ਆਈ ਤਾਜਾ ਵੱਡੀ ਖਬਰ 

ਇੱਕ ਮਹਾਨ ਸ਼ਖਸ਼ੀਅਤ ਦੀ ਮੌਤ ਹੋ ਗਈ ਹੈ , ਉਹਨਾਂ ਦੀ ਮੌਤ ਨਾਲ ਹਰ ਕਿਸੇ ਨੂੰ ਸ-ਦ-ਮਾ ਲੱਗਾ ਹੈ | ਦੇਸ਼ ਅਤੇ ਵਿਦੇਸ਼  ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ | ਇਹ ਇਸ ਸਮੇ ਦੀ ਵੱਡੀ ਖ਼ਬਰ ਹੈ ਜਿਸਨੇ ਸੱਭ ਨੂੰ ਹੈਰਾਨ ਕਰਤਾ ਹੈ | ਇੱਕ ਪ੍ਰਸਿੱਧ ਕਵੀਸ਼ਰ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਹਰ ਕੋਈ ਸ-ਦ-ਮੇ ਚ ਚਲਾ ਗਿਆ ਹੈ | ਇਸ ਖਬਰ ਦੇ ਆਉਣ ਨਾਲ ਦੇਸ਼ ਵਿਦੇਸ਼ ਚ ਸੋਗ ਛਾ ਗਿਆ ਹੈ | ਦਸਣਾ ਬਣਦਾ ਹੈ ਕਿ ਪਿਛਲੇ ਦੋ ਦਹਾਕਿਆਂ ਤੋਂ ਇਟਲੀ ਰਹਿ ਰਹੇ ਯੂਰਪ ਦੇ ਪ੍ਰਸਿੱਧ ਕਵੀਸ਼ਰ ਦੀ ਮੌਤ ਹੋ ਗਈ ਹੈ |

ਪ੍ਰਸਿੱਧ ਕਵੀਸ਼ਰ ਡਾ. ਬਲਵਿੰਦਰ ਸਿੰਘ ਭਾਗੋ ਅਰਾਈਆਂ ਦੀ ਹੋਈ ਅਚਾਨਕ ਮੌਤ ਨਾਲ ਹਰ ਕੋਈ ਸ-ਦ-ਮੇ ਚ ਚਲਾ ਗਿਆ ਹੈ | ਉਹ ਪਿਛਲੇ ਦੋ ਦਹਾਕਿਆਂ ਤੋਂ ਇਟਲੀ ਰਹਿ ਰਹੇ ਸਨ, ਯੂਰਪ ਦੇ ਪ੍ਰਸਿੱਧ ਕਵੀਸ਼ਰ ਵਜੋਂ ਉਹ ਜਾਣੇ ਜਾਂਦੇ ਸੀ | ਜਿਕਰਯੋਗ ਹੈ ਕਿ ਬੀਤੀ ਰਾਤ ਗੁਰੂ ਚਰਨਾਂ ਵਿਚ ਡਾ. ਬਲਵਿੰਦਰ ਸਿੰਘ ਜਾ ਬਿਰਾਜੇ ਨੇ | ਉਹ ਸਾਰਿਆਂ ਨੂੰ ਅਚਾਨਕ ਛੱਡ ਗਏ ਨੇ ਜਿਸ ਨਾਲ ਹੁਣ ਸਾਰੇ ਸ-ਦ-ਮੇ ਦੇ ਵਿੱਚ ਨੇ | ਇਟਲੀ ਦੀਆਂ ਸੰਗਤਾਂ ਇਸ ਵੇਲੇ ਦੁੱਖ ਚ ਨੇ ਅਤੇ ਵੱਡੇ ਸ-ਦ-ਮੇ ਦਾ ਸਾਹਮਣਾ ਕਰ ਰਹੀਆਂ ਨੇ |

