ਆਈ ਤਾਜ਼ਾ ਵੱਡੀ ਖਬਰ 

ਜਿਸ ਵਿਚ ਜਦੋਂ ਦੋ ਸਾਲ ਪਹਿਲਾਂ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਤਾਲਾਬੰਦੀ ਕੀਤੇ ਜਾਣ ਨਾਲ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ ਸਨ। ਜਿਸ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਬੇਰੁਜ਼ਗਾਰੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਜਿਸ ਕਾਰਨ ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਸ਼ਿਕਾਰ ਹੋਏ ਸਨ। ਜਿੱਥੇ ਆਮ ਵਰਗ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਬਹੁਤ ਸਾਰੇ ਫ਼ਿਲਮੀ ਅਦਾਕਾਰ ਵੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਡਿਪਰੈਸ਼ਨ ਵਿਚ ਚਲੇ ਗਏ ਸਨ। ਏਸੇ ਕਾਰਨ ਹੀ ਬਹੁਤ ਸਾਰੇ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ ਸੀ ਅਤੇ ਕਈ ਕਲਾਕਾਰਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ।

ਹੁਣ ਇਸ ਮਸ਼ਹੂਰ ਅਦਾਕਾਰਾ ਦੀ ਘਰ ਫਾਹੇ ਨਾਲ ਲਟਕਦੀ ਹੋਈ ਲਾਸ਼ ਬਰਾਮਦ ਕੀਤੀ ਗਈ ਹੈ ਜਿੱਥੇ ਹਾਹਾਕਾਰ ਮਚ ਗਈ ਹੈ ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਮੁੰਬਈ ਦੇ ਬਿਦਿਸ਼ਾ ਨਗਰ ਵਿੱਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਕਿਰਾਏ ਦੇ ਫਲੈਟ ਵਿਚ ਰਹਿਣ ਵਾਲੀ ਇਕ 21 ਸਾਲਾ ਬੰਗਾਲੀ ਐਂਟਰਟੇਨਮੇਂਟ ਇੰਡਸਟਰੀ ਦੀ ਮਾਡਲ ਅਤੇ ਫ਼ਿਲਮੀ ਅਦਾਕਾਰਾ ਵੱਲੋਂ ਆਪਣੇ ਫਲੈਟ ਵਿਚ ਹੀ ਬੁੱਧਵਾਰ ਨੂੰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਜਿੱਥੇ ਉਸ ਵੱਲੋਂ ਆਪਣੇ ਫਲੈਟ ਵਿਚ ਫਾਹਾ ਲੈ ਲਿਆ ਗਿਆ ਹੈ।

ਜਿੱਥੇ ਉਸ ਵੱਲੋਂ ਖੁਦਕੁਸ਼ੀ ਨੋਟ ਵਿੱਚ ਆਪਣੇ ਕੈਂਸਰ ਤੋਂ ਪੀੜਤ ਹੋਣ ਦੀ ਗੱਲ ਆਖੀ ਗਈ ਸੀ ਜਦਕਿ ਉਸ ਨੂੰ ਹਕੀਕਤ ਵਿੱਚ ਅਜਿਹੀ ਕੋਈ ਵੀ ਸਮੱਸਿਆ ਨਹੀਂ ਸੀ। ਦੱਸਿਆ ਗਿਆ ਹੈ ਕਿ ਜਿੱਥੇ 21 ਸਾਲਾ ਅਭਿਨੇਤਰੀ 4 ਮਹੀਨਿਆਂ ਤੋਂ ਇਸ ਜਗ੍ਹਾ ਤੇ ਰਹਿ ਰਹੀ ਸੀ। ਉੱਥੇ ਹੀ ਇਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਵੀ ਚੱਲ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਅਭਿਨੇਤਰੀ ਬਿਦਿਸ਼ਾ ਜਿੱਥੇ ਆਪਣੇ ਬੁਆਏਫ੍ਰੈਂਡ ਅਨੁਭਵ ਦੇ ਚਲਦਿਆਂ ਹੋਇਆਂ ਪਰੇਸ਼ਾਨ ਸੀ। ਕਿਉਂਕਿ ਉਸ ਦੇ ਤਿੰਨ ਹੋਰ ਲੜਕੀਆਂ ਨਾਲ ਵੀ ਸਬੰਧ ਸਨ। ਇਸ ਨੂੰ ਲੈ ਕੇ ਇਹ ਅਭਿਨੇਤਰੀ ਕਾਫੀ ਪ੍ਰੇਸ਼ਾਨ ਰਹਿੰਦੀ ਸੀ ਜਿਸ ਦੀ ਜਾਣਕਾਰੀ ਉਸ ਦੇ ਦੋਸਤਾਂ ਵੱਲੋਂ ਦਿੱਤੀ ਗਈ ਹੈ।


                                       
                            
                                                                   
                                    Previous Postਵਿਦੇਸ਼ ਜਾਣ ਵਾਲਿਆਂ ਲਈ ਆਈ ਵੱਡੀ ਖਬਰ, 1 ਜੂਨ ਤੋਂ ਇਸ ਦੇਸ਼ ਨੇ ਕਰਤਾ ਵੱਡਾ ਐਲਾਨ
                                                                
                                
                                                                    
                                    Next Postਭਗਵੰਤ ਮਾਨ ਲਈ ਆਈ ਵੱਡੀ ਚੰਗੀ ਖਬਰ – ਬਣੇ ਪੰਜਾਬ ਦੇ ਅਜਿਹਾ ਕਰਨ ਵਾਲੇ ਤੀਸਰੇ ਨੇਤਾ
                                                                
                            
               
                            
                                                                            
                                                                                                                                            
                                    
                                    
                                    




