ਆਈ ਤਾਜ਼ਾ ਵੱਡੀ ਖਬਰ

ਦੁਨੀਆ ਵਿਚ ਜਿੱਥੇ ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਕਰ ਕੇ ਰੱਖ ਦਿੰਦੇ ਹਨ। ਦੁਨੀਆਂ ਵਿੱਚ ਹਰ ਪਾਸੇ ਹੀ ਲੁੱਟ-ਖੋਹ ਚੋਰੀ ਠੱਗੀ ਅਤੇ ਨਸ਼ਾ ਤਸਕਰੀ ਤੇ ਸਮਗਲਿੰਗ ਦੇ ਮਾਮਲੇ ਆਮ ਹੀ ਦੇਖਣ ਅਤੇ ਸੁਣਨ ਨੂੰ ਮਿਲ ਜਾਂਦੇ ਹਨ। ਜਿੱਥੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੀਆਂ ਸਰਹੱਦਾਂ ਉਪਰ ਵੀ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਚੌਕਸੀ ਵਰਤੀ ਜਾਂਦੀ ਹੈ। ਉਥੇ ਹੀ ਦੇਸ਼ ਵਿੱਚ ਵੀ ਅਮਨ ਅਤੇ ਸ਼ਾਂਤੀ ਦੇ ਮਾਹੌਲ ਬਣਾ ਕੇ ਰੱਖਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਜਿਹੇ ਅਨਸਰਾਂ ਉਪਰ ਸਖਤ ਕੜੀ ਨਜ਼ਰ ਰੱਖੀ ਜਾਂਦੀ ਹੈ।

ਜੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੀਆਂ ਘਟਨਾਵਾਂ ਨੂੰ ਅੰਜ਼ਾਮ ਨਾ ਦੇ ਸਕਣ। ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਸਾਰੀ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਜਿਸ ਵਿੱਚ ਅਜਿਹੇ ਅਨਸਰ ਫਸ ਜਾਂਦੇ ਹਨ, ਜਿਸ ਕਾਰਨ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਵੀ ਬਚਾਅ ਹੋ ਜਾਂਦਾ ਹੈ। ਹੁਣ ਇਸ ਕੁੱਤੇ ਨੇ ਅਜਿਹਾ ਕਾਰਨਾਮਾ ਕੀਤਾ ਹੈ ਕਿ ਸਾਰੀ ਦੁਨੀਆ ਤੇ ਇਸ ਦੀ ਚਰਚਾ ਹੋ ਰਹੀ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਮਰੀਕਾ ਵਿੱਚ ਫਰਿਜ਼ਨੋ ਤੋਂ ਸਾਹਮਣੇ ਆਈ ਹੈ। ਜਿੱਥੇ ਬਹੁਤ ਸਾਰੇ ਅਪਰਾਧ ਮਾਮਲਿਆਂ ਨੂੰ ਹੱਲ ਕਰਨ ਵਾਸਤੇ ਪੁਲਿਸ ਵੱਲੋਂ ਸਹਾਇਤਾ ਲਈ ਜਾਂਦੀ ਹੈ। ਉਥੇ ਹੀ ਅਜਿਹੇ ਕੁੱਤਿਆਂ ਦੀ ਮਦਦ ਨਾਲ ਬਹੁਤ ਸਾਰੇ ਕੇਸਾਂ ਨੂੰ ਹੱਲ ਵੀ ਕਰ ਲਿਆ ਜਾਂਦਾ ਹੈ। ਅਜਿਹੇ ਹੀ ਇਕ ਮਾਮਲੇ ਵਿਚ ਸੀ ਐਸ ਪੀ ਦਾ ਕੇ 9 ਇਕ ਖੋਜ ਕੁੱਤਾ ਸਭ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਵੱਲੋਂ ਇੱਕ ਜੇਲ੍ਹ ਦੇ ਅੰਦਰ 3 ਲੱਖ ਡਾਲਰ ਦੀ ਗੈਰ ਕਨੂੰਨੀ ਨਗਦੀ ਦੀ ਖੋਜ ਕੀਤੀ ਗਈ ਹੈ, ਉਥੇ ਹੀ ਪੰਜ ਦਿਨਾਂ ਬਾਅਦ ਇਸ ਕੁੱਤੇ ਦੇ ਕਾਰਨ ਹੀ ਬਕਸੇ ਵਿਚ ਬੰਦ ਲਗਭਗ 6.5 LBS ਵਿਚ ਨਸ਼ੀਲੇ ਪਦਾਰਥ ਫੈਟਾਨਾਈਲ ਬਰਾਮਦ ਕੀਤਾ ਗਿਆ ਹੈ ।

ਜਿਸ ਦੀ ਵਰਤੋਂ ਕਰਨ ਨਾਲ 10 ਲੱਖ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ। ਕੁੱਤੇ ਵੱਲੋਂ ਇਸ ਨਸ਼ੀਲੇ ਪਦਾਰਥਾਂ ਦੀ ਬਦਬੂ ਆਉਣ ਤੋਂ ਬਾਅਦ ਹੀ ਵਾਹਨ ਡਰਾਈਵਰ ਦੀ ਸੀਟ ਵਿੱਚੋਂ ਇਸ ਸਭ ਨੂੰ ਬਰਾਮਦ ਕੀਤਾ ਗਿਆ ਹੈ। ਉਥੇ ਹੀ ਇਸ ਉੱਤੇ ਵੱਲੋਂ 17 ਅਗਸਤ ਨੂੰ ਭੰਗ ਦੀ ਬਦਬੂ ਤੋਂ ਬਾਅਦ ਹੀ ਤਿੰਨ ਲੱਖ ਡਾਲਰ ਦੀ ਗੈਰ ਕਾਨੂੰਨੀ ਢੰਗ ਵੀ ਪ੍ਰਾਪਤ ਕੀਤੀ ਗਈ ਸੀ।


                                       
                            
                                                                   
                                    Previous Postਵੱਡੇ ਵੱਡੇ ਖਿਡਾਰੀ ਪੀਂਦੇ ਹਨ ਇਹ 4000 ਰੁਪਏ ਨੂੰ ਲੀਟਰ ਵਾਲਾ ਪਾਣੀ – ਦੇਖੋ ਇਸ ਬਲੈਕ ਵਾਟਰ ਬਾਰੇ ਜਾਣਕਾਰੀ
                                                                
                                
                                                                    
                                    Next Postਅਫਗਾਨਿਸਤਾਨ ਤੋਂ ਬਾਅਦ ਹੁਣ ਇਸ ਹਵਾਈ ਅੱਡੇ ਤੇ ਹੋਇਆ ਹਮਲਾ ਹੋਈ ਕਈਆਂ ਦੀ ਮੌਤ – ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    