ਦਸਣਾ ਬਣਦਾ ਹੈ ਕਿ 22 ਸਾਲ ਪਹਿਲਾਂ ਰੋਜੀ ਰੋਟੀ ਦੀ ਭਾਲ ਲਈ ਉਹ ਇਟਲੀ ਵਿੱਚ ਚਲੇ ਗਏ ਸਨ | ਦਸਣਾ ਬਣਦਾ ਹੈ ਕਿ ਸਿੱਖੀ ਪ੍ਰਚਾਰ ਲਈ ਉਹਨਾਂ ਨੇ ਅਣਮੁੱਲੀਆਂ ਸੇਵਾਵਾਂ ਨਿਭਾਈਆਂ ਸਨ, ਜਿਸ ਕਰਕੇ ਉਨਾਂ ਨੂੰ ਬਹੁਤ ਸਾਰੇ ਸਨਮਾਨ੍ਹਾਂ ਤੋਂ ਇਲਾਵਾ ਗੁਰਦੁਆਰਾ ਗੁਰੂ ਰਵਿਦਾਸ ਦਰਬਾਰ ਵਿਲੈਤਰੀ (ਰੋਮ) ਦੀ ਪ੍ਰਬੰਧਕ ਕਮੇਟੀ ਵੱਲੋ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਬਹੁਤ ਨਾਮ ਕਮਾਇਆ ਹੈ ਤੇ ਇਸ ਕਰਕੇ ਹੀ ਉਹਨਾਂ ਨੂੰ ਸੱਭ ਹੁਣ ਯਾਦ ਕਰ ਰਹੇ ਨੇ |

ਉਹਨਾਂ ਨੇ ਆਪਣਾ ਸਫ਼ਰ ਕਵੀਸ਼ਰ ਵਜੋਂ ਵੀ ਤਹਿ ਕੀਤਾ ਸੀ, ਪਹਿਚਾਣ ਬਣਾਈ ਸੀ। ਉਹ ਬੜੇ ਮਿਹਨਤੀ ਅਤੇ ਮਿਲਾਪੜੇ ਸੁਭਾਅ ਦੇ ਵਿਅਕਤੀ ਵੀ ਸਨ। ਭਾਈ ਅਜੀਤ ਸਿੰਘ ਥਿੰਦ ਹੁਣਾਂ ਨੇ ਉਹਨਾਂ ਦਾ ਬਹੁਤ ਸਾਥ ਦਿਤਾ ਸੀ, ਉਹਨਾਂ ਦੀ ਪ੍ਰਰੇਨਾ ਅਤੇ ਸਾਥ ਸਦਕੇ ਇਟਲੀ ਦੇ ਬਹੁਤ ਸਾਰਿਆਂ ਗੁਰਦਵਾਰਿਆਂ ਚ ਜਾ ਉਹਨਾਂ ਦੀਆਂ ਸਟੇਜਾਂ ‘ਤੇ ਕਵੀਸ਼ਰੀ ਗਾਇਨ ਦੀਆਂ ਸੇਵਾਵਾਂ ਨਿਭਾਈਆਂ ਹੋਈਆਂ ਹਨ | ਦਸਣਾ ਬਣਦਾ ਹੈ ਕਿ 12 ਫਰਵਰੀ ਨੂੰ ਆਪਣੇ ਪਿੰਡ ਭਾਗੋ ਅਰਾਈਆਂ ਜੋ ਸੁਲਤਾਨਪੁਰ ਲੋਧੀ ਦਾ ਇੱਕ ਪਿੰਡ ਹੈ ਉੱਥੇ ਗਏ ਹੋਏ ਸਨ, ਜਿੱਥੇ ਬੀਤੀ ਰਾਤ ਉਹਨਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹਨਾਂ ਨੂੰ ਜਲੰਧਰ ਦੇ ਇੱਕ ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਹਨਾਂ ਦੀ ਮੌਤ ਹੋ ਗਈ |


                                       
                            
                                                                   
                                    Previous Postਹੁਣੇ ਹੁਣੇ ਇਥੇ ਰਿਹਾਇਸ਼ੀ ਇਲਾਕੇ ਚ ਹਵਾਈ ਜਹਾਜ ਹੋਇਆ ਕਰੇਸ਼, ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਪੰਜਾਬ ਚ ਹੋ ਰਹੀ ਇਸ ਬੰਦੇ ਦੀ ਭਾਲ ਮਿਲੇਗਾ 5 ਕਰੋੜ ਰੁਪਈਆ  – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




