ਆਈ ਤਾਜਾ ਵੱਡੀ ਖਬਰ

ਇੱਕ ਪਾਸੇ ਦੇਸ਼ ਦੇ ਵਿੱਚੋਂ ਕਰੋੜਾਂ ਦੀ ਦੂਜੀ ਲਹਿਰ ਦੇ ਕਾਰਨ ਸਥਿਤੀ ਕਾਫ਼ੀ ਨਾਜੁਕ ਬਣੀ ਹੋਈ ਹੈ। ਕਿਉਂਕਿ ਰੋਜ਼ਾਨਾ ਤਕਰੀਬਨ ਤਿੰਨ ਲੱਖ ਤੋਂ ਵੱਧ ਕਰੋਨਾ ਵਾਇਰਸ ਤੋਂ ਪੀੜਤ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਦੇ ਵਿਚ ਲੋਕ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਅਜਿਹੀ ਸਥਿਤੀ ਦੇ ਵਿੱਚ ਆਕਸੀਜਨ ਦੇ ਸਲੰਡਰਾਂ ਜਾਂ ਕਰੋਨਾ ਪੀੜਤ ਮਰੀਜ਼ਾਂ ਲਈ ਹੋਰ ਜ਼ਰੂਰੀ ਵਸਤੂਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਜੇਕਰ ਅੰਦੋਲਨਕਾਰੀਆਂ ਜਾਂ ਇਨਕਲਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਦੇਸ ਦੇ ਚੱਲ ਰਹੇ ਹਲਾਤਾਂ ਵਿੱਚ ਨੂੰ ਸੁਧਾਰਨ ਲਈ ਇਨਕਲਾਬੀ ਲੋਕਾਂ ਦਾ ਹੋਣਾ ਬਹੁਤ ਜ਼ਰੂਰੀ ਹੈ।

ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਇਨਕਲਾਬੀ ਲੋਕ ਹੋਣਗੇ ਜਾਂ ਦੇਸ਼ ਭਗਤ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਮਹਤੱਤਾ ਨੂੰ ਜਾਨਣ ਵਾਲੇ ਲੋਕ ਹੋਣਗੇ ਉਦੋਂ ਤੱਕ ਆਜ਼ਾਦੀ ਨੂੰ ਕੋਈ ਨਹੀਂ ਰੋਕ ਸਕਦਾ। ਪਰ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿਉਂਕਿ ਪੰਜਾਬ ਦੇ ਨਾਲ ਸਬੰਧਿਤ ਇਕ ਪ੍ਰਸਿੱਧ ਇਨਕਲਾਬੀ ਨਾਲ ਜੁੜੀ ਹੋਈ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਖ਼ਬਰ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ।

ਦਰਅਸਲ ਇਹ ਮੰਦਭਾਗੀ ਖ਼ਬਰ ਪੰਜਾਬ ਦੀਆਂ ਪ੍ਰਸਿੱਧ ਇਨਕਲਾਬੀ ਹਸਤੀਆਂ ਨਾਲ ਜੁੜੀ ਹੋਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪ੍ਰਸਿੱਧ ਇਨਕਲਾਬੀ ਭਾਨ ਸਿੰਘ ਸੰਘੇੜਾ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਦੱਸ ਦਈਏ ਕਿ ਭਾਨ ਸਿੰਘ ਸੰਘੇੜਾ ਦੱਬੇ ਕੁਚਲੇ ਕਿਰਤੀ ਲੋਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਸਿੱਧ ਆਗੂ ਸਨ। ਉਹ ਹਰ ਸਮੇਂ ਲਾਲ ਝੰਡਾ ਲੈ ਕੇ ਇਨਕਲਾਬੀ ਨਾਅਰੇ ਲਗਾਉਂਦੇ ਰਹਿੰਦੇ ਸਨ। ਉਹ ਹਮੇਸ਼ਾਂ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰਦੇ ਸਨ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੇ ਰਹਿੰਦੇ ਸਨ।

ਪਰ ਅਚਾਨਕ ਉਨ੍ਹਾਂ ਦੀ ਮੌਤ ਤੋਂ ਬਾਅਦ ਹਰ ਪਾਸੇ ਸੋਗ ਦੀ ਲਹਿਰ ਫੈਲ ਗਈ ਅਤੇ ਹਰ ਕੋਈ ਉਹਨਾਂ ਨੂੰ ਦੁਖੀ ਹਿਰਦੇ ਨਾਲ ਅਲਵਿਦਾ ਕਹਿ ਰਿਹਾ ਸੀ ਅਤੇ ਹਰ ਕੋਈ ਉਹਨਾਂ ਨੂੰ ਸ਼ਰਧਾਂਜਲੀ ਦੇ ਰਿਹਾ ਸੀ। ਉਨ੍ਹਾਂ ਦੀ ਅੰਤਿਮ ਵਿਦਾਈ ਦੇ ਸਮੇਂ ਅਤੇ ਸੰਸਕਾਰ ਮੌਕੇ ਤੇ ਉਨ੍ਹਾਂ ਦੀ ਦੇ ਉਪਰ ਲਾਲ ਝੰਡਾ ਪਾਇਆ ਗਿਆ ਅਤੇ ਅੰਤਿਮ ਵਿਦਾਈ ਮੌਕੇ ਹਰ ਪਾਸੇ ਇਨਕਲਾਬੀ ਨਾਅਰਿਆਂ ਦੀ ਗੂੰਜ ਸੀ।


                                       
                            
                                                                   
                                    Previous Postਮੌਜੂਦਾ ਹਾਲਾਤਾਂ ਨੂੰ ਦੇਖਕੇ ਇਥੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿਚ ਪ੍ਰਮੋਟ ਕਰਨ ਦਾ ਹੋ ਗਿਆ ਹੁਕਮ
                                                                
                                
                                                                    
                                    Next Postਕੁੜੀ ਨੂੰ ਇਕੋ ਦਿਨ ਚ 6 ਟੀਕੇ ਕੋਰੋਨਾ ਵੈਕਸੀਨ ਦੇ ਲਗਾ ਦਿੱਤੇ – 24 ਘੰਟਿਆਂ ਬਾਅਦ ਫਿਰ ਜੋ ਹੋਇਆ ਦੇਖ ਸਭ ਰਹਿ ਗਏ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



