BREAKING NEWS
Search

ਇੰਡੀਆ ਚਲਦੀ ਰੇਲ ਦੇ ਡਰਾਈਵਰ ਨੂੰ ਪੁਲਸ ਨੇ ਕੀਤਾ ਫੋਨ ਕੇ ਰੇਲ ਕਿਤੇ ਨਾ ਰੋਕੀ ਫਿਰ ਹੋਇਆ ਅਜਿਹਾ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ

ਫਿਰ ਹੋਇਆ ਅਜਿਹਾ ਸਾਰੀ ਦੁਨੀਆਂ ਤੇ ਹੋ ਰਹੀ ਚਰਚਾ

ਰੇਲਵੇ ਵਿਭਾਗ ਦੀ ਅ-ਣ-ਗ-ਹਿ-ਲੀ ਕਾਰਨ ਹੋਏ ਹਾਦਸੇ ਤਾਂ ਹਰ ਕਿਸੇ ਨੂੰ ਯਾਦ ਰਹਿੰਦੇ ਹਨ। ਪਰ ਇਸ ਰੇਲਵੇ ਵਿਭਾਗ ਵੱਲੋਂ ਜਾਨ ਬਚਾਉਣ ਦੇ ਕਿੱਸੇ ਵੀ ਬਹੁਤ ਵਾਰ ਸੁਣਨ ਨੂੰ ਮਿਲੇ ਹਨ। ਜਿੱਥੇ ਤਿਉਹਾਰਾਂ ਦਾ ਸੀਜ਼ਨ ਹੋਣ ਦੇ ਕਾਰਨ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਪੁਖਤਾ ਇੰਤਜਾਮ ਕੀਤੇ ਗਏ ਹਨ। ਉੱਥੇ ਹੀ ਸ਼ਰਾਰਤੀ ਅਨਸਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਅਜਿਹਾ ਹੀ ਇਕ ਹਾਦਸਾ ਸਾਹਮਣੇ ਆਇਆ ਹੈ ।

ਜਿੱਥੇ ਰੇਲ ਦੇ ਡਰਾਈਵਰ ਨੂੰ ਲਗਾਤਾਰ ਗੱਡੀ ਚਲਾਉਣ ਲਈ ਕਿਹਾ ਗਿਆ, ਜਿਸ ਕਾਰਨ ਇਕ ਹਾਦਸਾ ਹੋਣ ਤੋਂ ਟਲ ਗਿਆ। ਜਿਸ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਉੱਤਰ ਪ੍ਰਦੇਸ਼ ਦੇ ਲਲਿਤਪੁਰ ਰੇਲਵੇ ਸਟੇਸ਼ਨ ਦੀ ਹੈ। ਜਿੱਥੇ ਇੱਕ 3 ਸਾਲ ਦੀ ਬੱਚੀ ਨੂੰ। ਅ-ਗ- ਵਾ। ਕਰ ਲਿਆ ਗਿਆ ਸੀ। ਇਸ ਘਟਨਾ ਦਾ ਖੁਲਾਸਾ ਉਸ ਵਕਤ ਹੋਇਆ ਜਦੋਂ, ਬੱਚੀ ਦਾ ਪਰਿਵਾਰ ਉਸ ਦੀ ਜਾਂਚ ਕਰਨ ਲਈ ਰੇਲਵੇ ਸਟੇਸ਼ਨ ਪਹੁੰਚਿਆ।

