ਦੇ ਵਿੱਚ ਕੁਮਾਉ ਰੈਜੀਮੈਂਟ ਵਿੱਚ ਭਰਤੀ ਕੀਤਾ ਗਿਆ ਸੀ।

ਜੋ ਆਪਣੀ ਟੀਮ ਦੇ ਜਵਾਨਾਂ ਦੇ ਨਾਲ ਡਿਊਟੀ ਤੇ ਤਾਇਨਾਤ ਸੀ ਅਤੇ ਬਰਫ਼ ਦੇ ਤੋਦੇ ਦੀ ਚਪੇਟ ਵਿੱਚ ਸਾਰੀ ਬਟਾਲੀਅਨ ਆ ਗਈ ਸੀ। ਉੱਥੇ ਹੀ ਹੁਣ 38 ਸਾਲਾਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਹੈ। ਜਿਸ ਦੀ ਜਾਣਕਾਰੀ ਉਸ ਦੀ ਪਤਨੀ ਨੂੰ ਦਿੱਤੀ ਗਈ ਹੈ ਅਤੇ ਕੁਝ ਅਧਿਕਾਰੀਆਂ ਵੱਲੋਂ ਉਸਦੇ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਉਥੇ ਹੀ ਮ੍ਰਿਤਕ ਦਾ ਅੰਤਮ ਸੰਸਕਾਰ ਪੂਰੇ ਸਰਕਾਰੀ ਸਨਮਾਨ ਦੇ ਨਾਲ ਰਾਣੀਬਾਗ ਸਥਿਤ ਚਿੱਤਰਸ਼ਿਲਾ ਘਾਟ ਵਿਖੇ ਕੀਤਾ ਜਾਵੇਗਾ।

ਜਿਸ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਉੱਥੇ ਹੀ ਸੋਮਵਾਰ ਸ਼ਾਮ ਤੱਕ ਸ਼ਹੀਦ ਦੀ ਮ੍ਰਿਤਕ ਦੇਹ ਹਲਦਵਾਨੀ ਪੁੱਜਣ ਦੀ ਉਮੀਦ ਵੀ ਜਤਾਈ ਗਈ ਹੈ। ਇਸ ਘਟਨਾ ਦੇ ਨਾਲ ਜਿਥੇ ਪਰਿਵਾਰ ਦੇ ਜਖਮ ਇਕ ਵਾਰ ਫਿਰ ਤੋਂ ਹਰੇ ਹੋ ਗਏ ਹਨ ਉਥੇ ਹੀ ਵੱਖ-ਵੱਖ ਅਧਿਕਾਰੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ।