BREAKING NEWS
Search

ਦਿੱਲੀ ਧਰਨੇ ਤੋਂ ਹੁਣੇ ਹੁਣੇ ਆਈ ਇਹ ਵੱਡੀ ਮਾੜੀ ਖਬਰ ਸੁਣ ਕਿਸਾਨਾਂ ਚ ਛਾ ਗਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਿਸਾਨੀ ਅੰਦੋਲਨ ਤੇ ਹਰ ਇੱਕ ਦੀ ਨਜ਼ਰ ਬਣੀ ਹੋਈ ਹੈ, ਇਸ ਅੰਦੋਲਨ ਨੂੰ ਸ਼ੁਰੂ ਹੋਏ ਕਈ ਮਹੀਨੇ ਹੋ ਚੁੱਕੇ ਨੇ, ਪਰ ਸਰਕਾਰ ਨਾਲ ਗੱਲ ਬਾਤ ਕਰਕੇ ਵੀ ਕੋਈ ਹੱਲ ਨਹੀਂ ਨਿਕਲ ਰਿਹਾ | ਭਾਰੀ ਗਿਣਤੀ ਚ ਨੌਜਵਾਨ ਗਣਤੰਤਰ ਦਿਹਾੜੇ ਤੇ ਦਿੱਲੀ ਵੀ ਪਹੁੰਚੇ , ਜੋ ਦਿੱਲੀ ਚ ਹੋਈਆ ਉਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ | ਲਗਾਤਰ ਇਸ ਅੰਦੋਲਨ ਚ ਸ਼ਾਮਿਲ ਹੋ ਰਹੇ ਨੌਜਵਾਨਾਂ ਨਾਲ ਮੰ-ਦ-ਭਾ-ਗੀ-ਆਂ ਘਟਨਾਵਾਂ ਵੀ ਵਾਪਰ ਰਹੀਆਂ ਨੇ, ਇੱਕ ਹੋਰ ਖ਼ਬਰ ਸਾਹਮਣੇ ਆ ਗਈ ਹੈ ,

ਜਿੱਥੇ ਇੱਕ ਹੋਰ ਨੌਜਵਾਨ ਸ਼-ਹੀ-ਦੀ ਪਾ ਗਿਆ ਹੈ, ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਘਰ ਚ ਸੋਗ ਦੀ ਲਹਿਰ ਹੈ | ਦਸਣਾ ਬਣਦਾ ਹੈ ਕਿ ਨੌਜਵਾਨ ਦੀ ਮੌਤ ਨੇ ਘਰ ਚ ਜਿੱਥੇ ਘਿਰਨੇ ਪਾ ਦਿੱਤੇ , ਉੱਥੇ ਹੀ ਮ੍ਰਿਤਕ ਨੌਜਵਾਨ ਆਪਣੇ ਘਰਦੀਆਂ ਦਾ ਲਾਡਲਾ ਅਤੇ ਵੱਡਾ ਪੁੱਤਰ ਸੀ , ਫਿਲਹਾਲ ਪਿੱਛੇ ਨੌਜਵਾਨ ਆਪਣੇ ਇੱਕ ਛੋਟੇ ਭਰਾ ਨੂੰ ਛੱਡ ਗਿਆ ਹੈ, ਪਰਿਵਾਰ ਦੇ ਬਾਕੀ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ | ਨੌਜਵਾਨ ਦੀ ਹੋਈ ਇਸ ਮੌਤ ਨਾਲ ਘਰ ਦੇ ਪਰਿਵਾਰਿਕ ਮੈਂਬਰ ਸਦਮੇ ਚ ਨੇ, ਇਲਾਕੇ ਚ ਸੋਗ ਦੀ ਲਹਿਰ ਦੌੜ ਚੁੱਕੀ ਹੈ |

ਨੌਜਵਾਨ ਦਾ ਸੰਸਕਾਰ ਅੱਜ ਉਹਨਾਂ ਦੇ ਪਿੰਡ ਚ ਹੀ ਕੀਤਾ ਜਾਵੇਗਾ, ਨੌਜਵਾਨ ਤਰਨਤਾਰਨ ਦਾ ਰਹਿਣ ਵਾਲਾ ਸੀ | ਅੱਜ ਬੇਹੱਦ ਦੁਖਦ ਮੰਨ ਨਾਲ ਪਰਿਵਾਰ ਆਪਣੇ ਬਚੇ ਨੂੰ ਅੰਤਿਮ ਵਿਦਾਈ ਦੇ ਰਿਹਾ ਹੈ | ਜਿਕਰੇਖਾਸ ਹੈ ਕਿ ਕਿਸਾਨ ਆਗੂ ਸਤਨਾਮ ਸਿੰਘ ਮਾਣੋਚਾਹਲ ਨੇ ਨੌਜਵਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸਦਾ ਜਿੰਮੇਵਾਰ, ਕਸੂਰਵਾਰ ਕੇਂਦਰ ਚ ਬੈਠੀ ਭਾਜਪਾ ਸਰਕਾਰ ਨੂੰ ਦੱਸਿਆ | ਦਸਣਾ ਬਣਦਾ ਹੈ ਕਿ ਇਸ ਅੰਦੋਲਨ ਚ ਹੁਣ ਤੱਕ ਕਈ ਨੌਜਵਾਨ ਆਪਣੀਆਂ ਸ਼-ਹੀ-ਦੀ-ਆਂ ਪਾ ਚੁੱਕੇ ਨੇ,

ਕਿੰਨੇ ਮਾਵਾਂ ਦੇ ਪੁੱਤ ਉਹਨਾਂ ਤੋਂ ਦੂਰ ਹੋ ਗਏ ਨੇ, ਪਰਿਵਾਰ ਆਪਣੀਆਂ ਲਈ ਰੋ ਰਿਹਾ ਹੈ ਪਰ ਸੱਤਾ ਚ ਬੈਠੀ ਸਰਕਾਰ ਆਪਣੀ ਹੀ ਰਣਨੀਤੀ ਬਣਾਉਣ ਚ ਲੱਗੀ ਹੈ , ਇਸ ਮੁੱਦੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ | ਲਗਾਤਾਰ ਨੌਜਵਾਨਾਂ ਦੀ ਅਤੇ ਬਜ਼ੁਰਗਾਂ ਦੀ ਹੋ ਰਹੀ ਮੌਤ ਸਰਕਾਰ ਤੇ ਲਾਹਨਤਾਂ ਪਾਉਣ ਲਈ ਬਹੁਤ ਹੈ ,ਉੱਥੇ ਹੀ ਲਾਲ ਕਿਲ੍ਹੇ ਚ ਜੋ ਵਾਪਰਿਆ ਉਸ ਤੋਂ ਬਾਅਦ ਮਾਹੌਲ ਹੋਰ ਤ-ਣਾ-ਅ-ਪੂ-ਰ-ਨ ਬੰਨਿਆ ਹੋਈਆ ਹੈ |