ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਨੇ ਜਿੱਥੇ ਪੂਰੇ ਵਿਸ਼ਵ ਨੂੰ ਆਪਣੇ ਪ੍ਰਭਾਵ ਹੇਠ ਲੈ ਲਿਆ ਸੀ ਉਥੇ ਹੀ ਇਸ ਸਮੇਂ ਵਿਸ਼ਵ ਭਰ ਵਿਚ ਆਰਥਿਕ ਮੰਦਹਾਲੀ ਵਰਗੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਲਗਾਤਾਰ ਕੰਮ ਬੰਦ ਰਹਿਣ ਕਾਰਨ ਆਰਥਿਕ ਦਿਕਤਾਂ ਵੱਧ ਚੁਕੀਆਂ ਸਨ ਅਤੇ ਬਹੁਤ ਸਾਰੇ ਲੋਕ ਆਪਣਾ ਰੋਜ਼ਗਾਰ ਗਵਾ ਚੁੱਕੇ ਸਨ। ਜਿਸ ਕਾਰਨ ਦੂਜੇ ਪਾਸੇ ਬੇਰੁਜ਼ਗਾਰੀ ਵੀ ਲਗਾਤਾਰ ਵਧ ਰਹੀ ਸੀ। ਪਰ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਦੇਸ਼ ਦੇ ਵਾਸੀਆਂ ਦੀ ਆਰਥਿਕ ਸਹਾਇਤਾ ਕਰਨ ਦਾ ਬੀੜਾ ਚੁੱਕਿਆ ਗਿਆ ਤਾਂ ਜੋ ਅਜਿਹੇ ਔਖੇ ਸਮੇਂ ਵਿੱਚ ਉਹਨਾਂ ਦੀ ਸਹਾਇਤਾ ਕੀਤੀ ਜਾ ਸਕੇ।

ਇਸ ਦੇ ਚਲਦਿਆਂ ਹੁਣ ਵਿਦੇਸ਼ ਦੀ ਧਰਤੀ ਤੋਂ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿਥੇ ਸਰਕਾਰ ਵੱਲੋ ਵੱਡਾ ਫੈਸਲਾ ਲਿਆ ਗਿਆ ਹੈ। ਇਸ ਖਬਰ ਤੋਂ ਬਾਅਦ ਇਹ ਸਭ ਵਿਦੇਸ਼ੀ ਸਰਕਾਰ ਦੀ ਸਾਰੇ ਪਾਸੇ ਚਰਚਾ ਹੋ ਰਹੀ ਹੈ।ਦਰਅਸਲ ਇਹ ਇਹ ਖ਼ਬਰ ਵਿਦੇਸ਼ ਦੀ ਧਰਤੀ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਹੁਣ ਵਾਇਰਸ ਦੀ ਪ੍ਰਭਾਵ ਦੇ ਕਾਰਨ ਜਾਂ ਮੱਧ ਕਾਲੀਨ ਚੋਣਾਂ ਨਜ਼ਦੀਕ ਆ ਰਹੀਆਂ ਹਨ ਜਿਸ ਦੇ ਚਲਦਿਆਂ ਹੁਣ ਪ੍ਰਸ਼ਾਸਨ ਜਾਂ ਸਰਕਾਰ ਦੇ ਵੱਲੋਂ ਇਹ ਅਹਿਮ ਫੈਸਲਾ ਲਿਆ ਗਿਆ ਹੈ ਕਿ ਐਮਰਜੈਂਸੀ ਆਰਥਿਕ ਸਹਾਇਤਾ ਸਬੰਧੀ ਯੋਜਨਾਵਾਂ ਨੂੰ ਵਧਾਇਆ ਜਾ ਰਿਹਾ ਹੈ।

ਦੱਸ ਦਈਏ ਕਿ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਹ ਯੋਜਨਾਵਾਂ ਅਕਤੂਬਰ ਤੱਕ ਵਧਾਈਆਂ ਜਾ ਰਹੀਆਂ ਹਨ। ਦੱਸ ਦਈਏ ਕਿ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰਿਕਵਰੀ ਬੈਨੇਫਿਟ ਦੇਣ ਲਈ ਜਾਂ ਐਮਰਜੈਂਸੀ ਵੇਜ ਸਬਸਿਡੀ ਕਾਰੋਬਾਰੀਆਂ ਨੂੰ ਸਹੂਲਤਾਂ ਦਾ ਲਾਭ ਮਿਲੇਗਾ। ਦੱਸ ਦਈਏ ਕਿ ਇਸ ਤੋਂ ਇਲਾਵਾ ਕੈਨੇਡਾ ਰਿਕਵਰੀ ਰਿਕਵਰੀ ਕੇਅਰਿੰਗਵਿੰਗ ਬੈਨੇਫਿਨ ਕਾਮੇ ਕਿਰਤੀ ਲਈ 23 ਅਕਤੂਬਰ ਤੱਕ ਸਹੂਲਤਾਂ ਵਧਾਈਆਂ ਗਈਆਂ ਹਨ।

ਦੱਸ ਦੇਈਏ ਕਿ ਇਸ ਸਬੰਧੀ ਕ੍ਰਿਸਟੀਆ ਫ਼ਰੀਲੈਂਡ ਵਿੱਤ ਮੰਤਰੀ ਅਤੇ ਕਾਰਲਾ ਕੁਆਲਟ੍ਰੋਅ ਰੋਜ਼ਗਾਰ ਮੰਤਰੀ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ ਇਨ੍ਹਾਂ ਸਹੂਲਤਾਂ ਅਧੀਨ ਤਕਰੀਬਨ 300 ਡਾਲਰ ਪ੍ਰਤੀ ਹਫ਼ਤਾ ਬੇਰੁਜ਼ਗਾਰਾਂ ਨੂੰ ਆਰਥਿਕ ਮਦਦ ਦੇ ਤੌਰ ਤੇ ਦਿੱਤਾ ਜਾ ਰਿਹਾ ਹੈ ਅਤੇ ਹੁਣ ਇਸ ਸਹਾਇਤਾ ਨੂੰ ਅੱਗੇ ਵਧਾਉਂਦੇ ਹੋਏ ਤਕਰੀਬਨ ਚਾਰ ਹਫ਼ਤੇ ਹੋਰ ਦੇਣ ਦਾ ਫ਼ੈਸਲਾ ਲਿਆ ਗਿਆ ਹੈ।


                                       
                            
                                                                   
                                    Previous Postਪੰਜਾਬ ਚ ਇਥੇ ਸਵੇਰੇ 5 ਵਜੇ ਘਰ ਦੇ ਬਾਹਰ ਖੜੀ ਉਡੀਕ ਰਹੀ ਸੀ ਮੌਤ, ਛਾਈ ਇਲਾਕੇ ਚ ਸੋਗ ਦੀ ਲਹਿਰ
                                                                
                                
                                                                    
                                    Next Postਬੱਚਿਆਂ ਵਾਲੇ ਰਹਿਣ ਸਾਵਧਾਨ – ਹੱਸਦਿਆਂ ਖੇਡਦਿਆਂ 7 ਸਾਲਾਂ ਦੀ ਬੱਚੀ ਨੂੰ ਪੰਜਾਬ ਏਦਾਂ ਮਿਲ ਗਈ ਮੌਤ
                                                                
                            
               
                            
                                                                            
                                                                                                                                            
                                    
                                    
                                    



