BREAKING NEWS
Search

ਕਰਲੋ ਘਿਓ ਨੂੰ ਭਾਂਡਾ ਇਥੇ ਤਾ ਚੱਕਰ ਹੀ ਹੋਰ ਨਿਕਲਿਆ – ਹੁਣ ਆ ਗਈ ਭਾਰਤੀ ਸਿੰਘ ਬਾਰੇ ਇਹ ਵੱਡੀ ਖਬਰ

ਹੁਣ ਆ ਗਈ ਭਾਰਤੀ ਸਿੰਘ ਬਾਰੇ ਇਹ ਵੱਡੀ ਖਬਰ

ਬਹੁਤ ਸਾਰੀਆਂ ਫਿਲਮੀ ਹਸਤੀਆਂ ਦੇ ਨਾਮ ਸੁਸ਼ਾਂਤ ਸਿੰਘ ਰਾਜਪੂਤ ਦੀ ਮਾਮਲੇ ਦੇ ਨਾਲ ਜੁੜੇ ਹੋਏ। ਡ-ਰੱ-ਗ। ਕੇਸ ਵਿਚ ਹੁਣ ਤੱਕ ਸਾਹਮਣੇ ਆ ਚੁੱਕੇ ਹਨ। ਇਸ ਦੌਰਾਨ ਕਈ ਅਜਿਹੇ ਚਿਹਰੇ ਵੀ ਸਾਹਮਣੇ ਆਏ ਹਨ ,ਜਿਸ ਤੇ ਲੋਕਾਂ ਵਿੱਚ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਗਿਆ ਹੈ। ਇਸ ਮਾਮਲੇ ਵਿਚ ਹੁਣ ਤਕ ਕਈ ਪ੍ਰਸਿੱਧ ਬਾਲੀਵੁੱਡ ਹਸਤੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ,ਜਿਨ੍ਹਾਂ ਵਿੱਚ ਦੀਪਿਕਾ ਪਾਦੁਕੋਣ ਦਾ ਨਾਂ ਵੀ ਸ਼ਾਮਲ ਹੈ।

ਜਿਨ੍ਹਾਂ ਨੂੰ ਕੰਟਰੋਲ ਬਿਊਰੋ ਦੀ ਟੀਮ ਵੱਲੋਂ ਜਾਂਚ ਪੜਤਾਲ ਲਈ ਵੀ ਬੁਲਾਇਆ ਜਾ ਚੁੱਕਿਆ ਹੈ। ਬੀਤੀ 21 ਨਵੰਬਰ ਨੂੰ ਕੰਟਰੋਲ ਟੀਮ ਵੱਲੋਂ ਇਕ ਵਿਸ਼ੇਸ਼ ਛਾਪੇਮਾਰੀ ਸਮੇਂ ਭਾਰਤੀ ਅਤੇ ਉਸ ਦੇ ਪਤੀ ਹਰਸ਼ ਦੇ ਘਰ ਵਿਚੋਂ 86.50 ਗਰਾਮ। ਗਾਂ- ਜਾ। ਬਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਮਜਿਸਟ੍ਰੇਟ ਸਾਹਮਣੇ ਪੇਸ਼ ਕੀਤਾ ਗਿਆ ਸੀ।

ਇਨ੍ਹਾਂ ਦੋਹਾਂ ਨੂੰ ਮਜਿਸਟ੍ਰੇਟ ਅਦਾਲਤ ਨੇ 15 ਹਜ਼ਾਰ ਰੁਪਏ ਦੇ ਬਾਂਡ ਉੱਪਰ ਜ਼ਮਾਨਤ ਦੇ ਦਿੱਤੀ ਸੀ। ਪਰ ਹੁਣ ਇਨ੍ਹਾਂ ਦੋਵਾਂ ਦੀਆਂ ਮੁ-ਸ਼-ਕਿ-ਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਿਉਂਕਿ ਐਨਸੀਬੀ ਨੇ ਇਕ ਵਿਸ਼ੇਸ਼ ਐਨਡੀਪੀਐਸ ਅਦਾਲਤ ਵਿੱਚ। ਡ-ਰੱ-ਗ। ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਭਾਰਤੀ ਅਤੇ ਉਸ ਦੇ ਪਤੀ ਹਰਸ਼ ਦੀ ਜ਼ਮਾਨਤ ਖ਼ਾਰਜ ਕਰਵਾਉਣ ਲਈ ਅਪੀਲ ਕੀਤੀ ਹੈ। ਜਾਂਚ ਏਜੰਸੀ ਦੇ ਦੋ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਜਾਂਚ ਏਜ਼ੰਸੀ ਨੂੰ ਸ਼ੱਕ ਹੈ ਕਿ ਭਾਰਤੀ ਅਤੇ ਹਰਸ਼ ਦੀ ਜ਼ਮਾਨਤ ਵਿੱਚ ਉਨ੍ਹਾਂ ਦੇ ਹੀ ਦੋ ਅਧਿਕਾਰੀਆਂ ਵੱਲੋਂ ਮਦਦ ਕੀਤੀ ਹੈ।

ਹੁਣ ਐਨ ਸੀ ਬੀ ਆਈ ਵੱਲੋਂ ਆਪਣੇ ਹੀ ਅਫਸਰਾਂ ਤੇ ਸਖਤ ਐਕਸ਼ਨ ਲਿਆ ਗਿਆ ਹੈ। ਕਿਉਂਕਿ ਭਾਰਤੀ ,ਹਰਸ਼ ਅਤੇ ਕ੍ਰਿਸ਼ਮਾ ਦੇ ਵਕੀਲ ਕੋਰਟ ਵਿੱਚ ਪੇਸ਼ ਨਹੀਂ ਹੋਏ ਸਨ। ਤੇ ਇਨ੍ਹਾਂ ਨੂੰ ਜ਼ਮਾਨਤ ਮਿਲ ਗਈ ਸੀ । ਦੋ ਅਧਿਕਾਰੀਆਂ ਨੂੰ ਸਸਪੈਂਡ ਕਰਨ ਤੋਂ ਬਾਅਦ ਐੱਨ ਸੀ ਬੀ ਪੁੱਛ ਗਿੱਛ ਦੇ ਲਈ ਭਾਰਤੀ ਅਤੇ ਹਰਸ਼ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੀ ਹੈ ਤਾਂ ਜੋ ਇਸ ਮਾਮਲੇ ਦੀ ਜੜ੍ਹ ਤੱਕ ਪਹੁੰਚਿਆ ਜਾ ਸਕੇ। ਐਨ ਡੀ ਪੀ ਐਸ ਅਦਾਲਤ ਨੇ ਇਸ ਸਬੰਧੀ ਦੋਹਾਂ ਨੂੰ ਮੰਗਲਵਾਰ ਨੋਟਿਸ ਭੇਜਿਆ ਸੀ ਜਿਸ ਦੀ ਸੁਣਵਾਈ ਅਗਲੇ ਹਫਤੇ ਹੋ ਸਕਦੀ ਹੈ। ਉਨ੍ਹਾਂ ਨੂੰ ਮਿਲੀ ਜ਼ਮਾਨਤ ਤੋਂ ਐਨਸੀਬੀ ਨੇ ਐਨ ਡੀ ਪੀ ਐਸ ਅਦਾਲਤ ਦਾ ਰੁਖ਼ ਕੀਤਾ ਹੈ। ਭਾਰਤੀ ਅਤੇ ਹਰਸ਼ ਦੀਆਂ ਮੁ-ਸ਼-ਕਿ- ਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ।