BREAKING NEWS
Search

ਕਿਸਾਨ ਸੰਘਰਸ਼ ਬਾਰੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਦਿੱਤਾ ਅਜਿਹਾ ਬਿਆਨ, ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਨਾਲ ਪਿਛਲੇ ਤਿੰਨ ਚਾਰ ਮਹੀਨਿਆਂ ਤੋਂ ਮੱਥਾ ਮਾ-ਰ ਰਹੇ ਦੇਸ਼ ਦੇ ਕਿਸਾਨ ਆਪਣੀ ਮਰਿਯਾਦਾ ਚ ਰਿਹ ਰਹੇ ਨੇ, ਪਰ ਸਰਕਾਰ ਨੇ ਉਹਨਾਂ ਤੇ ਕਈ ਜ਼ੁ-ਲ-ਮ ਕੀਤੇ , ਪਰ ਕਿਸਾਨਾਂ ਨੇ, ਪੰਜਾਬੀਆਂ ਨੇ ਇਸਦਾ ਉਲਟਾ ਜਵਾਬ ਨਹੀਂ ਦਿੱਤਾ | ਅਸੀ ਸੱਭ ਜਾਣਦੇ ਹਾਂ ਹੈ ਕਿ ਕਿਵੇਂ ਠੰਡ ਚ ਠੰਡੇ ਪਾਣੀ ਦੀਆਂ ਬੌਛਾਰਾਂ ਉਹਨਾਂ ਤੇ ਮਾ-ਰੀ-ਆਂ ਗਈਆਂ, ਪਰ ਕਿਸਾਨਾਂ ਨੇ ਕੋਈ ਅਜਿਹਾ ਜਵਾਬ ਨਹੀਂ ਦਿੱਤਾ ,ਜਿਸ ਨਾਲ ਲੱਗੇ ਕਿ ਇਹ ਕਿਸਾਨੀ ਅੰਦੋਲਨ ਸ਼ਾਂਤਮਈ ਨਹੀਂ ਹੈ | ਪਾਣੀ ਦੀਆਂ ਬੌਛਾਰਾਂ ਤੋਂ ਇਲਾਵਾ ਲਾ-ਠੀ-ਚਾ-ਰ-ਜ ਵੀ ਕਿਸਾਨਾਂ ਤੇ ਕੀਤਾ ਗਿਆ ਪਰ ਦੇਸ਼ ਦਾ ਅੰਨਦਾਤਾ ਲਾਠੀਆਂ ਖਾ ਕੇ ਵੀ ਚੁੱਪ ਰਿਹਾ |

ਹੁਣ ਇੱਕ ਅਜਿਹਾ ਬਿਆਨ ਸਾਹਮਣੇ ਆ ਗਿਆ ਹੈ ਜਿਸ ਦੀ ਹਰ ਪਾਸੇ ਜਿੱਥੇ ਚਰਚਾ ਹੋਰ ਰਹੀ ਹੈ ਉਥੇ ਹੀ ਸੱਭ ਨੇ ਇਸਦਾ ਹਾਂ ਪੱਖੀ ਹੁੰਗਾਰਾ ਵੀ ਭਰਿਆ ਹੈ| ਦਰਅਸਲ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸਾਫ ਸ਼ਬਦਾਂ ਚ ਕਿਹਾ ਹੈ ਕਿ ਇਹ ਪੰਜਾਬੀ ਨੇ ,ਜੇ ਪਿਆਰ ਨਾਲ ਗੱਲ ਕਰੋਗੇ ਤੇ ਮੰਨ ਜਾਣਗੇ ਪਰ ਜੇ ਲਾਠੀ ਚੁੱਕੋਗੇ ਤੇ ਇਹ ਵੀ ਡੰਡਾ ਚੁੱਕ ਲੈਣਗੇ |ਸਾਫ ਸ਼ਬਦਾਂ ਚ ਕੇਂਦਰ ਸਰਕਾਰ ਨੂੰ ਇੱਕ ਸੁਨੇਹਾ ਸੀ ਕਿ ਕਿਸਾਨਾਂ ਨਾਲ ਪਿਆਰ ਨਾਲ ਗੱਲ ਕਰੋ ਇਹ ਮੰਨ ਜਾਣਗੇ

ਪਰ ਜੇ ਤੁਸੀ ਡਾਂਗ ਚੁੱਕੀ ਤੇ ਇਹ ਪੰਜਾਬੀ ਕੌਮ ਹੈ ਇਹ ਜਵਾਬ ਵੀ ਡਾਂਗ ਨਾਲ ਹੀ ਦਵੇਗੀ| ਯਾਨੀ ਕਿ ਕੇਂਦਰ ਸਰਕਾਰ ਨੂੰ ਇਹ ਕੈਪਟਨ ਦੀ ਇੱਕ ਨਸੀਹਤ ਹੀ ਸੀ | ਉਹਨਾਂ ਨੇ ਕੇਂਦਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਮੁਲਕ ਚ ਲੋਕਾਂ ਦਾ ਵੀ ਕੋਈ ਵਜੂਦ ਹੈ ,ਯਾਨੀ ਕਿ ਲੋਕ ਰਾਜ ਦੀ ਵੀ ਕੋਈ ਐਹਮੀਅਤ ਹੈ ਜਾਂ ਨਹੀਂ | ਜਿਕਰੇਖਾਸ ਹੈ ਕਿ ਕਿਸਾਨਾਂ ਨੂੰ ਐਨ ਆਈ ਏ ਦੇ ਵਲੋਂ ਨੋਟਿਸ ਵੀ ਭੇਜੇ ਜਾ ਰਹੇ ਨੇ, ਜਿਸ ਬਾਰੇ ਕੈਪਟਨ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਬਾਕਾਇਦਾ ਦੇਸ਼ ਦੇ ਗ੍ਰਹਿ ਮੰਤਰੀ ਨੂੰ ਪੱਤਰ ਲਿਖਣਗੇ ਅਤੇ ਜਵਾਬ ਮੰਗਣਗੇ |

ਉਹਨਾਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਤੇ ਸਾਫ਼ ਕਿਹਾ ਕਿ ਇਹ ਕ਼ਾਨੂਨ ਕਿਸਾਨਾਂ ਲਈ ਸਹੀ ਨਹੀਂ, ਅਤੇ ਜੇ ਕਿਸਾਨ ਇਸਨੂੰ ਨਹੀਂ ਚਾਹੁੰਦੇ ਤੇ ਉਹਨਾਂ ਨੂੰ ਕਿਉਂ ਇਹ ਕ਼ਾਨੂਨ ਦਿੱਤੇ ਜਾ ਰਹੇ ਨੇ | ਇਸ ਮੌਕੇ ਤੇ ਉਹਨਾਂ ਨੇ ਆਪਣੀ ਪਾਰਟੀ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਐਮ ਐਸ ਪੀ ਦੀ ਸ਼ੁਰੂਆਤ ਸੱਭ ਤੋਂ ਪਹਿਲਾਂ ਉਹਨਾਂ ਦੀ ਪਾਰਟੀ ਨੇ ਕੀਤੀ ਸੀ |