BREAKING NEWS
Search

ਹੁਣੇ ਹੁਣੇ ਦਿਲੀ ਧਰਨੇ ਤੇ ਜਾ ਰਹੇ ਕਿਸਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ ਹੋਇਆ ਮੌਤ ਦਾ ਤਾਂਡਵ,ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨ ਦੋ ਮਹੀਨਿਆਂ ਤੋਂ ਡੱਟੇ ਹੋਏ ਨੇ , ਪਰ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ| ਜਿਕਰੇਖਾਸ ਹੈ ਕਿ ਸਰਕਾਰ ਨਾਲ ਦੱਸ ਬਾਰ ਮੀਟਿੰਗ ਵੀ ਹੋ ਚੁੱਕੀ ਹੈ ਪਰ ਹੱਥ ਫਿਰ ਵੀ ਕੁਝ ਨਹੀਂ ਆ ਰਿਹਾ , ਹੁਣ 11ਵੀਂ ਮੀਟਿੰਗ ਹੈ ਸਰਕਾਰ ਦੀ ਕਿਸਾਨ ਜਥੇ ਬੰਦੀਆਂ ਦੇ ਨਾਲ , ਅਤੇ ਹੁਣ ਫਿਰ ਉਮੀਦ ਜਤਾਈ ਜਾ ਸਕਦੀ ਹੈ |ਉਥੇ ਹੀ ਇਕ ਮੰ-ਦ-ਭਾ-ਗੀ ਖਬਰ ਸਾਹਮਣੇ ਆ ਰਹੀ ਹੈ ਕਿ ਇਕ ਬੁਰਾ ਹਾਦਸਾ ਵਾਪਰ ਗਿਆ ਹੈ | ਇਥੇ ਇਹ ਦਸਣਾ ਬੇਹੱਦ ਅਹਿਮ ਬਣ ਜਾਂਦਾ ਹੈ ਕਿ ਸਰਕਾਰ ਦੇ ਮੰਤਰੀਆਂ ਦੇ ਵਲੋਂ ਇਕ ਬਿਆਨ ਜਾਰੀ ਕੀਤਾ ਗਿਆ ਹੈ ਕਿ ਸਰਕਾਰ ਇਕ ਸਾਲ ਜਾਂ ਇਸ ਤੋਂ ਵੱਧ ਸਮੇ ਤਕ ਕ਼ਾਨੂਨ ਲਾਗੂ ਨਹੀਂ ਕਰੇਗੀ, ਜਿਸ ਨੂੰ ਸਰਕਾਰ ਦਾ ਇਕ ਵੱਡਾ ਸੋਚਿਆ ਹੋਇਆ ਕਦਮ ਦੱਸਿਆ ਜਾ ਰਿਹਾ ਹੈ |

ਹੁਣ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ ਕਿ ਇਕ ਕਿਸਾਨ ਦੀ ਮੌਤ ਹੋ ਗਈ ਹੈ ਜੋ ਧਰਨੇ ਚ ਸ਼ਾਮਿਲ ਹੋਣ ਦੇ ਲਈ ਦਿੱਲੀ ਲਈ ਰਵਾਨਾ ਹੋਏ ਸਨ | ਦਰਅਸਲ ਅਬੋਹਰ ਦੇ ਪਿੰਡ ਬਿਸ਼ਨਪੁਰਾ ਦੇ ਇਕ ਵਸਨੀਕ ਦੀ ਹਾਦਸੇ ਚ ਮੌਤ ਹੋ ਗਈ ਹੈ,ਕਿਸਾਨ ਦਾ ਕਾਫ਼ਿਲਾ ਦਿੱਲੀ ਧਰਨੇ ਲਈ ਰਵਾਨਾ ਹੋ ਰਿਹਾ ਸੀ, ਰਸਤੇ ਚ ਅਚਾਨਕ ਇਹ ਹਾਦਸਾ ਵਾਪਰਿਆ| ਹਿਸਾਰ ਰੋਡ ਤੇ ਬੀ ਐਸ ਐਫ਼ ਕੋਲ ਇਹ ਹਾਦਸਾ ਵਾਪਰਿਆ, ਜਿਸ ਚ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਜਦਕਿ ਬਾਕੀ ਗੰਭੀਰ ਰੂਪ ਚ ਜਖਮੀ ਹੋ ਗਏ |

ਇੱਥੇ ਇਹ ਦਸਣਾ ਬਣਦਾ ਹੈ ਕਿ ਜਖ਼ਮੀਆਂ ਨੂੰ ਹਿਸਾਰ ਦੇ ਹਸਪਤਾਲ ਚ ਭਰਤੀ ਕਾਰਵਾਈ ਗਿਆ ਹੈ, ਜਖਮੀ ਸਾਰੇ ਸਿਵਲ ਹਸਪਤਾਲ ਚ ਭਰਤੀ ਨੇ ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ | ਇਹ ਸਾਰੇ ਕਿਸਾਨ ਦਿੱਲੀ ਜਾ ਰਹੇ ਸਨ ਜਦ ਇਸ ਹਾਦਸੇ ਦਾ ਸ਼ਿਕਾਰ ਹੋਏ | ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸਦੇ ਪਰਿਵਾਰਿਕ ਮੈਂਬਰਾਂ ਦਾ ਇਸ ਵੇਲ਼ੇ ਬੁਰਾ ਹਾਲ ਹੋ ਰਿਹਾ ਹੈ |

ਪਰਿਵਾਰ ਨੇ ਖੁਸ਼ੀ ਖੁਸ਼ੀ ਆਪਣੇ ਪਰਿਵਾਰਿਕ ਮੈਂਬਰ ਰਵਾਨਾ ਕੀਤੇ ਸਨ ਪਰ ਇਸ ਖਬਰ ਨੇ ਉਹਨਾਂ ਨੂੰ ਦੁਖੀ ਕਰ ਦਿੱਤਾ ਹੈ, ਅਜਿਹੀ ਖਬਰ ਨਾਲ ਪਰਿਵਾਰ ਬੇਹੱਦ ਸ-ਦ-ਮੇ ਚ ਹੈ, ਕਿਸਾਨੀ ਸੰਗਰਸ਼ ਜਿਥੇ ਸਿਖਰ ਤੇ ਪਹੁੰਚ ਰਿਹਾ ਹੈ ਉਥੇ ਹੀ ਅਜਿਹੀਆਂ ਖਬਰਾਂ ਦਾ ਸਾਹਮਣੇ ਆਉਣਾ ਬੇਹੱਦ ਮੰ-ਦ-ਭਾ-ਗਾ ਹੈ |