BREAKING NEWS
Search

ਕਮਾਲ ਹੋ ਗਈ – ਝੀਲ ਚ ਸਾਲ ਪਹਿਲਾਂ ਡਿਗਿਆ ਫੋਨ 1 ਸਾਲ ਬਾਅਦ ਇਸ ਤਰਾਂ ਮਿਲਿਆ ਸਹੀ ਸਲਾਮਤ

ਆਈ ਤਾਜਾ ਵੱਡੀ ਖਬਰ

ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸਨੇ ਸਭ ਨੂੰ ਹਾਰਨਾ ਕਰ ਦਿੱਤਾ ਹੈ, ਕੁਝ ਸਾਲ ਪਹਿਲਾ, ਇਕ ਫੋਨ ਜੋ ਝੀਲ ਵਿਚ ਡਿੱਗ ਚੁੱਕਾ ਸੀ , ਉਹ ਜਦ ਮਿਲਿਆ ਤਾਂ ਇਕ ਦਮ ਸਹੀ – ਸਲਾਮਤ ਮਿਲਿਆ , ਜਿਸਨੂੰ ਦੇਖ ਉਹ ਫੋਨ ਇਕ ਚਰਚਾ ਦਾ ਵਿਸ਼ਾ ਬਣ ਗਿਆ | ਕਮਾਲ ਦੀ ਖ਼ਬਰ ਇਹ ਸਾਹਮਣੇ ਆਈ ਹੈ, ਜਿਸ ਦੇ ਆਉਣ ਤੋਂ ਬਾਅਦ ਹਰ ਪਾਸੇ ਚਰਚ ਸ਼ੁਰੂ ਹੋ ਗਈ ਹੈ | ਝੀਲ ‘ਚ ਸਾਲ ਪਹਿਲਾਂ ਡਿਗਿਆ ਫੋਨ 1 ਸਾਲ ਬਾਅਦ ਜੱਦ ਬਰਾਮਦ ਕੀਤਾ ਗਿਆ ਤਾਂ ਉਹ ਇਕਦਮ ਸਹੀ ਸਲਾਮਤ ਮਿਲਿਆ | ਜਿਸ ਦਾ ਫੋਨ ਸੀ, ਉਹ ਵੀ ਇਸ ਤੋਂ ਜਾਣੂ ਹੋ ਕੇ ਕਾਫੀ ਹੈ-ਰਾ-ਨ ਹੋਇਆ |

ਤਾਇਵਾਨ ਤੋਂ ਇਹ ਸਾਰੀ ਖ਼ਬਰ ਸਾਹਮਣੇ ਆਈ ਹੈ, ਜਿਥੇ ਤਾਇਵਾਨ ’ਚ ਇਕ ਵਿਅਕਤੀ ਨੂੰ ਇਕ ਸਾਲ ਬਾਅਦ ਉਸਦਾ ਝੀਲ ਵਿਚ ਡਿੱਗਿਆ ਆਈਫੋਨ ਮਿਲ ਗਿਆ, ਆਈ ਫੋਨ ਮਿਲਣ ਤੋਂ ਬਾਅਦ ਵੀ ਸਹੀ ਸਲਾਮਤ ਕੰਮ ਕਰ ਰਿਹਾ ਸੀ | ਜਿਸ ਨੂੰ ਦੇਖ ਆਸੇ ਪਾਸੇ ਵਾਲੇ ਕਾਫੀ ਹੈ-ਰਾ-ਨ ਹੋਏ | ਵਿਅਕਤੀ ਦਾ ਮੋਬਾਈਲ ਠੀਕ-ਠਾਕ ਕੰਮ ਕਰ ਰਿਹਾ ਹੈ ਅਤੇ ਉਹ ਸ਼ਖ਼ਸ ਵੀ ਬੇਹੱਦ ਖੁਸ਼ ਨਜ਼ਰ ਆ ਰਿਹਾ ਹੈ |

ਜਿਕਰਯੋਗ ਹੈ ਕਿ 50 ਸਾਲਾਂ ਤੋਂ ਵੱਧ ਸਮੇਂ ਤੋਂ ਬਾਅਦ ਸਭ ਤੋਂ ਵੱਡੇ ਸੋਕੇ ਕਾਰਨ, ਸਨ ਮੂਨ ਝੀਲ ’ਚ ਪਾਣੀ ਦਾ ਪੱਧਰ ਘਟ ਹੋਇਆ ਅਤੇ ਉਸ ਵਿਅਕਤੀ ਨੂੰ ਉਸਦਾ ਫੋਨ ਮਿਲ ਗਿਆ | ਜੱਦ ਫੋਨ ਡਿਗਿਆ ਸੀ,ਤਾਂ ਉਸ ਵੇਲ੍ਹੇ ਪਾਣੀ ਦਾ ਪੱਧਰ ਵਧੇਰੇ ਸੀ, ਪਰ ਹੁਣ ਪਾਣੀ ਦਾ ਪੱਧਰ ਘਟ ਹੋਇਆ ਅਤੇ ਉਸਨੂੰ ਇਹ ਫ਼ੋਨ ਮਿਲ ਗਿਆ |ਜ਼ਿਕਰਯੋਗ ਹੈ ਕਿ ਚੇਨ, ਜਿਸਦਾ ਇਹ ਫ਼ੋਨ ਸੀ ਉਸ ਵਲੋਂ ਦੱਸਿਆ ਗਿਆ ਕਿ, 15 ਮਾਰਚ 2020 ਨੂੰ ਉਸਦਾ ਇਹ ਫ਼ੋਨ ਝੀਲ ਵਿਚ ਡਿੱਗਿਆ ਸੀ ,ਜਦੋਂ ਚੇਨ ਝੀਲ ’ਚ ਪੈਡਲ ਬੋਰਡਿੰਗ ਲਈ ਗਏ ਤਾਂ ਉਨ੍ਹਾਂ ਦਾ ਇਹ ਫੋਨ ਗੁੰਮ ਹੋ ਗਿਆ ਸੀ |

ਪਰ ਅੱਜ ਪਾਣੀ ਦਾ ਪੱਧਰ ਘੱਟ ਹੋਣ ਦੀ ਵਜਿਹ ਨਾਲ ਉਸਨੂੰ ਇਹ ਫ਼ੋਨ ਬਰਾਮਦ ਹੋ ਗਿਆ ਹੈ | ਉਸ ਮੌਕੇ ਦੋਸਤਾਂ ਵਲੋਂ ਚੇਨ ਨੂੰ ਭਰੋਸਾ ਦਿਤਾ ਗਿਆ ਸੀ ਕਿ ਉਸਦਾ ਫ਼ੋਨ ਉਸ ਨੂੰ ਜਲਦ ਹੀ ਮਿਲ ਜਾਵੇਗਾ , ਦੋਸਤਾਂ ਦਾ ਕਹਿਣਾ ਸੀ ਕਿ ਇਕ ਸਾਲ ਬਾਅਦ ਉਸਦਾ ਫ਼ੋਨ ਉਸਨੂੰ ਬਰਾਮਦ ਹੋ ਜਾਏਗਾ ਅਤੇ ਪਾਣੀ ਘੱਟ ਹੋਣ ਉਤੇ ਉਸਦੇ ਦੋਸਤਾਂ ਦੀ ਇਹ ਗੱਲ ਸੱਚ ਸਾਬਿਤ ਹੋਈ | ਹੁਣ ਚੇਨ ਨੂੰ ਉਸਦਾ ਫ਼ੋਨ ਮਿਲ ਚੁੱਕਾ ਹੈ |