BREAKING NEWS
Search

ਹੁਣੇ ਹੁਣੇ ਫਿਲਮ ਇੰਡਸਟਰੀ ਨੂੰ ਲੱਗਾ ਵੱਡਾ ਝਟੱਕਾ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ , ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਇਸ ਸਮੇ ਇਹ ਕਿਹਾ ਜਾ ਸਕਦਾ ਹੈ ਕਿ ਫਿਲਮੀ ਜਗਤ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਹੈ ਕਿਉਕਿ ਪਿਛਲੇ ਕੁਝ ਸਮੇ ਤੋ ਕਈ ਸਾਰੇ ਵੱਡੇ ਅਤੇ ਪ੍ਰਸਿੱਧ ਅਦਾਕਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹ ਗਏ ਹਨ ਜਿਸ ਕਾਰਨ ਬੌਲੀਵੁੱਡ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਇਸੇ ਤਰ੍ਹਾਂ ਕਰੋਨਾ ਵਾਇਰਸ ਦੇ ਸਮੇ ਬਹੁਤ ਸਾਰੀਆ ਪ੍ਰੇਸ਼ਾਨੀਆ ਦਾ ਸਹਾਮਣਾ ਕਰਨਾ ਪਿਆ ਜਿਵੇ ਕਰੋਨਾ ਕਾਲ ਦੌਰਾਨ ਤਾਲਾਬੰਦੀ ਕੀਤੀ ਗਈ ਸੀ ਇਸ ਕਾਰਨ ਫਿਲਮੀ ਜਗਤ ਦਾ ਸਾਰਾ ਕੰਮ ਬੰਦ ਰਿਹਾ ਜਿਸ ਕਾਰਨ ਆਰਥਿਕ ਨੁਕਸਾਨ ਹੋਇਆ। ਇਸ ਤੋ ਇਲਾਵਾ ਕਰੋਨਾ ਵਾਇਰਸ ਦੀ ਚਪੇਟ ਵਿਚ ਕਈ ਵੱਡੇ ਅਦਾਕਾਰ ਆ ਗਏ ਸਨ।

ਇਸੇ ਤਰ੍ਹਾਂ ਹੁਣ ਇਕ ਹੋਰ ਮੰ-ਦ-ਭਾ-ਗੀ ਖ਼ਬਰ ਸਾਹਮਣੇ ਆ ਰਹੀ ਹੈ।ਪ੍ਰਸਿੱਧ ਅਦਾਕਾਰ KTS-Pandannayil ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹ ਗਏ ਹਨ। ਦੱਸ ਦਈਏ ਕਿ ਉਨ੍ਹਾਂ ਦੀ ਉਮਰ 88 ਸਾਲ ਸੀ। KTS-Pandannayil ਆਪਣੇ ਕਾਮੇਡੀ ਫਿਲਮਾਂ ਵਿਚ ਕਿਰਦਾਰ ਅਤੇ ਆਪਣੀ ਹਾਸਰਸ ਭੂਮਿਕਾ ਕਾਰਨ ਬਹੁਤ ਮਸ਼ਹੂਰ ਹਨ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਹ ਪਿਛਲੇ ਕੁਝ ਦਿਨਾਂ ਤੋ ਬਿਮਾਰ ਸਨ ਜਿਸ ਦੇ ਚਲਦਿਆ ਉਨ੍ਹਾਂ ਪਿਛਲੇ ਦਿਨੀ ਕੋਚੀ ਦੇ ਇੰਦਰਾ ਗਾਂਧੀ ਹਸਪਤਾਲ ਵਿਚ ਜੇਰੇ ਇਲਾਜ ਲਈ ਲਜਾਇਆ ਗਿਆ ਜਿਥੇ ਉਨ੍ਹਾਂ ਨੂੰ ਦਾਖਲ ਕਰਵਾਇਆ ਗਿਆ ਸੀ।

ਪਰ ਉਨ੍ਹਾਂ ਦੀ ਹਾਲਾਤ ਵਿਚ ਸੁਧਾਰ ਨਾ ਹੁੰਦਾ ਦੇਖ ਉਨ੍ਹਾਂ ਨੂੰ ਕਾਰਡੀਅਕ ਕੇਅਰ ਯੂਨਿਟ ਵਿਚ ਭੇਜਿਆ ਗਿਆ। ਪਰ ਉਨ੍ਹਾਂ ਦੀ ਸਿਹਤ ਲਗਾਤਾਰ ਖ਼ਰਾਬ ਚੱਲ ਰਹੀ ਸੀ ਜਿਸ ਦੇ ਚਲਦਿਆ ਉਹ ਆਪਣੀ ਜਿੰਦਗੀ ਅਤੇ ਮੌਤ ਦੀ ਜੰਗ ਵਿੱਚੋ ਹਾਰ ਗਏ। ਦੱਸ ਦਈਏ ਕਿ KTS-Pandannayil ਨੇ ਹੁਣ ਤੱਕ ਤਕਰੀਬਨ 60 ਤੋ ਜਿਆਦਾ ਫਿਲਮਾਂ ਵਿਚ ਆਪਣੀ ਕਲਾਂ ਦੇ ਰੰਗ ਬਿਖੇਰੇ ਹਨ। ਦੱਸ ਦਈਏ ਕਿ KTS-Pandannayil ਨੇ ਕਈ ਟੀਵੀ ਸ਼ੋਅ ਵਿਚ ਵੀ ਕੰਮ ਕੀਤਾ ਹੈ।

ਪਰ ਜੇਕਰ ਫਿਲਮੀ ਜਗਤ ਵਿਚ ਉਨ੍ਹਾਂ ਦੀ ਸ਼ੁਰੂਆਤ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬਤੌਰ ਥੀਏਟਰ ਸ਼ੁਰੂਆਤ ਕੀਤੀ ਸੀ ਪਰ ਸਖ਼ਤ ਮਿਹਨਤ ਦੇ ਸਦਕਾ ਉਨ੍ਹਾਂ ਨੇ ਵੱਧਾ ਮੁਕਾਮ ਹਾਸਿਲ ਕੀਤਾ। ਇਸ ਤੋ ਇਲਾਵਾ 1990 ਦੇ ਸਮੇਂ ਵਿਚ ਮਲਿਆਲਮ ਵਿਚ KTS-Pandannayil ਕਾਫੀ ਜਿਆਦਾ ਸਰਗਰਮ ਹੋ ਗਏ ਸਨ। ਦੱਸ ਦਈਏ ਕਿ ਬਾਵਾ ਚੇਤਨ KTS-Pandannayil ਦੀ ਪਹਿਲੀ ਫਿਲਮ ਸੀ। ਇਸ ਫਿਲਮ ਦੇ ਡਾਇਰੈਕਟਰ ਰਾਜਸੇਨਨ ਸਨ।