ਬੱਚੀ ਨਾ ਮਿਲਣ ਤੇ ਰਿਸ਼ਤੇਦਾਰਾਂ ਨੇ ਸ਼ਿ-ਕਾ-ਇ-ਤ ਕੀਤੀ ਕਿ ਉਨ੍ਹਾਂ ਦਾ ਬੱਚਾ ਰੇਲਵੇ ਸਟੇਸ਼ਨ ਤੋਂ ਲਾਪਤਾ ਹੋ ਗਿਆ ਹੈ। ਜਿਸ ਤੇ ਆਰ ਪੀ ਐਫ ਨੇ ਰੇਲਵੇ ਸਟੇਸ਼ਨ ਤੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ।ਜਿਸ ਤੋਂ ਪਤਾ ਲੱਗਾ ਕਿ ਬੱਚੀ ਨੂੰ। ਅ-ਗ-ਵਾ। ਕਰਨ ਵਾਲਾ ਰੇਲ ਗੱਡੀ ਤੋਂ ਫ-ਰਾ-ਰ ਹੋ ਗਿਆ ਸੀ। ਇਸ ਲਈ ਬਿਨਾਂ ਦੇਰ ਕੀਤੇ ਇੰਸਪੈਕਟਰ ਨੇ ਕਾਰਜਕਾਰੀ ਅਮਲਾ ਵਿਭਾਗ ਭੋਪਾਲ ਨੂੰ ਇਸ ਦੀ ਸੂਚਨਾ ਦਿੱਤੀ ,ਤੇ ਕਿਸੇ ਵੀ ਸਟੇਸ਼ਨ ਤੇ ਗੱਡੀ ਨੂੰ ਨਾ ਰੋਕਣ ਦੀ ਬੇਨਤੀ ਵੀ ਕੀਤੀ।

ਆਰਪੀਐਫ ਦੇ ਸਬ ਇੰਸਪੈਕਟਰ ਦੀ ਬੇਨਤੀ ਨੂੰ ਮੰਨਦੇ ਹੋਏ ਆਪਰੇਟਿੰਗ ਕੰਟਰੋਲ ਭੋਪਾਲ ਨੇ ਟ੍ਰੇਨ ਨੂੰ ਨਾਨ ਸਟੋਪ ਚਲਾਇਆ। ਜਿਸ ਕਾਰਨ ਬੱਚੇ ਨੂੰ ਬਚਾਇਆ ਜਾ ਸਕੇ। ਭੋਪਾਲ ਰੇਲਵੇ ਸਟੇਸ਼ਨ ਤੇ। ਅ-ਗ-ਵਾ-ਕਾ-ਰ। ਨੂੰ ਫੜਨ ਲਈ ਸਾਰੇ ਇੰਤਜਾਮ ਕੀਤੇ ਗਏ। ਰੇਲ ਗੱਡੀ ਜਦੋਂ ਭੋਪਾਲ ਰੇਲਵੇ ਸਟੇਸ਼ਨ ਤੇ ਪਹੁੰਚੀ ਤਾਂ ਮੌਕੇ ਤੇ ਮੌਜੂਦ ਆਰਪੀਐਫ ਅਤੇ ਜੀਆਰਪੀ ਦੇ ਅਧਿਕਾਰੀਆਂ ਨੂੰ ਰੇਲ ਦੀ ਇੱਕ ਬੋਗੀ ਤੋਂ ਅ-ਗ-ਵਾ ਕਰਨ ਵਾਲਾ ਮਿਲਿਆ। ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਬੱਚੀ ਨੂੰ ਸਹੀ ਸਲਾਮਤ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ। ਭਾਰਤੀ ਰੇਲਵੇ ਵੱਲੋਂ ਇਹ ਪਹਿਲਾ ਮੌਕਾ ਹੈ ਜਦੋਂ ਨਾਨ ਸਟੋਪ ਟ੍ਰੇਨ ਨੂੰ ਚਲਾ ਕੇ ਇੱਕ ਬੱਚੇ ਦੀ ਜਾਨ ਬਚਾਈ ਗਈ ਹੈ। ਟ੍ਰੇਨ ਨੂੰ ਇਸ ਲਈ ਲਗਾਤਾਰ ਚਲਾਇਆ ਗਿਆ, ਕਿ। ਅ-ਗ-ਵਾ-ਕਾ-ਰ। ਰਸਤੇ ਵਿੱਚੋਂ ਭੱਜ ਨਾ ਸਕੇ।