ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਕਈ ਚਮਤਕਾਰ ਚੀਜ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਉਨ੍ਹਾਂ ਵੱਲੋਂ ਕੀਤੀਆਂ ਜਾਂਦੀਆਂ ਖੋਜਾ ਦੁਨੀਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਉੱਥੇ ਹੀ ਕੁੱਝ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਕਈ ਤਰ੍ਹਾਂ ਦੇ ਹਾਦਸਿਆਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਿਨ੍ਹਾਂ ਕਾਰਨ ਉਨ੍ਹਾਂ ਦੀ ਆਪਣੀ ਜ਼ਿੰਦਗੀ ਖਤਰੇ ਵਿਚ ਪੈ ਜਾਂਦੀ ਹੈ। ਬਹੁਤ ਸਾਰੇ ਲੋਕ ਅਣਜਾਣੇ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਹਨ ਕਿ ਉਸ ਦੇ ਅੱਗੇ ਆਉਣ ਵਾਲੇ ਨਤੀਜਿਆਂ ਬਾਰੇ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ।

ਪਰ ਜਦੋਂ ਉਨ੍ਹਾਂ ਨੂੰ ਕੀਤੀਆਂ ਇਨ੍ਹਾਂ ਗਲਤੀਆਂ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਫਿਰ ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਹੁਣ 6 ਮਹੀਨਿਆਂ ਤੋਂ ਇਕ ਵਿਅਕਤੀ ਦੇ ਹੋ ਰਹੇ ਦਰਦ ਕਾਰਨ ਡਾਕਟਰਾਂ ਵੱਲੋਂ ਉਸ ਦਾ ਆਪ੍ਰੇਸ਼ਨ ਕੀਤਾ ਗਿਆ ਹੈ, ਤੇ ਪੇਟ ਵਿੱਚੋਂ ਕੱਢੀ ਗਈ ਚੀਜ਼ ਕਾਰਨ ਸਾਰੀ ਦੁਨੀਆਂ ਹੀ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬ੍ਰਿਟੇਨ ਤੋਂ ਸਾਹਮਣੇ ਆਈ ਹੈ । ਜਿੱਥੇ ਇਕ ਵਿਅਕਤੀ ਨੂੰ ਪਿਛਲੇ ਛੇ ਮਹੀਨਿਆਂ ਤੋਂ ਪੇਟ ਦਰਦ ਦੀ ਸਮੱਸਿਆ ਆ ਰਹੀ ਸੀ।

ਉਸ ਦੀ ਸਿਹਤ ਖਰਾਬ ਹੋਣ ਤੇ ਡਾਕਟਰ ਕੋਲ ਜਾਣ ਉਪਰੰਤ ਕੀਤੇ ਗਏ ਐਕਸਰੇ ਵਿੱਚ ਹੋਏ ਖੁਲਾਸੇ ਨੂੰ ਲੈ ਕੇ ਡਾਕਟਰ ਵੀ ਹੈਰਾਨ ਰਹਿ ਗਏ। ਕਿਉਂਕਿ ਡਾਕਟਰ ਵੱਲੋਂ ਐਕਸਰੇ ਵਿੱਚ ਵੇਖਿਆ ਗਿਆ ਕਿ ਉਸ ਵਿਅਕਤੀ ਦੇ ਪੇਟ ਵਿੱਚ ਇਕ ਨੋਕੀਆ ਦਾ ਮੋਬਾਇਲ ਫੋਨ ਹੈ। ਜਿਸ ਕਾਰਨ ਇਸ ਵਿਅਕਤੀ ਦੇ ਦਰਦ ਹੋਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਤੋਂ ਬਾਅਦ 33 ਸਾਲਾ ਵਿਅਕਤੀ ਦਾ ਹਸਪਤਾਲ ਦੇ ਡਾਕਟਰਾਂ ਵੱਲੋਂ ਤੁਰੰਤ ਅਪਰੇਸ਼ਨ ਕੀਤਾ ਗਿਆ ਅਤੇ ਉਸ ਦੇ ਪੇਟ ਵਿੱਚ ਮੌਜੂਦ ਫੋਨ ਨੂੰ ਬਾਹਰ ਕੱਢਿਆ ਗਿਆ।

ਇਸ ਵਿਅਕਤੀ ਨੂੰ ਨਹੀਂ ਪਤਾ ਕਿ ਉਸ ਵੱਲੋਂ ਇਹ ਮੋਬਾਈਲ ਫੋਨ ਕਦੋਂ ਨਿਗਲਿਆ ਗਿਆ ਸੀ ਅਤੇ ਉਸ ਨੂੰ ਇਹ ਸਮੱਸਿਆ ਪੇਸ਼ ਆਉਣ ਲੱਗ ਪਈ। ਡਾਕਟਰਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਵਿਅਕਤੀ ਦੇ ਪੇਟ ਚੋਂ ਇਸ ਤਰ੍ਹਾਂ ਫੋਨ ਨੂੰ ਬਾਹਰ ਕੱਢਿਆ ਜਾਵੇਗਾ। ਅਪਰੇਸ਼ਨ ਕਰਨ ਵਾਲੇ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ ਅਪਰੇਸ਼ਨ ਤੋਂ ਬਾਅਦ ਵਿਅਕਤੀ ਦੀ ਹਾਲਤ ਬਿਲਕੁਲ ਸਥਿਰ ਹੈ ਕੋਈ ਖਤਰਾ ਨਹੀਂ ਹੈ।

Home  ਤਾਜਾ ਖ਼ਬਰਾਂ  ਢਿੱਡ ਚ 6 ਮਹੀਨਿਆਂ ਤੋਂ ਪੈ ਰਿਹਾ ਸੀ ਦਰਦ ਫਿਰ ਡਾਕਟਰਾਂ ਨੇ ਓਪਰੇਸ਼ਨ ਕਰਕੇ ਜੋ ਚੀਜ ਕੱਢੀ ਸਾਰੀ ਦੁਨੀਆਂ ਹੋਈ ਹੈਰਾਨ
                                                      
                              ਤਾਜਾ ਖ਼ਬਰਾਂ                               
                              ਢਿੱਡ ਚ 6 ਮਹੀਨਿਆਂ ਤੋਂ ਪੈ ਰਿਹਾ ਸੀ ਦਰਦ ਫਿਰ ਡਾਕਟਰਾਂ ਨੇ ਓਪਰੇਸ਼ਨ ਕਰਕੇ ਜੋ ਚੀਜ ਕੱਢੀ ਸਾਰੀ ਦੁਨੀਆਂ ਹੋਈ ਹੈਰਾਨ
                                       
                            
                                                                   
                                    Previous Postਸਿੱਖਾਂ ਤੇ ਹਮਲੇ ਕਰਨ ਵਾਲੇ ਨਾਲ ਆਸਟ੍ਰੇਲੀਆ ਸਰਕਾਰ ਨੇ ਕੀਤਾ ਅਜਿਹਾ ਕੰਮ ਕੇ ਅਗੇ ਤੋ ਕੋਈ ਅੱਖ ਚੁੱਕ ਨਹੀਂ ਦੇਖੇਗਾ ਸਿੱਖਾਂ ਵੱਲ
                                                                
                                
                                                                    
                                    Next Postਪੰਜਾਬ ਚ ਇਥੇ ਇਸ ਕਾਰਨ ਹੋਇਆ ਜਬਰਦਸਤ ਧਮਾਕਾ ਮੌਕੇ ਤੇ ਹੋਈਆਂ ਏਨੀਆਂ ਮੌਤਾਂ – ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



