BREAKING NEWS
Search

ਸਾਵਧਾਨ : ਹੁਣੇ ਹੁਣੇ ਇਥੇ 7.3 ਦੀ ਤੀਬਰਤਾ ਦਾ ਆਇਆ ਵੱਡਾ ਭੁਚਾਲ , ਨਾਲ ਹੀ ਵਜਿਆ ਇਹ ਖਤਰੇ ਦਾ ਘੁੱਗੂ

ਆਈ ਤਾਜਾ ਵੱਡੀ ਖਬਰ 
ਆਏ ਦਿਨ ਹੀ ਦੁਨੀਆਂ ਵਿਚ ਉਥਲ-ਪੁਥਲ ਹੋਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਜਿਸ ਦਾ ਦੇਸ਼ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਪੈਂਦਾ ਹੈ। ਸਾਡੀ ਧਰਤੀ ਕਈ ਚੀਜ਼ਾਂ ਦਾ ਸੁਮੇਲ ਹੈ ਜਿਨਾਂ ਸਾਰਿਆਂ ਦੇ ਆਪਸੀ ਪਰਸਪਰ ਸਬੰਧ ਦੇ ਕਾਰਨ ਹੀ ਇਸ ਉਪਰ ਜ਼ਿੰਦਗੀ ਦੀ ਹੋਂਦ ਕਾਇਮ ਹੈ। ਇਸ ਨੂੰ ਇੱਕ ਸਾਰ ਬਣਾਈ ਰੱਖਣ ਦੇ ਵਿਚ ਬਹੁਤ ਸਾਰੀਆਂ ਚੀਜ਼ਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਪਰ ਜਦ ਕਦੇ ਕਦਾਈਂ ਇਨ੍ਹਾਂ ਚੀਜ਼ਾਂ ਦੀ ਆਪਸ ਦੇ ਵਿੱਚ ਖਲਲ ਪੈਦਾ ਹੋ ਜਾਂਦੀ ਹੈ ਤਾਂ ਇਸ ਦੇ ਸਿੱਟੇ ਸਮਾਜ ਦੇ ਲਈ ਹਾਨੀਕਾਰਕ ਸਿੱਧ ਹੁੰਦੇ ਹਨ।

ਕੁਦਰਤ ਜਿਸ ਨੇ ਇਸ ਸੰਸਾਰ ਵਿਚ ਜੀਵਨ ਦੀਆਂ ਡੋਰਾਂ ਨੂੰ ਬੜੀ ਸੰਜੀਦਗੀ ਦੇ ਨਾਲ ਸਜਾਇਆ ਹੋਇਆ ਹੈ ਅਤੇ ਜਦੋਂ ਇਸ ਦੇ ਵਿੱਚ ਕਿਸੇ ਕਿਸਮ ਦੀ ਕੋਈ ਮੁਸੀਬਤ ਆਉਂਦੀ ਹੈ ਤਾਂ ਇਨ੍ਹਾਂ ਡੋਰਾਂ ਦੇ ਵਿੱਚ ਵੀ ਤ-ਰੇ-ੜਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਸ ਕਾਰਨ ਲੋਕਾਂ ਨੂੰ ਇੱਕ ਕੁਦਰਤੀ ਕ-ਰੋ-ਪੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇੱਥੇ 7.3 ਦੀ ਤੀਬਰਤਾ ਨਾਲ ਵੱਡਾ ਭੂਚਾਲ ਆਇਆ ਹੈ, ਜਿੱਥੇ ਖਤਰੇ ਦਾ ਘੁੱਗੂ ਵੱਜ ਗਿਆ। ਇਸ ਸਾਲ ਦੇ ਇਨ੍ਹਾਂ ਦੋ ਮਹੀਨਿਆਂ ਵਿੱਚ ਹੁਣ ਤੱਕ ਬਹੁਤ ਸਾਰੇ ਭੂਚਾਲ ਆਉਣ ਦੀਆਂ ਖਬਰਾਂ ਸਾਹਮਣੇ ਆ ਚੁੱਕੀਆਂ ਹਨ।

ਉਥੇ ਹੀ ਅੱਜ ਨਿਊਜ਼ੀਲੈਂਡ ਦੇ ਨਾਰਥ ਆਇਲੈਂਡ ਵਿੱਚ ਤੇਜ਼ ਭੂ-ਚਾ-ਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅੱਜ ਆਏ ਇਸ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ। ਭੁਚਾਲ ਦੇ ਇਨ੍ਹਾਂ ਤੇਜ਼ ਝਟਕਿਆਂ ਤੋਂ ਬਾਅਦ ਪੈਸੀਫਿਕ ਸੁਨਾਮੀ ਚੇਤਾਵਨੀ ਕੇਂਦਰ ਵੱਲੋਂ ਸੁਨਾਮੀ ਆਉਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿੱਥੇ ਇਸ ਭੂਚਾਲ ਦਾ ਕੇਂਦਰ ਰਿਹਾ ਹੈ ਉਸ ਦੇ 300 ਕਿਲੋਮੀਟਰ ਦੇ ਦਾਇਰੇ ਵਿੱਚ ਸੁਨਾਮੀ ਦੀ ਚੇ-ਤਾ-ਵ-ਨੀ ਜਾਰੀ ਕੀਤੀ ਗਈ ਹੈ। ਅੱਜ ਆਏ ਇਨ੍ਹਾਂ ਤੇਜ਼ ਭੂਚਾਲ ਦੇ ਝਟਕਿਆਂ ਨੇ ਲੋਕਾਂ ਵਿਚ ਦ-ਹਿ-ਸ਼-ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਇਸ ਭੂਚਾਲ ਵਿਚ ਅਜੇ ਤੱਕ ਕਿਸੇ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਕੋਈ ਖ਼ਬਰ ਪ੍ਰਾਪਤ ਨਹੀਂ ਹੋਈ । ਭੁਚਾਲ ਦੇ ਤੇਜ਼ ਝਟਕਿਆਂ ਦੇ ਕਾਰਨ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਆ ਗਏ ਹਨ। ਇਸ ਤੋਂ ਪਹਿਲਾਂ ਵੀ ਨਿਊਜ਼ੀਲੈਂਡ ਉੱਤਰੀ ਖੇਤਰ ਦੇ ਡੂੰਘੇ ਸਮੁੰਦਰ ਵਿਚ 10 ਫਰਵਰੀ ਨੂੰ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਜਿਸ ਭੁਚਾਲ ਦੀ ਰਿਕਟਰ ਪੈਮਾਨੇ ਉਪਰ ਤੀਬਰਤਾ 7.7 ਮਾਪੀ ਗਈ ਸੀ।