BREAKING NEWS
Search

ਇਸ ਪੰਛੀ ਨੂੰ ਜਾਣਿਆ ਜਾਂਦਾ ਮਗਰਮੱਛਾਂ ਦਾ ਡਾਕਟਰ , ਮੂੰਹ ਦੇ ਅੰਦਰ ਜਾ ਕਰਦਾ ਹੈ ਸਫਾਈ !

ਆਈ ਤਾਜਾ ਵੱਡੀ ਖਬਰ 

ਜੇਕਰ ਸਾਨੂੰ ਕੋਈ ਛੋਟੀ ਜਿਹੀ ਵੀ ਤਕਲੀਫ ਹੋਵੇ ਤਾਂ, ਅਸੀਂ ਝੱਤਪਟ ਇਲਾਜ ਲਈ ਡਾਕਟਰ ਕੋਲ ਜਾਂਦੇ ਹਾਂ , ਡਾਕਟਰ ਵਲੋਂ ਕੀਤੇ ਇਲਾਜ਼ ਨਾਲ ਅਸੀਂ ਜਲਦੀ ਠੀਕ ਹੋ ਜਾਂਦੇ ਹੈ l ਜ਼ਰਾ ਸੋਚੋ, ਜੇਕਰ ਜਾਨਵਰ ਦੀ ਸਿਹਤ ਬਿਗੜ ਜਾਵੇ ਤਾਂ,ਖਾਸ ਤੋਰ ਤੇ ਦੰਦਾਂ ਦੀ ਸਮੱਸਿਆ ਹੋਵੇ , ਤਾਂ ਕੀ ਉਹ ਮਨੁੱਖ ਦੰਦਾਂ ਦੇ ਡਾਕਟਰ ਕੋਲ ਵੀ ਜਾਵੇਗਾ ਜਾਂ ਉਸਦਾ ਹਲ ਕਿਵੇਂ ਹੋਵੇਗਾ ? ਅਸੀਂ ਹਰ ਜਾਨਵਰ ਬਾਰੇ ਨਹੀਂ ਕਹਿ ਸਕਦੇ, ਪਰ ਇੱਕ ਅਜਿਹਾ ਜਾਨਵਰ ਵੀ ਹੈ, ਜਿਸ ਦੇ ਦੰਦਾਂ ਦਾ ਡਾਕਟਰ ਇਨਸਾਨ ਨਹੀਂ ਬਲਕਿ ਇੱਕ ਪੰਛੀ ਮਗਰਮੱਛ ਹੈ।

ਦੱਸਦਿਆ ਕਿ ਮਗਰਮੱਛ ਦੇ ਦੰਦਾਂ ਦਾ ਡਾਕਟਰ ਇਨਸਾਨ ਨਹੀਂ ਸਗੋਂ ਇੱਕ ਪੰਛੀ ਹੈ । ਮਗਰਮੱਛ ਦੇ ਦੰਦਾਂ ਵਾਲੇ ਪੰਛੀ ਦਾ ਨਾਮ ਪਲੋਵਰ ਹੈ। ਪਲੋਵਰ ਮਗਰਮੱਛ ਦੇ ਦੰਦ ਸਾਫ਼ ਕਰਨ ਦਾ ਹੀ ਕੰਮ ਕਰਦਾ । ਪਲੋਵਰ ਬਿਨਾਂ ਕਿਸੇ ਡਰ ਦੇ ਮਗਰਮੱਛ ਦੇ ਮੂੰਹ ਵਿੱਚ ਦਾਖਲ ਹੋ ਜਾਂਦੇ ਹਨ ਤੇ ਦੰਦਾਂ ਦੀ ਗੰਦਗੀ ਨੂੰ ਹਟਾਉਣਾ ਸ਼ੁਰੂ ਕਰ ਦਿੰਦੇ ਹਨ। ਅਸਲ ਵਿੱਚ ਪਲੋਵਰ ਮਗਰਮੱਛ ਦੇ ਦੰਦਾਂ ਵਿਚਕਾਰ ਫਸਿਆ ਮਾਸ ਖਾਂਦਾ ਹੈ। ਲਗਭਗ ਇਹ ਹਰ ਕੋਈ ਜਾਣਦਾ ਹੈ ਕਿ ਮਗਰਮੱਛ ਕਦੋਂ ਹਮਲਾ ਕਰੇਗਾ, ਕੁਝ ਵੀ ਨਹੀਂ ਕਿਹਾ ਜਾ ਸਕਦਾ ।

ਜੇਕਰ ਕੋਈ ਜੀਵ ਮਗਰਮੱਛ ਦੇ ਨੇੜੇ ਜਾਂਦਾ , ਤਾਂ ਸਮਝੋ ਕਿ ਉਸਦੀ ਮੌਤ ਜ਼ਰੂਰ ਹੋਣੀ । ਅਜਿਹੀ ਸਥਿਤੀ ‘ਚ, ਪਲੋਵਰ ਪੰਛੀ ਮਗਰਮੱਛ ਦੇ ਮੂੰਹ ਵਿੱਚ ਦਾਖਲ ਹੋ ਜਾਂਦਾ ਹੈ ਤੇ ਪਰ ਬਹੁਤ ਆਸਾਨੀ ਨਾਲ ਜ਼ਿੰਦਾ ਬਾਹਰ ਆ ਜਾਂਦਾ । ਮਗਰਮੱਛ ਪਲੋਵਰ ਪੰਛੀ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਸਗੋਂ ਇਸ ਤੋਂ ਚੰਗੀ ਤਰ੍ਹਾਂ ਦੰਦਾਂ ਦੀ ਸਫਾਈ ਕਰਵਾਉਂਦਾ ਤੇ ਮਗਰਮੱਛ ਸ਼ਿਕਾਰ ਕਰਦਾ ਹੈ ਤੇ ਉਸਦਾ ਮਾਸ ਖਾਂਦਾ ਹੈ, ਇਸ ਲਈ ਇਸਦੇ ਦੰਦ ਮਾਸ ਨੂੰ ਚਬਾਉਣ ਦਾ ਕੰਮ ਚੰਗੀ ਤਰ੍ਹਾਂ ਕਰਦੇ ਹਨ। ਮਾਸ ਦੇ ਟੁਕੜੇ ਮਗਰਮੱਛ ਦੇ ਦੰਦਾਂ ਵਿਚਕਾਰ ਫਸ ਜਾਂਦੇ ਹਨ।

ਮਗਰਮੱਛ ਆਪਣੇ ਦੰਦਾਂ ‘ਚ ਫਸੇ ਮਾਸ ਦੇ ਟੁਕੜਿਆਂ ਨੂੰ ਨਹੀਂ ਹਟਾ ਸਕਦਾ। ਇਸ ਲਈ ਮਗਰਮੱਛ ਆਪਣਾ ਮੂੰਹ ਖੋਲ੍ਹ ਕੇ ਚੁੱਪਚਾਪ ਡਿੱਗ ਜਾਂਦਾ । ਉਸੇ ਸਮੇਂ, ਪਲੋਵਰ ਪੰਛੀ ਮਗਰਮੱਛ ਦੇ ਮੂੰਹ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਦੰਦਾਂ ਵਿੱਚ ਫਸੇ ਮਾਸ ਦੇ ਟੁਕੜਿਆਂ ਨੂੰ ਖਾਂਦੇ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਖ਼ਬਰ ਵੀ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ l